ਪੜਚੋਲ ਕਰੋ

Mera Pind Mera Shehar 'ਚ ਵੇਖੋ ਪੰਜਾਬ ਦੀ ਹਰ ਛੋਟੀ ਵੱਡੀ ਖ਼ਬਰ ਸਿਰਫ ਏਬੀਪੀ ਸਾਂਝਾ 'ਤੇ

Punjab Electricity Free:
ਮਾਨ ਸਰਕਾਰ ਦੀ ਇੱਕ ਹੋਰ ਗਾਰੰਟੀ ਹੋਈ ਪੂਰੀ
1 ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਬਿਜਲੀ ਫਰੀ
2 ਮਹੀਨਿਆਂ 'ਚ 600 ਯੂਨਿਟਾਂ 'ਤੇ ਨਹੀਂ ਭਰਨਾ ਪਵੇਗਾ ਬਿਲ

Ashwani Sharma On free Electricity in Punjab:
AAP ਦੀ 300 ਯੂਨਿਟ ਮੁਫ਼ਤ ਬਿਜਲੀ 'ਤੇ BJP ਨੇ ਚੁੱਕੇ ਸਵਾਲ
'ਗਾਰੰਟੀ ਨੂੰ ਪੂਰਾ ਕਰਨ ਲਈ ਆਉਣ ਵਾਲੇ ਖਰਚ ਦਾ ਬਜਟ 'ਚ ਨਹੀਂ ਜ਼ਿਕਰ'
'ਕਿੰਨੇ ਲਾਭਪਾਤਰੀਆਂ ਨੂੰ ਕਿਸ ਰੂਪ 'ਚ ਮਿਲੇਗਾ ਲਾਭ, ਸਥਿਤੀ ਨਹੀਂ ਸਪੱਸ਼ਟ'

People Reaction on AAP Punjab Free Unit:
300 ਯੂਨਿਟ ਫਰੀ ਬਿਜਲੀ 'ਤੇ ਲੋਕਾਂ ਦੀ ਰਾਏ
ਕੁਝ ਲੋਕ ਇਸ ਫੈਸਲੇ ਤੋਂ ਖੁਸ਼ ਤਾਂ ਕੁਝ ਨੇ ਚੁੱਕੇ ਸਵਾਲ
1 ਜੁਲਾਈ ਤੋਂ ਮਿਲੇਗੀ 300 ਯੂਨਿਟ ਫਰੀ ਬਿਜਲੀ

Punjab New Liqour Policy:
ਸਵਾਲਾਂ 'ਚ ਪੰਜਾਬ ਦੀ ਨਵੀਂ ਆਬਕਾਰੀ ਨੀਤੀ
ਪੰਜਾਬ ਦੇ ਜ਼ਿਆਦਾਤਰ ਠੇਕੇ 5 ਜੁਲਾਈ ਤੱਕ ਬੰਦ
ਟੈਂਡਰ ਪਾਉਣ ਤੋਂ ਸ਼ਰਾਬ ਕਾਰੋਬਾਰੀਆਂ ਨੇ ਕੀਤਾ ਕਿਨਾਰਾ
177 ਚੋਂ ਸਿਰਫ 100 ਸਰਕਲ ਹੀ ਸਰਕਾਰ ਕਰ ਸਕੀ ਅਲਾਟ

Matewara Jungle:
ਮੱਤੇਵਾੜਾ ਜੰਗਲ ਦਾ ਮਾਮਲਾ ਗਰਮਾਇਆ  
ਜੰਗਲ ਦੀ ਥਾਂ 'ਤੇ ਟੈਕਸਟਾਈਲ ਪਾਰਕ ਲੱਗਣ ਦਾ ਹੋ ਰਿਹਾ ਵਿਰੋਧ
'ਆਪ' ਸਰਕਾਰ ਨੂੰ ਘੇਰ ਰਹੇ ਵਾਤਾਵਰਣ ਪ੍ਰੇਮੀ
ਸਰਕਾਰ ਜੰਗਲ ਦੇ ਮਸਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰੇ-PAC

