ਪੜਚੋਲ ਕਰੋ
CWG 2022: 7ਵੇਂ ਦਿਨ ਭਾਰਤ ਨੂੰ ਇਨ੍ਹਾਂ ਖੇਡਾਂ 'ਚ ਤਗਮੇ ਦੀ ਉਮੀਦ, ਜਾਣੋ ਕੀ ਹੈ ਸ਼ੈਡਿਊਲ
Commonwealth Games 2022 Day 7 Schedule: ਬਰਮਿੰਘਮ ਵਿੱਚ ਚੱਲ ਰਹੀਆਂ ਕਾਮਨਵੇਲਥ ਗੇਸਮ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਛੇਵੇਂ ਦਿਨ ਵੀ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਦੂਜੇ ਦਿਨ 5 ਮੈਡਲ ਜਿੱਤੇ। ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਭਾਰਤੀ ਖਿਡਾਰੀਆਂ ਨੇ 1 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤ ਕੇ ਕੁੱਲ ਤਮਗਿਆਂ ਦੀ ਗਿਣਤੀ 18 ਤੱਕ ਪਹੁੰਚਾ ਦਿੱਤੀ ਹੈ। ਹੁਣ 7ਵੇਂ ਦਿਨ ਭਾਰਤੀ ਦਲ ਦੀਆਂ ਨਜ਼ਰਾਂ ਤਗਮੇ ਦੀ ਗਿਣਤੀ ਵਧਾਉਣ 'ਤੇ ਹੋਣਗੀਆਂ।
ਹੋਰ ਵੇਖੋ






















