ਪੜਚੋਲ ਕਰੋ
T-20 World Cup : ਸ੍ਰੀਲੰਕਾਈ ਬੱਲੇਬਾਜ਼ ਦਾਨੁਸ਼ਕਾ 'ਤੇ ਰੇਪ ਦਾ ਇਲਜ਼ਾਮ
Danushka Gunathilaka: ਸਿਡਨੀ ਪੁਲਿਸ ਨੇ ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਓਪਨਰ Danushka Gunathilaka ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਉਹਨਾਂ 'ਤੇ ਲੱਗੇ ਬਲਾਤਕਾਰ ਦੇ ਦੋਸ਼ ਤੋਂ ਬਾਅਦ ਹੋਈ ਹੈ। ਫਿਲਹਾਲ ਉਹ ਸਿਡਨੀ 'ਚ ਹਨ, ਜਦਕਿ ਬਾਕੀ ਸ਼੍ਰੀਲੰਕਾਈ ਟੀਮ ਕੋਲੰਬੋ ਲਈ ਰਵਾਨਾ ਹੋ ਚੁੱਕੀ ਹੈ।
ਹੋਰ ਵੇਖੋ






















