ਪੜਚੋਲ ਕਰੋ
Advertisement
Arvind Kejriwal ਦੇ ਅਸਤੀਫ਼ੇ ਦਾ ਅਸਲ ਸੱਚ! Aatishi ਦੀ ਸੱਤਾ 'ਚ ਕੀ ਦਿੱਲੀ ਦੀ ਜਨਤਾ ਖੁਸ਼ ?
Arvind Kejriwal ਦੇ ਅਸਤੀਫ਼ੇ ਦਾ ਅਸਲ ਸੱਚ! Aatishi ਦੀ ਸੱਤਾ 'ਚ ਕੀ ਦਿੱਲੀ ਦੀ ਜਨਤਾ ਖੁਸ਼ ?
ਅਰਵਿੰਦ ਕੇਜਰੀਵਾਲ ਨੇ ਜੋ ਫੈਸਲਾ ਲਿਆ ਹੈ ਉਹ ਵੱਡਾ ਫੈਸਲਾ ਹੈ ।
ਅਰਵਿੰਦ ਕੇਜਰੀਵਾਲ ਕੋਰਟ ਦੀਆਂ ਪਾਬੰਦੀਆਂ ਵਿੱਚ ਘਿਰੇ ਹੋਏ ਸੀ ਇਸ ਲਈ ਉਨ੍ਹਾਂ ਨੇ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ ।
ਆਤੀਸ਼ੀ ਨੂੰ ਮੁੱਖ ਮੰਤਰੀ ਬਣਾ ਕੇ ਉਨ੍ਹਾਂ ਨੇ ਮਹਿਲਾ ਸ਼ਕਤੀ ਨੂੰ ਵਧਾਉਣ ਦੀ ਗਲ ਕੀਤੀ ਹੈ ।
ਸ਼ੀਲਾ ਦਿਕਸ਼ਿਤ ਅਤੇ ਸੁਸ਼ਮਾ ਸਵਰਾਜ ਤੋਂ ਬਾਅਦ ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਏਗੀ ।
ਆਮ ਆਦਮੀ ਪਾਰਟੀ ਨੂੰ ਫਰਵਰੀ ਵਿਚ ਦਿਲੀ ਦੇ ਲੋਕ ਚੋਣਾ ਵਿੱਚ ਫਤਵਾ ਦੇਣਗੇ ।
ਅਰਵਿੰਦ ਕੇਜਰੀਵਾਲ ਨੂੰ ਹੁਣ ਲੋਕ ਕੀ ਫਤਵਾ ਦਿੰਦੇ ਹੈ ਇਹ ਫਰਵਰੀ ਵਿਚ ਪਤਾ ਲਗੇਗਾ ।
ਕੇਜਰੀਵਾਲ ਦੇ ਫੈਸਲਿਆਂ ਦਾ ਬੈਗੇਜ ਹੁਣ ਉਨਾ ਕੋਲ ਹੈ ।
Tags :
Atishi Atishi Marlena Delhi CM News DELHI CM ARVIND KEJRIWAL DELHI CM Delhi New CM Delhi Cm Atishi Marlena Delhi New Cm Atishi Marlena Delhi Cm Atishi New Cm Of Delhi Delhi New Cm Kon Hai Atishi New Cm Of Delhi Atishi Marlena Delhi New Cm Atishi Delhi Cm Delhi New Cm Name Delhi New Cm 2024 Who Is New Cm Of Delhi New Delhi Cm Atishi Marlena New Cm Delhi Delhi New Cm Atishi Atishi Cm Delhi New Cm Live Updates Cm Atishiਪੰਜਾਬ
ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਵੱਡੇ ਖੁਲਾਸੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਵਿਸ਼ਵ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement