![ABP Premium](https://cdn.abplive.com/imagebank/Premium-ad-Icon.png)
Sangrur News | ਭਾਰੀ ਮੀਂਹ ਨੇ ਬਰਬਾਦ ਕੀਤਾ ਕਿਸਾਨ
Sangrur News | ਭਾਰੀ ਮੀਂਹ ਨੇ ਬਰਬਾਦ ਕੀਤਾ ਕਿਸਾਨ
ਸੰਗਰੂਰ ਚ ਮਾਨਸੂਨ ਦੀ ਪਹਿਲੀ ਬਰਸਾਤ ਨੇ ਕਿਸਾਨ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਹੈ |
ਲਹਿਰਾਗਾਗਾ ਦੇ ਪਿੰਡ "ਗੋਬਿੰਦਪੁਰਾ ਜਵਾਹਰ ਵਾਲਾ"
ਵਿਚ ਹਾਕਮ ਸਿੰਘ ਕਿਸਾਨ ਵੱਲੋਂ ਪੋਲਟਰੀ ਫ਼ਾਰਮ ਖੋਲ੍ਹਿਆ ਗਿਆ ਸੀ
ਲੇਕਿਨ ਬੀਤੇ ਦਿਨ ਭਾਰੀ ਮੀਂਹ ਦੇ ਕਾਰਨ ਪੋਲਟਰੀ ਫਾਰਮ ਦੀ ਛੱਤ ਡਿੱਗ ਗਈ
ਇਸ ਹਾਦਸੇ ਚ 2000 ਤੋਂ 2500 ਚੂਚੇ ਛੱਤ ਥੱਲੇ ਦਬ ਕੇ ਮੌਕੇ ਤੇ ਮਰ ਗਏ
ਹਾਕਮ ਸਿੰਘ ਦੇ ਮੁਤਾਬਕ ਲਗਭਗ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'](https://feeds.abplive.com/onecms/images/uploaded-images/2024/07/01/3f4468110fd84d33fe0ddff4c7dfdce71719773319149673_original.jpg?impolicy=abp_cdn&imwidth=470)
![Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'](https://feeds.abplive.com/onecms/images/uploaded-images/2024/06/30/10fdfe6ed328c470c88452ae64b678e71719760160335673_original.jpg?impolicy=abp_cdn&imwidth=100)
![Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ](https://feeds.abplive.com/onecms/images/uploaded-images/2024/06/30/ec7299531ce56897f16af571279b5f251719759910794673_original.jpg?impolicy=abp_cdn&imwidth=100)
![ਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ](https://feeds.abplive.com/onecms/images/uploaded-images/2024/06/30/a82c1a36e37071cd9a8c11963cb96a011719757069138370_original.jpg?impolicy=abp_cdn&imwidth=100)
![Big News | ਸਨਸਨੀਖ਼ੇਜ਼ ਮਾਮਲਾ - ਪੰਜਾਬੀ ਨੌਜਵਾਨਾਂ ਨੇ ਹਿਮਾਚਲੀ ਟੈਕਸੀ ਡਰਾਈਵਰ ਦਾ ਕੀਤਾ ਕਤਲ !!!](https://feeds.abplive.com/onecms/images/uploaded-images/2024/06/30/ff448460268d9f582dfdf4257f698efd1719756681680673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)