ਪੜਚੋਲ ਕਰੋ
ਐਵਾਰਡ ਵਾਪਸ ਕਰਨ ਗਏ ਖਿਡਾਰੀਆਂ ਨੂੰ ਨਹੀਂ ਮਿਲੀ ਰਾਸ਼ਟਰਪਤੀ ਭਵਨ 'ਚ ਐਂਟਰੀ
ਰਾਸ਼ਟਰਪਤੀ ਨੂੰ ਐਵਾਰਡ ਮੋੜਨ ਜਾ ਰਹੇ ਖਿਡਾਰੀਆਂ ਨੂੰ ਪੁਲਿਸ ਨੇ ਰੋਕਿਆ.ਦਿੱਲੀ ਪੁਲਿਸ ਨੇ ਰਾਸ਼ਟਰਪਤੀ ਭਵਨ ਵੱਲ ਨਹੀਂ ਜਾਣ ਦਿੱਤਾ.ਸਾਰੇ ਖਿਡਾਰੀ ਰਸਤੇ ’ਚ ਹੀ ਧਰਨੇ ’ਤੇ ਬੈਠੇ.30 ਤੋਂ ਵੱਧ ਖਿਡਾਰੀ ਕਿਸਾਨਾਂ ਦੇ ਸਮੱਰਥਨ ’ਚ ਮੋੜ ਰਹੇ ਐਵਾਰਡ.ਕਰਤਾਰ ਸਿੰਘ,ਪਦਮ ਸ੍ਰੀ ਐਵਾਰਡੀ
ਹੋਰ ਵੇਖੋ






















