ਪੜਚੋਲ ਕਰੋ
ਪਾਕਿਸਤਾਨ ਸਰਕਾਰ ਨੇ ਕੋਰੋਨਾ ਸੰਕਟ ਦਰਮਿਆਨ ਖੋਲ੍ਹੇ ਸਕੂਲ
3 ਲੱਖ ਤੋਂ ਵੱਧ ਕੋਰੋਨਾ ਕੇਸ, 6300 ਤੋਂ ਵੱਧ ਮੌਤਾਂ। ਕੋਰੋਨਾ ਸੰਕਟ ਦਰਮਿਆਨ ਪਾਕਿਸਤਾਨ ਸਰਕਾਰ ਨੇ ਤਾਲੀਮੀ ਅਦਾਰੇ ਖੋਲ ਦਿੱਤੇ। ਸਕੂਲਾਂ ਅੱਗੇ ਵਿਦਿਆਰਥੀਆਂ ਦੀਆਂ ਲੰਬੀਆਂ ਲਾਈਨਾਂ ਦਿਸੀਆਂ। ਇਹਤਿਆਤ ਵਰਤ ਮੁੜ ਤੋਂ ਸਕੂਲਾਂ 'ਚ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ।ਸਾਰੇ ਅਦਾਰੇ ਇਕੱਠੇ ਅਤੇ ਸਾਰੇ ਵਿਦਿਆਰਥੀ ਇਕੱਠੇ ਸਕੂਲ ਨਹੀਂ ਸੱਦੇ ਜਾ ਸਕਦੇ ਸੀ ਇਸੇ ਲਈ ਪਾਕਿਸਤਾਨ ਨੇ ਪੜਾਅ ਦਰ ਪੜਾਅ ਸਕੂਲ ਖੋਲਣ ਦਾ ਫੈਸਲਾ ਲਿਆ।
ਹੋਰ ਵੇਖੋ






















