ਪੜਚੋਲ ਕਰੋ
Amritsar 'ਚ ਕਿੱਥੇ ਲੱਗਿਆ Oxygen Plant ?
ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਔਕਸੀਜਨ ਪਲਾਂਟ ਦਾ ਉਦਘਾਟਨ
ਕੈਬਨਿਟ ਮੰਤਰੀ ਓਪੀ ਸੋਨੀ ਨੇ ਕੀਤਾ ਉਦਘਾਟਨ
'ਹਰ ਮਿੰਟ 'ਚ 1000 ਲੀਟਰ ਔਕਸੀਜਨ ਤਿਆਰ ਹੋਵੇਗੀ'
'ਅੰਮ੍ਰਿਤਸਰ ਤੋਂ ਇਲਾਵਾ ਪਟਿਆਲਾ 'ਚ ਵੀ ਪਲਾਂਟ ਚਾਲੂ'
'ਦੋ ਹੋਰ ਔਕਸੀਜਨ ਪਲਾਂਟ ਸੂਬੇ 'ਚ ਛੇਤੀ ਲੱਗ ਜਾਣਗੇ'
'ਮੈਡੀਕਲ ਕਾਲਜ ਦੇ ਵਿਦਿਆਰਥੀਆਂ ਲਈ ਸੈਂਟਰ ਬਣਾਇਆ'
'ਸਭ ਤੱਕ ਵੈਕਸੀਨ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ'
'ਸਰਕਾਰ ਕੋਰੋਨਾ ਖ਼ਿਲਾਫ਼ ਮਜ਼ਬੂਤੀ ਨਾਲ ਲੜ ਰਹੀ'
ਹੋਰ ਵੇਖੋ






















