PM ਕੇਅਰ ਫੰਡ ‘ਚੋਂ ਆਏ ਵੈਂਟੀਲੇਟਰ ਖ਼ਰਾਬ 'ਤੇ ਸਣੋ ਮੰਤਰੀ OP Soni ਨੇ ਕੀ ਕਿਹਾ ?
ਸਰਕਾਰ ਵੱਲੋਂ ਸਿਹਤ ਸਹੂਲਤਾਂ ਦਰੁੱਸਤ ਹੋਣ ਦਾ ਦਾਅਵਾ
ਹੋਰਨਾਂ ਸੂਬਿਆਂ ਤੋਂ ਵੀ ਪੰਜਾਬ ਆ ਰਹੇ ਨੇ ਮਰੀਜ਼-ਓਪੀ ਸੋਨੀ
'ਤਿੰਨ ਮੈਡੀਕਲ ਕਾਲਜਾਂ ‘ਚ ਅਜੇ ਵੀ 350 ਬੈੱਡਸ ਉਪਲੱਭਧ'
RT-PCR ਟੈਸਟ ਵੱਡੇ ਪੱਧਰ ‘ਤੇ ਕੀਤੇ ਜਾਣ ਦਾ ਦਾਅਵਾ
‘ਨਿੱਤ 50 ਹਜ਼ਾਰ RT-PCR ਟੈਸਟ ਕੀਤੇ ਜਾ ਰਹੇ’
PM ਕੇਅਰ ਫੰਡ ‘ਚੋਂ ਆਏ ਵੈਂਟੀਲੇਟਰ ਖ਼ਰਾਬ ਹੋਣ ਦਾ ਮਸਲਾ
ਪੰਜਾਬ ਦੇ ਕਈ ਜ਼ਿਲਿਆਂ ਤੋਂ ਆ ਚੁੱਕੀ ਹੈ ਸ਼ਿਕਾਇਤ
ਤਿੰਨ ਮੈਡੀਕਲ ਕਾਲਜਾਂ ਨੂੰ 320 ਵੈਂਟੀਲੇਟਰ ਕੇਂਦਰ ਨੇ ਭੇਜੇ
ਵੈਂਟੀਲੇਟਰ ਹਲਕੀ ਕੁਆਲਿਟੀ ਦੇ ਸਨ-ਓਪੀ ਸੋਨੀ
‘ਕਈ ਵਾਰ ਭਾਰਤ ਸਰਕਾਰ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ’
ਦੇਸ਼ ਦੇ ਕਈ ਸੂਬਿਆਂ ਤੋਂ ਵੀ ਆਈਆਂ ਸ਼ਿਕਾਇਤਾਂ-ਸੋਨੀ
ਸਿਹਤ ਮੰਤਰੀ ਹਰਸ਼ਵਰਧਨ ਨੂੰ ਲਿਖੀ ਗਈ ਚਿੱਠੀ
ਕੇਂਦਰ ਨੂੰ ਕਿਹਾ ਜਾਂ ਚਲਾ ਦਿਓ ਜਾਂ ਬਦਲ ਦਿਓ-ਓਪੀ ਸੋਨੀ
ਕੇਂਦਰ ਨੇ ਪੰਜਾਬ ਲਈ ਇੰਜੀਨੀਅਰ ਭੇਜੇ ਨੇ-ਓਪੀ ਸੋਨੀ
‘ਜਦੋਂ ਲੋੜ ਪੈਂਦੀ ਉਦੋਂ ਹੀ ਇਸਤੇਮਾਲ ‘ਚ ਲਿਆਂਦੇ ਜਾਂਦੇ’
ਅੰਮ੍ਰਿਤਸਰ, ਮੁਹਾਲੀ ਤੇ ਫਰੀਦਕੋਟ ਤੋਂ ਆਈ ਸੀ ਸ਼ਿਕਾਇਤ
‘ਕੇਂਦਰ ਸਰਕਾਰ ਔਕਸਜੀਨ ਦੇ ਮਸਲੇ ‘ਤੇ ਸਹਿਯੋਗ ਦੇ ਰਹੀ’
‘ਪੰਜਾਬ ‘ਚ ਮੈਡੀਕਲ ਔਕਸੀਜਨ ਦੀ ਡਿਮਾਂਡ ਵੱਧ ਰਹੀ’
ਔਕਸੀਜਨ ਦਾ ਕੋਟਾ 300 ਮੈਟਰਿਕ ਟਨ ਕਰਨ ਦੀ ਮੰਗ