ਪੜਚੋਲ ਕਰੋ
Shambu Border ਕਿਸਾਨ ਧਰਨੇ 'ਚ ਪਹੁੰਚੀ Vinesh Phogat
Shambu Border ਕਿਸਾਨ ਧਰਨੇ 'ਚ ਪਹੁੰਚੀ Vinesh Phogat
ਸ਼ੰਭੂ ਬਾਰਡਰ ਤੇ ਅੱਜ ਕਿਸਾਨਾਂ ਨੂੰ ਹੋਏ 200 ਦਿਨ ਪੂਰੇ
ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋਏ ਸ਼ੰਭੂ ਬਾਰਡਰ ਤੇ ਕਿਸਾਨ
ਪਿਛਲੇ ਛੇ ਮਹੀਨੇ ਤੋਂ ਸ਼ੰਭੂ ਬਾਰਡਰ ਉਪਰ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੱਜ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਪਰ ਬੈਠਿਆਂ ਨੂੰ ਦੋ ਸੋ ਦਿਨ ਪੂਰੇ ਹੋ ਚੁੱਕੇ ਹਨ ਜਿਸ ਤੋਂ ਬਾਅਦ ਇੱਕ ਵੱਡੀ ਮਹਾ ਪੰਚਾਇਤ ਸ਼ੰਭੂ ਬਾਰਡਰ ਦੇ ਉੱਪਰ ਰੱਖੀ ਗਈ ਜਿਸ ਦੀ ਅਗਵਾਈ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਅੰਦੋਲਨ ਦੇ ਵਿੱਚ ਸਟੇਜ ਉੱਪਰ ਕਈ ਕਿਸਾਨ ਆਗੂ ਮੌਜੂਦ ਹਨ ਅਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਸ਼ੰਭੂ ਬਾਰਡਰ ਉੱਪਰ ਪਹੁੰਚੇ ਹੋਏ ਹਨ।
ਹੋਰ ਵੇਖੋ




















