ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਖੇਡਾਂ ਵਤਨ ਪੰਜਾਬ ਦੀਆਂ-2022 Bhagwnat Mann ਨੇ ਖੇਡੀ volleyball
ਪੰਜਾਬ ਦੇ ਮੁੱਖ ਮੰਤਰੀ Bhagwant Mann ਸੋਮਵਾਰ ਨੂੰ "ਖੇਡਾਂ ਵਤਨ ਪੰਜਾਬ ਦੀਆਂ-2022" ਈਵੈਂਟ ਦਾ ਉਦਘਾਟਨ ਕਰਨ ਤੋਂ ਬਾਅਦ volleyball ਖੇਡਦੇ ਹੋਏ ਨਜ਼ਰ ਆਏ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ 1 ਸਤੰਬਰ ਤੋਂ 21 ਅਕਤੂਬਰ ਤੱਕ ਹੋਣ ਵਾਲੇ ਲਗਪਗ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਸਮਾਗਮ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਸਮਾਗਮ ਵਿੱਚ ਸਮੈਸ਼ ਵਾਲੀਬਾਲ ਖੇਡ ਵਿੱਚ ਸ਼ਾਮਲ ਹੋ ਕੇ ਨੌਜਵਾਨਾਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕੀਤਾ।
ਸਪੋਰਟਸ
![Team India With PM |Pm Modi ਨਾਲ Team India ਦਾ ਇਹ Video ਨਹੀਂ ਦੇਖਿਆ ਤਾਂ ਕੀ ਦੇਖਿਆ, ਖ਼ੂਬ ਮਸਤੀ ਕਰਦੇ ਆਏ ਨਜ਼ਰ](https://feeds.abplive.com/onecms/images/uploaded-images/2024/07/04/3a7931064cf5f72246b8959fd6d2a9661720092156311447_original.jpg?impolicy=abp_cdn&imwidth=470)
Team India With PM |Pm Modi ਨਾਲ Team India ਦਾ ਇਹ Video ਨਹੀਂ ਦੇਖਿਆ ਤਾਂ ਕੀ ਦੇਖਿਆ, ਖ਼ੂਬ ਮਸਤੀ ਕਰਦੇ ਆਏ ਨਜ਼ਰ
View More
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement