ਪੜਚੋਲ ਕਰੋ
Advertisement
NRI kidnapping Case | ਬਦਲਾ ਸੀ ਜਾਂ ਹਨੀ Trap, ਕੇਸ ਹੋਇਆ Crack !
NRI kidnapping Case | ਬਦਲਾ ਸੀ ਜਾਂ ਹਨੀ Trap, ਕੇਸ ਹੋਇਆ Crack !
ਕਹਾਣੀ ਫਿਲਮੀ ਹੈ , ਫਾਜ਼ਿਲਕਾ ਪੁਲਿਸ ਨੇ ਜੋ ਕੇਸ ਸੁਲਝਾਉਣ ਦਾ ਦਾਅਵਾ ਕੀਤਾ ਹੈ ਉਹ ਬੇਹੱਦ ਦਿਲਚਸਪ ਵੀ ਹੈ ਅਤੇ ਗੁੰਝਲਦਾਰ ਵੀ ,
ਪੁਲਿਸ ਦੀ ਗ੍ਰਿਫ਼ਤ 'ਚ ਆਏ ਇੰਨਾਂ ਦੋਵਾਂ ਮੁਲਜ਼ਮਾਂ 'ਤੇ ਇਲਜ਼ਾਮ ਨੇ ਕਿ ਇੰਨਾਂ ਨੇ ਅਮਰੀਕਾ ਦੇ ਕੈਲੀਫੋਰਨੀਆ ਤੋਂ ਆਏ NRI ਤੋਂ
20 ਕਰੋੜ ਰੁਪਏ ਦੀ ਫਿਰੌਤੀ ਮੰਗੀ, ਲੁਧਿਆਣਾ ਤੋਂ ਅਗਵਾ ਕੀਤਾ ਗਿਆ ਅਤੇ ਪੈਸੇ ਮੰਗੇ...ਪਰ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ
ਗ੍ਰਿਫ਼ਤਾਰ ਕਰ ਲਿਆ |
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
ਟ੍ਰੈਂਡਿੰਗ ਟੌਪਿਕ
Advertisement