ਪੜਚੋਲ ਕਰੋ
PUBG ਖੇਡਣ ਦੇ ਕੀ ਨੇ ਮਾੜੇ ਪ੍ਰਭਾਵ?
ਇਹ ਖੇਡ ਸ਼ੌਕ ਤੋਂ ਕਦੋਂ ਆਦਤ ਬਣ ਜਾਏਗਾ ਪਤਾ ਵੀ ਨਹੀਂ ਲੱਗੇਗਾ। ਕਦੋਂ ਹਕੀਕਤ ਤੋਂ ਪਰੇ ਝੂਠੀ ਦੁਨੀਆਂ 'ਚ ਚਲੇ ਜਾਓਗੇ ਖ਼ਬਰ ਨਹੀਂ ਹੋਵੇਗੀ। ਹਿੰਸਕ ਖੇਡਾਂ ਟੀਨੇਜ਼ਰਸ ਦੇ ਸੁਭਾਅ, ਸਰੀਰ ਅਤੇ ਦਿਮਾਗ ਤੇ ਗਹਿਰਾ ਅਸਰ ਪਾਉਂਦੀਆਂ…ਖੁਦਕੁਸ਼ੀ ਵਰਗੇ ਭਿਆਨਕ ਕਦਮ ਵੀ ਕਈਆੰ ਨੇ ਚੁੱਕੇ, ਕਿਉਂਕਿ ਹੋਸ਼ ਓ ਹਵਾਸ ਗਵਾਚ ਜਾਂਦਾ।
ਹੋਰ ਵੇਖੋ
Advertisement






















