ਪੜਚੋਲ ਕਰੋ
ਕਿਸਾਨਾਂ ਨੇ ਸੜਕ ਤੇ ਕਿਉਂ ਸੁੱਟਿਆ ਝੋਨਾ, ਸਰਕਾਰ ਕਰ ਰਹੀ ਧੱਕਾ
ਕਿਸਾਨਾਂ ਨੇ ਸੜਕ ਤੇ ਕਿਉਂ ਸੁੱਟਿਆ ਝੋਨਾ, ਸਰਕਾਰ ਕਰ ਰਹੀ ਧੱਕਾ
ਅੰਮ੍ਰਿਤਸਰ ਦੀਆਂ ਸੜਕਾਂ 'ਤੇ ਕਿਸਾਨਾਂ ਨੇ ਝੋਨੇ ਦੀ ਫ਼ਸਲ ਵਿਛਾ ਦਿੱਤੀ
ਸਰਕਾਰ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ
ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੈ ਅਤੇ ਪੰਜਾਬ ਸਰਕਾਰ ਵੀ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ,, ਜਿਸ ਕਾਰਨ ਅੱਜ ਸਾਨੂੰ ਝੋਨੇ ਦੀ ਫ਼ਸਲ ਨੂੰ ਸੜਕਾਂ 'ਤੇ ਸੁੱਟਣਾ ਪੈ ਰਿਹਾ ਹੈ,,,, ਸਾਡੇ ਮੰਡੀਆਂ ਵਿੱਚ ਝੋਨੇ ਦੀ ਬਾਸਮਤੀ ਦੀ ਫਸਲ ਤਬਾਹ ਹੋ ਰਹੀ ਹੈ,,, ਪਾਕਿਸਤਾਨ ਨੂੰ ਵਿਦੇਸ਼ਾਂ ਤੋਂ ਝੋਨੇ ਦੀ ਫਸਲ ਦੇ ਆਰਡਰ ਮਿਲੇ ਹਨ ਕਿਉਂਕਿ ਐਕਸਪੋਰਟ ਡਿਊਟੀ ਜ਼ਿਆਦਾ ਹੈ,,, ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨਾਂ ਦਾ ਨੁਕਸਾਨ ਕਰਨਾ ਚਾਹੁੰਦੀ ਹੈ,,,,
ਹੋਰ ਵੇਖੋ






















