ਪੜਚੋਲ ਕਰੋ
ਕਿਸਾਨਾਂ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ
ਅਕਾਲੀ ਦਲ ਮੁੜ ਸਿਆਸੀ ਆਧਾਰ ਹਾਸਲ ਕਰਨ ਲਈ ਕਿਸਾਨਾਂ ਤੱਕ ਪਹੁੰਚ ਲਾਜ਼ਮੀ ਬਣਾ ਰਿਹੈ, ਅਜਿਹੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਾਜ਼ਿਲਕਾ ਦੀ ਅਨਾਜ ਮੰਡੀ ਪਹੁੰਚੇ, ਏਥੇ ਉਨ੍ਹਾਂ ਨਰਮਾ ਵੇਚਣ ਆਏ ਕਿਸਾਨਾਂ ਦੀ ਮੁਸ਼ਕਲਾਂ ਜਾਣੀਆਂ, ਐਲਾਨ ਕੀਤਾ ਕਿ ਹੁਣ ਅਕਾਲੀ ਦਲ ਦੇ ਲੀਡਰ ਅਤੇ ਵਰਕਰ ਮੰਡੀ-ਮੰਡੀ ਜਾ ਕੇ ਕਿਸਾਨਾਂ ਦੀ ਮੁਸੀਬਤ ਜਾਨਣਗੇ ਅਤੇ ਹੱਲ ਲਈ ਕੈਪਟਨ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ
ਹੋਰ ਵੇਖੋ






















