Hoshiarpur | 'ਪੁਲਸੀਏ ਨੇ ਬੁਲਟ ਪਟਾਕੇ ਵਜਾਉਣ ਵਾਲੇ ਦਾ ਘਰ ਜਾ ਕੇ ਦਿੱਤਾ Gift' | PCR Incharge Subhash Bahgat
Hoshiarpur | 'ਪੁਲਸੀਏ ਨੇ ਬੁਲਟ ਪਟਾਕੇ ਵਜਾਉਣ ਵਾਲੇ ਦਾ ਘਰ ਜਾ ਕੇ ਦਿੱਤਾ Gift' | PCR Incharge Subhash Bahgat
ਸੜਕਾਂ 'ਤੇ ਬੁਲਟ ਪਟਾਕੇ ਵਜਾਉਣ ਤੇ ਹੁਲੜਬਾਜ਼ੀ ਕਰਨੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ
ਖਾਸ ਕਰ ਜੇ ਤੁਸੀਂ ਹੁਸ਼ਿਆਰਪੁਰ ਚ ਹੋ ਤਾਂ ਤੁਸੀਂ ਬਚ ਨਹੀਂ ਸਕਦੇ |
ਕਿਓਂਕਿ ਹੋ ਸਕਦਾ ਹੈ ਕਿ ਬੁਲਟ ਪਟਾਕੇ ਵਜਾਉਣ ਤੇ ਹੁਲੜਬਾਜ਼ ਕਰਨ ਤੋਂ ਬਾਅਦ
ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਪੁਲਿਸ ਤੁਹਾਡੇ ਘਰ ਬੈਠੀ ਹੋਵੇ |
ਅਜਿਹਾ ਇਸ ਲਈ ਕਿਓਂਕਿ ਤੁਸੀਂ PCR ਇੰਚਾਰਜ ਇੰਸਪੈਕਟਰ ਸੁਭਾਸ਼ ਭਗਤ ਦੀ ਰਾਡਾਰ ਤੇ ਹੋ
ਤੇ ਉਹ ਕਿਸੇ ਨੂੰ ਨਹੀਂ ਬਖਸ਼ਦੇ |
ਇਸਦੀ ਇਕ ਹੋਰ ਮਿਸਾਲ ਵੇਖਣ ਨੂੰ ਮਿਲੀ
ਜਦ ਇੰਸਪੈਕਟਰ ਸਾਹਬ ਬੁਲਟ ਪਟਾਕੇ ਵਵਜਾਉਂ ਵਾਲੇ ਨੌਜਵਾਨ ਦੇ ਘਰ ਪਹੁੰਚ ਗਏ |
ਸਾਹਿਬ ਨੇ ਘਰ ਜਾ ਕੇ ਨੌਜਵਾਨ ਦਾ ਚਲਾਨ ਵੀ ਕੀਤਾ ਤੇ ਉਸਨੂੰ ਅਕਲ ਵੀ ਦਿੱਤੀ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।