ਪੜਚੋਲ ਕਰੋ
ਸ਼ਰੇਆਮ ਜਾਰੀ ਹੈ ਹਥਿਆਰਾਂ ਦੀ ਨੁਮਾਇਸ਼ ਦੀ ਖੇਡ। Punjab Crime । Punjab Police
Punjab News: ਪੰਜਾਬ ਪੁਲਿਸ ਦੇ ਕਾਂਸਟੇਬਲ ਦਿਲਜੋਤ ਸਿੰਘ ਦੇ ਖ਼ਿਲਾਫ਼ ਥਾਣਾ ਮਜੀਠਾ ਵਿੱਚ ਐਫ਼ਆਈਆਰ ਦਰਜ ਕੀਤੀ ਜਾ ਰਹੀ ਹੈ। ਦਿਲਜੋਤ ਸਿੰਘ ਖ਼ਿਲਾਫ਼ ਧਾਰਾ 336 ਤੇ 188 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਇਹ ਪੂਰਾ ਮਾਮਲਾ ਹੈ ਸ਼ਰੇਆਮ ਹਥਿਆਰਾਂ ਦਾ, ਦਰਅਸਲ ਪਿੰਡ ਭੰਗਾਲੀ ਦੇ ਘਰੇਲੂ ਸਮਾਗਮ ਵਿੱਚ ਕੱਥੂਨੰਗਲ ਥਾਣੇ ਵਿੱਚ ਤੈਨਾਤ ਕਾਂਸਟੇਬਲ ਨੇ ਵਿਆਹ ਵਿੱਚ ਸ਼ਰੇਆਮ ਫਾਇਰ ਕੀਤੇ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਹੁਣ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਪੰਜਾਬ

ਨਿਹੰਗ ਸਿੰਘਾਂ ਵੱਲੋਂ ਵੱਡਾ ਐਲਾਨ, ਨਹੀਂ ਹੋਣ ਦਿਆਂਗੇ ਨਵੇਂ ਜਥੇਦਾਰ ਦੀ ਤਾਜਪੋਸ਼ੀ

Akali Dal Resign| ਜਥੇਦਾਰ ਨੂੰ ਹਟਾਏ ਜਾਣ ਦਾ ਰੋਸ਼ , ਹਰਿਆਣਾ ਤੋਂ ਅਕਾਲੀ ਦਲ ਨੂੰ ਲੱਗਿਆ ਸੇਕ| Sukhbir Badal|

36 ਪ੍ਰਿੰਸੀਪਲ ਸਿੰਗਾਪੁਰ ਰਵਾਨਾ, ਹੁਣ ਰੱਟੇਬਾਜ਼ੀ ਨਹੀਂ ਪ੍ਰੈਕਟੀਕਲ ਗਿਆਨ ਜ਼ਰੂਰੀ|Bhagwant Mann|Punjab News|

ਜਥੇਦਾਰਾਂ ਨੂੰ ਹਟਾਏ ਜਾਣ 'ਤੇ CM Bhagwant Mann ਦਾ ਵੱਡਾ ਬਿਆਨ

CM Bhagwat Maan | Farmers Protest | ਕਿਸਾਨ ਦਾ ਪੁੱਤ ਕਿਸਾਨਾਂ ਨਾਲ ਕਰ ਰਿਹਾ ਧੱਕਾ ! CM ਮਾਨ 'ਤੇ ਭੜਕੇ MP ਚੰਨੀ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਵਿਸ਼ਵ
ਟ੍ਰੈਂਡਿੰਗ ਟੌਪਿਕ

Advertisement