ਪੜਚੋਲ ਕਰੋ
ਸਾਊਦੀ ਅਰਬ ਦੇ ਮੱਕਾ 'ਚ ਹਾਦਸਾ,ਤੇਜ਼ ਰਫਤਾਰ ਕਾਰ ਮਸਜਿਦ ਦੇ ਗੇਟ ਨਾਲ ਟਕਰਾਈ
ਇਹ ਤਸਵੀਰਾਂ ਸਾਉਦੀ ਅਰਬ ਦੀਆਂ ਹਨ...ਸਾਉਦੀ ਅਰਬ ਵਿਚ ਪਵਿਤਰ ਧਾਰਮਿਕ ਸਥਾਨ ਮੱਕਾ ਮਦੀਨਾ ਵਿਚ ਇਕ ਕਾਰ ਸਵਾਰ ਨੇ ਤੇਜ ਸਪੀਡ ਵਿਚ ਕਾਰ ਚਲਾਉਂਦੇ ਹੋਏ ਮੱਕਾ ਮਦੀਨਾ ਦੀ ਧਾਰਮਿਕ ਮਸਜਿਦ ਦੇ ਗੇਟ ਵਿਚ ਮਾਰ ਦਿਤੀ । ਇਹ ਕਾਰ ਸਵਾਰ ਤੇਜ ਰਫਤਾਰ ਵਿਚ ਕਾਰ ਨੂੰ ਚਲਾਉੰਦੇ ਮੱਕਾ ਮਦੀਨਾ ਦੀ ਮਸਜਿਦ ਦੇ ਬਾਹਰੀ ਗੇਟ ਵਿਚ ਕਾਰ ਨੂੰ ਕਰੇਸ਼ ਕਰ ਦਿਤਾ ..ਤਸਵੀਰਾ ਚ ਤੁਸੀ ਦੇਖ ਸਕਦੇ ਹੋ ਕਿਵੇ ਇਹ ਕਾਰ ਤੇਜ ਰਫਤਾਰ ਵਿਚ ਬੇਰੀਅਰ ਨੂੰ ਤੋੜਦੀ ਹੋਈ ਮੱਕਾ ਮਦੀਨਾ ਦੇ ਪਵਿਤਰ ਮਸਜਿਦ ਵਲ ਦੋੜ ਰਹੀ ਹੈ ਅਤੇ ਗੇਟ ਵਿਚ ਜਾ ਟਕਰਾਉਂਦੀ ਹੈ...ਸਾਉਦੀ ਪੁਲਸ ਨੇ ਕਾਰ ਸਵਾਰ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾੰਚ ਸ਼ੁਰੂ ਕਰ ਦਿਤੀ ਹੈ..ਸ਼ੁਰੂਆਤੀ ਜਾੰਚ ਵਿਚ ਇਹ ਪਤਾ ਲਗਿਆ ਹੈ ਕਿ ਇਹ ਕਾਰ ਸਵਾਰ ਦਾ ਮਾਨਸਿਕ ਸੰਤੁਲਣ ਠੀਕ ਨਹੀ ਸੀ....ਇਸ ਹਾਦਸੇ ਵਿਚ ਕੋਈ ਵੀ ਜਖਮੀ ਨਹੀ ਹੋਇਆ ਹੈ...
ਹੋਰ ਵੇਖੋ





















