ਪੜਚੋਲ ਕਰੋ
Advertisement
CWG 2022 India Day 6: ਹਾਕੀ ਅਤੇ ਕ੍ਰਿਕਟ ਦੇ ਮੈਦਾਨ ਤੋਂ ਲੈ ਕੇ ਮੁੱਕੇਬਾਜ਼ੀ ਰਿੰਗ 'ਚ ਦਿਖਾਈ ਦੇਣਗੇ ਭਾਰਤੀ ਖਿਡਾਰੀ
Commonwealth Games 2022 day 6 Schedule: ਬਰਮਿੰਘਮ, ਇੰਗਲੈਂਡ ਵਿੱਚ ਖੇਡੀਆਂ ਜਾ ਰਹੀਆਂ 22ਵੀਆਂ ਕਾਮਨਵੇਲਥ ਗੇਮਸ ਦਾ ਅੱਜ (3 ਅਗਸਤ) ਛੇਵਾਂ ਦਿਨ ਹੈ। ਭਾਰਤ ਨੇ ਪੰਜਵੇਂ ਦਿਨ ਤੱਕ 5 ਸੋਨ ਸਮੇਤ 13 ਤਗਮੇ ਜਿੱਤੇ ਹਨ। ਛੇਵੇਂ ਦਿਨ ਭਾਰਤੀ ਖਿਡਾਰੀਆਂ ਨੇ 8 ਮੈਡਲ ਮੈਚਾਂ ਵਿੱਚ ਪ੍ਰਵੇਸ਼ ਕਰਨਾ ਹੈ। ਅਜਿਹੇ 'ਚ ਅੱਜ ਵੀ ਬਹੁਤ ਸਾਰੇ ਮੈਡਲ ਆਉਣ ਦੀ ਉਮੀਦ ਹੈ। ਹੁਣ ਤੱਕ ਭਾਰਤੀ ਟੀਮ ਵੇਟਲਿਫਟਿੰਗ ਵਿੱਚ 13 ਵਿੱਚੋਂ ਸਭ ਤੋਂ ਵੱਧ 8 ਤਗਮੇ ਜਿੱਤ ਚੁੱਕੀ ਹੈ। ਛੇਵੇਂ ਦਿਨ ਵੀ ਵੇਟਲਿਫਟਿੰਗ ਵਿੱਚ ਤਿੰਨ ਮੈਡਲ ਮੈਚ ਹੋਣੇ ਹਨ। ਇਨ੍ਹਾਂ ਵਿੱਚ ਵੇਟਲਿਫਟਰ ਲਵਪ੍ਰੀਤ ਸਿੰਘ, ਪੂਰਨਿਮਾ ਪਾਂਡੇ ਅਤੇ ਗੁਰਦੀਪ ਸਿੰਘ ਨੇ ਪ੍ਰਵੇਸ਼ ਕਰਨਾ ਹੈ। ਅਜਿਹੇ 'ਚ ਉਨ੍ਹਾਂ ਤੋਂ ਵੀ ਸੋਨੇ ਦੀ ਉਮੀਦ ਬੱਝੀ ਹੈ।
ਸਪੋਰਟਸ
Vinesh Phogat | ਜਦ ਪੱਤਰਕਾਰ ਨੇ ਕੀਤੇ ਰਾਜਨੀਤਿਕ ਸਵਾਲ...ਅਗਿਓਂ ਵਿਨੇਸ਼ ਫੋਗਾਟ ਵੀ ਹੋ ਗਈ ਸਿੱਧੀ .
View More
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement