ਪੜਚੋਲ ਕਰੋ
ਆਮ ਆਦਮੀ ਪਾਰਟੀ ਕਰੇਗੀ ਇਸ ਤਰੀਕ ਨੂੰ ਬਾਘਾਪੁਰਾਣਾ 'ਚ ਵੱਡਾ ਸੰਮੇਲਨ
ਜਲੰਧਰ ਪਹੁੰਚੇ AAP ਦੇ ਲੀਡਰ
ਨਗਰ ਨਿਗਮ ਚੋਣਾਂ ਲੜਨ ਵਾਲੇ ਉਮੀਦਵਾਰਾਂ ਨਾਲ ਮੁਲਾਕਾਤ
'ਨਗਰ ਨਿਗਮ ਚੋਣਾਂ ਨਹੀਂ ਵਿਧਾਨ ਸਭਾ ਦਾ ਸੈਮੀਫਾਇਨਲ'
'ਵਿਧਾਨ ਸਭਾ ਚੋਣਾਂ 'ਚ ਮੁੱਦੇ ਵੱਖਰੇ ਹੁੰਦੇ'
'AAP ਦਾ ਸੰਗਠਨ ਸ਼ਹਿਰਾਂ 'ਚ ਮਜ਼ਬੂਤ ਹੋਇਆ'
'ਕੇਂਦਰ ਸਰਕਾਰ ਹੰਕਾਰ ਦਾ ਰਵੱਇਆ ਨਹੀਂ ਛੱਡ ਰਹੀ'
'ਕੇਂਦਰ ਸਰਕਾਰ ਨੂੰ ਕਿਸਾਨੀ ਸੰਘਰਸ਼ ਦਾ ਦਰਦ ਨਹੀਂ'
'28 ਫਰਵਰੀ ਨੂੰ ਮੇਰਠ ਦੀ ਮਹਾਪੰਚਾਇਤ ਦਾ ਬਣਾਂਗੇ ਹਿੱਸਾ'
'ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਣਗੇ ਮੇਰਠ'
'21 ਮਾਰਚ ਨੂੰ ਬਾਘਾਪੁਰਾਣਾ 'ਚ ਕਿਸਾਨ ਮਹਾਸੰਮੇਲਨ'
'ਕੈਪਟਨ ਸਾਹਬ ਬੀਜੇਪੀ ਦੀ ਬੋਲੀ ਬੋਲ ਰਹੇ'
'ਕੈਪਟਨ ਸਾਹਬ ਕਾਂਗਰਸ ਨਹੀਂ ਬੀਜੇਪੀ ਦੇ ਮੁੱਖ ਮੰਤਰੀ'
'ਕਿਸਾਨ ਜਥੇਬੰਦੀਆਂ ਦੇ ਹਰ ਫੈਸਲੇ ਦਾ ਕੀਤਾ ਸਵਾਗਤ'
'AAP ਦੇ ਲੱਖਾਂ ਵਲੰਟੀਅਰ ਬਿਨਾ ਝੰਡੇ ਤੋਂ ਬੌਰਡਰ 'ਤੇ ਡਟੇ'
ਹੋਰ ਵੇਖੋ






















