ਪੜਚੋਲ ਕਰੋ
Advertisement
ਰਿਪੁਦਮਨ ਕਤਲ ਕੇਸ 'ਚ CCTV ਆਈ ਸਾਹਮਣੇ, ਕਾਰ ਨੂੰ ਅੱਗ ਲਗਾ ਕੇ ਫਰਾਰ ਹੋਏ ਸੀ ਹਮਲਾਵਰ
ਰਿਪੁਦਮਨ ਕਤਲ ਕੇਸ ਚ ਇੱਕ ਸੀਸੀਵੀਟੀ ਫੂਟੇਜ ਸਾਹਮਣੇ ਆਈ ਹੈ...ਜਿਸ ਚ ਇੱਕ ਸ਼ੱਕੀ ਕਾਰ ਨਜ਼ਰ ਆ ਰਹੀ ਹੈ... ਪੁਲਿਸ ਨੂੰ ਸ਼ੱਕ ਹੈ ਕਿ ਚਿੱਟੇ ਰੰਗ ਦੀ ਹੌਂਡਾ ਚ ਹੀ ਹਮਲਾਵਰ ਸਵਾਰ ਸਨ....ਰਿਪੁਦਮਨ ਦੇ ਦਫਤਰ ਦੇ ਨੇੜੇ ਵਾਲੀ ਪਾਰਕਿੰਗ ਚ ਕਰੀਬ ਇੱਕ ਘੰਟਾ ਇਹ ਕਾਰ ਖੜੀ ਰਹੀ ਸੀ....ਅਤੇ ਇਹੀ ਕਾਰ ਵਾਰਦਾਤ ਵਾਲੀ ਥਾਂ ਤੋਂ ਕਰੀਬ 2 ਕਿਲੋਮੀਟਰ ਤੋਂ ਦੂਰ ਸੜੀ ਹੋਈ ਹਾਲਤ ਚ ਮਿਲੀ ਸੀ....ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਇਸੇ ਕਾਰ ਚ ਆਏ ਸਨ....ਪਹਿਲਾਂ ਪਾਰਕਿੰਗ ਚ ਹਮਲਾਵਰ ਨੇ ਰਿਪੁਦਮਨ ਦੇ ਆਉਣ ਦਾ ਇੰਤਜ਼ਾਰ ਕੀਤਾ ਅਤੇ ਫਿਰ ਮੌਕਾ ਵੇਖ ਬਾਈਕ ਤੇ ਸਵਾਰ ਹੋ ਕੇ ਉਸਤੇ ਗੋਲੀਆਂ ਚਲਾਈਆਂ ਅਤੇ ਫਿਰ ਹੌਂਡਾ ਕਾਰ ਨੂੰ ਅੱਗ ਦੇ ਹਵਾਲੇ ਕਰ ਮੌਕੇ ਤੋਂ ਫਰਾਰ ਹੋ ਗਏ...ਫਿਲਹਾਲ ਪੁਲਿਸ ਆਸ-ਪਾਸ ਦੀਆਂ ਹੋਰ ਸੀਸੀਟੀਵੀ ਫੂਟੇਜ ਵੀ ਤਲਾਸ਼ਣ ਚ ਜੁਟੀ ਹੈ... ਰਿਪੁਦਮਨ ਨੂੰ ਟਾਰਗੇਟ ਕਰਕੇ ਹਮਲਾ ਕੀਤਾ ਗਿਆ...ਦਫਤਰ ਤੇ ਨੇੜੇ ਉਨਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ।
ਵਿਸ਼ਵ
Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement