ਪੜਚੋਲ ਕਰੋ
Panchayat Election ਨੂੰ ਲੈ ਕੇ Narinder Kaur Bharaj ਨੇ ਕੀ ਕਿਹਾ ?
Panchayat Election ਨੂੰ ਲੈ ਕੇ Narinder Kaur Bharaj ਨੇ ਕੀ ਕਿਹਾ ?
ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਹਲਕਾ ਐਮਐਲਏ ਨਰਿੰਦਰ ਕੌਰ ਭਰਾਜ ਵੱਲੋਂ ਕੀਤੇ ਗਏ ਖੁਲਾਸੇ, ਕਿ ਪੰਚਾਇਤੀ ਚੋਣਾਂ ਸਰਬ ਸੰਮਤੀ ਨਾਲ ਹੋਣ ਤਾਂ ਕਿ ਅੱਜ ਕੱਲ ਪਿੰਡਾਂ ਵਿੱਚ ਭਾਈਚਾਰਾ ਬਣਿਆ ਰਹੇ, ਪੰਚਾਇਤੀ ਚੋਣਾਂ ਵਿੱਚ ਲੜਾਈ ਝਗੜੇ ਦੇ ਅਸਾਰ ਜਿਆਦਾ ਹੁੰਦੇ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸੇ ਕਰਕੇ ਹੀ ਆਖਿਆ ਹੈ ਕਿ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਇਹ ਚੋਣ ਨਾ ਲੜੀ ਜਾਵੇ ਇਹ ਭਾਰੀਚਾਰਕ ਸਾਂਝ ਦੀ ਚੋਣ ਹੈ, ਇਹ ਪਿੰਡ ਦੇ ਮਸਲਿਆਂ ਦੇ ਚੋਣ ਲੜੀ ਜਾਵੇ ਹੋ ਸਕੇ ਤਾਂ ਸਰਬ ਸੰਮਤੀ ਹੋ ਜਾਵੇ, ਤਾਂ ਸਭ ਤੋਂ ਵਧੀਆ ਗੱਲ ਹੈ ਇਸ ਨਾਲ ਪੰਜਾਬ ਸਰਕਾਰ ਪਿੰਡ ਨੂੰ ਵਿਸ਼ੇਸ਼ ਤੌਰ ਤੇ ਗਰਾਂਟਾਂ ਦੇਵੇਗੀ ।
Tags :
Narinder Kaur Bharajਹੋਰ ਵੇਖੋ






