Draupadi Murmu in Chandigarh:
ਚੰਡੀਗੜ੍ਹ ਪੁੱਜੀ NDA ਦੀ ਰਾਸ਼ਟਰਪਤੀ ਉਮੀਦਵਾਰ ਦ੍ਰੌਪਦੀ ਮੁਰਮੂ
ਰਾਸ਼ਟਰਪਤੀ ਚੋਣਾਂ ਲਈ ਸਮਰਥਨ ਜਟਾਉਣ ਲਈ ਪੁੱਜੀ ਚੰਡੀਗੜ੍ਹ
CM ਮਨੋਹਰ ਲਾਲ ਨੇ ਦ੍ਰੌਪਦੀ ਮੁਰਮੂ ਦਾ ਕੀਤਾ ਸਵਾਗਤ
ਕੁਝ ਦਿਨ ਪਹਿਲਾਂ ਹਿਮਾਚਲ 'ਚ ਸਮਰਥਨ ਜਟਾਉਣ ਪਹੁੰਚੀ ਸੀ ਦ੍ਰੌਪਦੀ

SAD Core committee Meeting:
ਅਕਾਲੀ ਦਲ ਕੋਰ ਕਮੇਟੀ ਦੀ ਹੋਈ ਬੈਠਕ
ਰਾਸ਼ਟਰਪਤੀ ਚੋਣਾਂ 'ਚ NDA ਨੂੰ ਸਮਰਥਨ ਦੇਣ ਦਾ ਲਿਆ ਫੈਸਲਾ
NDA ਉਮੀਦਵਾਰ ਦ੍ਰੌਪਦੀ ਮੁਰਮੂ ਦੇ ਹੱਕ 'ਚ ਭੁਗਤਾਂਗੇ-ਸੁਖਬੀਰ ਬਾਦਲ

LGP Gas Price Hike:
ਸ਼ੁਕਰਵਾਰ ਤੋਂ ਸਸਤਾ ਹੋਇਆ ਕਮਰਸ਼ੀਅਲ ਸਿਲੰਡਰ
19 ਕਿਲੋ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ ਹੋਈ ਕਟੌਤੀ
ਦਿੱਲੀ 'ਚ 198 ਰੁਪਏ ਸਸਤਾ ਹੋਇਆ ਕਮਰਸ਼ੀਅਲ ਸਿਲੰਡਰ

Single Use Plastic Ban:
1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ
ਬਣਾਉਣ ਜਾਂ ਵੇਚਣ 'ਤੇ 7 ਸਾਲ ਦੀ ਕੈਦ, 1 ਲੱਖ ਜੁਰਮਾਨਾ
ਸਿੰਗਲ ਯੂਜ਼ ਪਲਾਸਟਿਕ ਪਾਬੰਦੀ 'ਤੇ ਦੁਕਾਨਦਾਰਾਂ ਦੀ ਰਾਏ
ਦੁਕਾਨਦਾਰ ਵੀ ਕੇਂਦਰ ਦੇ ਫੈਸਲੇ ਨਾਲ ਹੋਏ ਸਹਿਮਤ

Fazilka Rocket Launcher:
ਫਾਜ਼ਿਲਕਾ- ਖੇਤਾਂ 'ਚੋਂ ਮਿਲਿਆ ਖਸਤਾ ਹਾਲ ਰਾਕੇਟ ਲਾਂਚਰ
ਪੁਲਿਸ ਨੇ ਮੌਕੇ 'ਤੇ ਪਹੁੰਚ ਰਾਕੇਟ ਲਾਂਚਰ ਨੂੰ ਕਬਜ਼ੇ 'ਚ ਲਿਆ

