ਆਪਣੇ 'ਤੇ ਹੋਈ FIR 'ਤੇ ਕੀ ਬੋਲੇ ਮਜੀਠੀਆ ?
ਹਰਿਆਣਾ ਦੇ ਸੀਐੱਮ ਦਾ ਘਿਰਾਓ ਕਰਨ ਦਾ ਮਾਮਲਾ
ਸ਼੍ਰੋਮਣੀ ਅਕਾਲੀ ਦਲ ਦੇ 9 ਵਿਧਾਇਕਾਂ ਖ਼ਿਲਾਫ FIR ਦਰਜ
ਬਿਕਰਮ ਮਜੀਠੀਆ ਸਣੇ 9 ਵਿਧਾਇਕਾਂ ਖ਼ਿਲਾਫ ਦਿੱਤੀ ਸੀ ਸ਼ਿਕਾਇਤ
10 ਮਾਰਚ ਨੂੰ ਅਕਾਲੀ ਦਲ ਦੇ ਵਿਧਾਇਕਾਂ ਨੇ ਕੀਤੀ ਸੀ ਨਾਅਰੇਬਾਜ਼ੀ
ਚੰਡੀਗੜ੍ਹ ਦੇ ਸੈਕਟਰ-3 ਥਾਣੇ ‘ਚ ਦਰਜ ਹੋਈ FIR
ਚਾਰ ਧਰਾਵਾਂ ਤਹਿਤ ਦਰਜ ਕੀਤਾ ਗਿਆ ਹੈ ਮਾਮਲਾ
ਵਿਧਾਨ ਸਭਾ ਦੇ ਬਾਹਰ ਖੱਟਰ ਸਰਕਾਰ ਦਾ ਕੀਤਾ ਸੀ ਵਿਰੋਧ
ਪਰਚਾ ਤਾਂ ਖੱਟਰ ਸਾਹਿਬ ਖ਼ਿਲਾਫ ਦਰਜ ਹੋਣਾ ਚਾਹੀਦਾ-ਮਜੀਠੀਆ
ਘਿਰਾਓ ਤਾਂ ਸਾਡਾ ਹੋਇਆ ਸੀ,ਰਾਹ ਰੋਕਿਆ ਗਿਆ-ਮਜੀਠੀਆ
ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ-ਮਜੀਠੀਆ
ਹਰਿਆਣਾ ਦੇ ਸਪੀਕਰ ਨੇ ਕੀਤੀ ਸੀ ਵਿਧਾਇਕਾਂ ਦੀ ਸ਼ਿਕਾਇਤ
ਆਪਣੇ ਹੱਕਾਂ ‘ਚ ਰਹਿੰਦੇ ਹੋਏ ਵਿਰੋਧ ਜਤਾਇਆ ਸੀ-ਮਜੀਠੀਆ
ਅਸੀਂ ਹਰਿਆਣਾ ਵਿਧਾਨ ਸਭਾ ਦੇ ਅੰਦਰ ਨਹੀਂ ਗਏ-ਮਜੀਠੀਆ
ਅਸੀਂ ਘਿਰਾਓ ਨਹੀਂ ਕੀਤਾ, ਸਗੋਂ ਸਾਡਾ ਰਾਹ ਰੋਕਿਆ ਗਿਆ-ਮਜੀਠੀਆ
ਪੰਜਾਬ ਵਿਧਾਨ ਸਭਾ ਦੇ ਹਿੱਸੇ ਅੰਦਰ ਹੀ ਕੀਤਾ ਵਿਰੋਧ-ਮਜੀਠੀਆ






