Punjab Corona Update:
ਪੰਜਾਬ 'ਚ ਲਗਾਤਾਰ ਵਧ ਰਹੀ ਕੋਰੋਨਾ ਦੀ ਰਫ਼ਤਾਰ
ਵੀਰਵਾਰ ਨੂੰ 200 ਤੋਂ ਵਧ ਮਿਲੇ ਕੋਰੋਨਾ ਮਰੀਜ਼
42 ਮਰੀਜ਼ ਲਾਈਫ਼ ਸੇਵਿੰਗ ਸਪੋਰਟ 'ਤੇ

Sangrur SFJ Slogan:
ਸੰਗਰੂਰ 'ਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਦਾ ਮਾਮਲਾ
ਪੁਲਿਸ ਦੀ ਗ੍ਰਿਫ਼ਤ 'ਚ ਆਏ ਨਾਅਰੇ ਲਿਖਣ ਵਾਲੇ 3 ਆਰੋਪੀ
27 ਜੂਨ ਨੂੰ ਸੰਗਰੂਰ 'ਚ ਵੱਖ-ਵੱਖ ਥਾਵਾਂ 'ਤੇ ਲਿਖੇ ਮਿਲੇ ਸਨ ਨਾਅਰੇ

Gurdaspur 16KG Heroien:
ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
16 ਕਿਲੋ ਹੈਰੋਇਨ ਸਣੇ 4 ਤਸਕਰ ਗ੍ਰਿਫ਼ਤਾਰ
ਤਸਕਰਾਂ ਕੋਲੋਂ 2 ਇਨੋਵਾ ਗੱਡੀਆਂ ਵੀ ਬਰਾਮਦ
ਪਾਕਿਸਤਾਨ ਨਾਲ ਜੁੜ ਰਹੇ ਤਸਕਰਾਂ ਦੇ ਲਿੰਕ

Captian Party Merge in BJP:
BJP 'ਚ ਹੋ ਸਕਦਾ ਕੈਪਟਨ ਦੀ ਪਾਰਟੀ ਦਾ ਰਲੇਵਾਂ
ਕੈਪਟਨ ਨੇ ਬਣਾਈ ਸੀ ਪੰਜਾਬ ਲੋਕ ਕਾਂਗਰਸ ਪਾਰਟੀ
ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਗਠਨ
ਪਾਰਟੀ ਰਲੇਵੇਂ ਦਾ ਫੈਸਲਾ ਹਾਈਕਮਾਨ ਦਾ-ਅਸ਼ਵਨੀ ਸ਼ਰਮਾ

Bhupinder Singh Honey:
ਚਰਨਜੀਤ ਚੰਨੀ ਦੇ ਭਾਂਣਜੇ ਭੁਪਿੰਦਰ ਹਨੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਜਸਟਿਸ ਅਰਵਿੰਦ ਸਾਂਗਵਾਨ ਦੀ ਅਦਾਲਤ ਨੇ ਦਿੱਤੀ ਜ਼ਮਾਨਤ
ਮਨੀ ਲੌਂਡਰਿੰਗ ਮਾਮਲੇ  'ਚ ED ਨੇ ਕੀਤਾ ਸੀ ਗ੍ਰਿਫ਼ਤਾਰ

ਵੀਡੀਓਜ਼ ਪੰਜਾਬ

Sri Fatehgarh Sahib| ਫਤਿਹਗੜ੍ਹ ਸਾਹਿਬ ਤੋਂ ਵਾਪਸ ਆ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ
Sri Fatehgarh Sahib| ਫਤਿਹਗੜ੍ਹ ਸਾਹਿਬ ਤੋਂ ਵਾਪਸ ਆ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾ

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

Sri Fatehgarh Sahib| ਫਤਿਹਗੜ੍ਹ ਸਾਹਿਬ ਤੋਂ ਵਾਪਸ ਆ ਰਹੀ ਸੰਗਤ ਨਾਲ ਵਾਪਰਿਆ ਦਰਦਨਾਕ ਹਾਦਸਾJagjit Dhallewal | ਡੱਲੇਵਾਲ ਨੇ ਲਿਖੀ PM Narendera Modi ਨੂੰ ਇੱਕ ਹੋਰ ਚਿੱਠੀGangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈ
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget