ਪੜਚੋਲ ਕਰੋ

ਚੋਣ 2024 ਐਗਜ਼ਿਟ ਪੋਲ

(Source:  Dainik Bhaskar)

Nostradamus Prediction: ਨੋਸਟ੍ਰਾਡੇਮਸ ਦੀਆਂ 6,338 ਭਵਿੱਖਬਾਣੀਆਂ 'ਚੋਂ 70 ਫੀਸਦੀ ਤੋਂ ਜ਼ਿਆਦਾ ਪੂਰੀਆਂ, ਜਾਣੋ 2023 ਬਾਰੇ ਕੀ-ਕੀ ਭਵਿੱਖਬਾਣੀ

Nostradamus Prediction: ਬਾਬਾ ਵੇਂਗਾ ਤੋਂ ਬਾਅਦ ਨੋਸਟ੍ਰਾਡੇਮਸ ਦੀਆਂ ਭਵਿੱਖਬਾਣੀਆਂ ਦੀ ਸਭ ਤੋਂ ਵੱਧ ਚਰਚਾ ਹੈ। ਮੰਨਿਆ ਜਾਂਦਾ ਹੈ ਕਿ ਨੋਸਟ੍ਰਾਡੇਮਸ ਨੇ ਇਤਿਹਾਸਕ ਘਟਨਾਵਾਂ ਜਿਵੇਂ ਕਿ ਅਡੋਲਫ ਹਿਟਲਰ ਦੇ ਉਭਾਰ, ਦੂਜੇ ਵਿਸ਼ਵ ਯੁੱਧ ਤੇ...

Nostradamus Prediction: ਬਾਬਾ ਵੇਂਗਾ ਤੋਂ ਬਾਅਦ ਨੋਸਟ੍ਰਾਡੇਮਸ ਦੀਆਂ ਭਵਿੱਖਬਾਣੀਆਂ ਦੀ ਸਭ ਤੋਂ ਵੱਧ ਚਰਚਾ ਹੈ। ਮੰਨਿਆ ਜਾਂਦਾ ਹੈ ਕਿ ਨੋਸਟ੍ਰਾਡੇਮਸ ਨੇ ਇਤਿਹਾਸਕ ਘਟਨਾਵਾਂ ਜਿਵੇਂ ਕਿ ਅਡੋਲਫ ਹਿਟਲਰ ਦੇ ਉਭਾਰ, ਦੂਜੇ ਵਿਸ਼ਵ ਯੁੱਧ ਤੇ ਫਰਾਂਸੀਸੀ ਕ੍ਰਾਂਤੀ ਦੀ ਸਹੀ ਭਵਿੱਖਬਾਣੀ ਕੀਤੀਆਂ ਸਨ। ਨੋਸਟ੍ਰਾਡੇਮਸ ਨੇ ਵੀ ਕੋਰੋਨਾ ਵਾਇਰਸ ਮਹਾਮਾਰੀ ਬਾਰੇ ਭਵਿੱਖਬਾਣੀ ਕੀਤੀ ਸੀ। ਉਨ੍ਹਾਂ 6,338 ਦੇ ਲਗਪਗ ਭਵਿੱਖਬਾਣੀਆਂ ਕੀਤੀਆਂ ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਦੁਨੀਆਂ ਦਾ ਅੰਤ ਕਦੋਂ ਤੇ ਕਿਵੇਂ ਹੋਵੇਗਾ।

ਨੋਸਟ੍ਰਾਡੇਮਸ ਦਾ ਜਨਮ ਦਸੰਬਰ 1503 ਵਿੱਚ ਤੇ 2 ਜੁਲਾਈ 1566 ਨੂੰ ਦਿਹਾਂਤ ਹੋਇਆ ਸੀ ਪਰ ਫਰਾਂਸੀਸੀ ਜੋਤਸ਼ੀ ਦੀਆਂ ਭਵਿੱਖਬਾਣੀਆਂ ਅਜੇ ਵੀ ਕਾਇਮ ਹਨ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਉਨ੍ਹਾਂ ਦੀਆਂ 70 ਫੀਸਦੀ ਤੋਂ ਜ਼ਿਆਦਾ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ 2023 ਨੂੰ ਲੈ ਕੇ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਹਨ। ਆਓ ਉਨ੍ਹਾਂ ਬਾਰੇ ਜਾਣਦੇ ਹਾਂ ।

ਤੀਜਾ ਵਿਸ਼ਵ ਯੁੱਧ- ਨੋਸਟ੍ਰਾਡੇਮਸ ਨੇ ਤੀਜੇ ਵਿਸ਼ਵ ਯੁੱਧ ਦੀ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਲਿਖਿਆ ਹੈ ਸੱਤ ਮਹੀਨੇ ਦਾ ਮਹਾਨ ਯੁੱਧ, ਮਾੜੇ ਕਰਮਾਂ ਨਾਲ ਲੋਕ ਮਰਨਗੇ। ਲੋਕ ਇਸ ਨੂੰ ਵਿਸ਼ਵ ਯੁੱਧ ਮੰਨ ਰਹੇ ਹਨ। ਕਈਆਂ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਕਾਰਨ ਯੂਕਰੇਨ ਵਿੱਚ ਸੰਘਰਸ਼ ਹੋਰ ਵੀ ਵੱਡਾ ਹੋ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ। ਨੋਸਟ੍ਰਾਡੇਮਸ ਨੇ ਲਿਖਿਆ, 'ਇੱਕ ਪਣਡੁੱਬੀ 'ਚ ਹਥਿਆਰ ਤੇ ਦਸਤਾਵੇਜ਼ ਲੈ ਕੇ ਜਾਣ ਵਾਲਾ ਆਦਮੀ ਇਟਲੀ ਦੇ ਤੱਟ 'ਤੇ ਪਹੁੰਚ ਜਾਵੇਗਾ ਤੇ ਯੁੱਧ ਸ਼ੁਰੂ ਕਰ ਦੇਵੇਗਾ। ਉਸਦਾ ਕਾਫਲਾ ਦੂਰ ਤੱਕ ਜਾਵੇਗਾ ਤੇ ਸਾਮਰਾਜ ਗਲਤ ਹੱਥਾਂ ਵਿੱਚ ਚਲਿਆ ਜਾਵੇਗਾ।'

ਮੰਗਲ 'ਤੇ ਲੈਂਡਿੰਗ- ਨੋਸਟ੍ਰਾਡੇਮਸ ਨੇ ਮੰਗਲ 'ਤੇ ਡਿੱਗਣ ਵਾਲੀ ਰੋਸ਼ਨੀ ਦਾ ਵੀ ਜ਼ਿਕਰ ਕੀਤਾ ਸੀ। ਉਨ੍ਹਾਂ ਇਹ ਸੁਝਾਅ ਦਿੱਤਾ ਹੈ ਕਿ ਮਨੁੱਖ 2023 ਵਿੱਚ ਲਾਲ ਗ੍ਰਹਿ ਦਾ ਦੌਰਾ ਕਰ ਸਕਦਾ ਹੈ।  

ਨਵਾਂ ਪੋਪ- ਨੋਸਟ੍ਰਾਡੇਮਸ ਦੀ 2023 ਲਈ ਦੀ ਤੀਜੀ ਭਵਿੱਖਬਾਣੀ ਇੱਕ ਨਵਾਂ ਪੋਪ ਹੈ। ਉਨ੍ਹਾਂ ਕਿਹਾ ਕਿ ਪੋਪ ਫਰਾਂਸਿਸ ਆਖਰੀ ਸੱਚੇ ਪੋਪ ਹੋਣਗੇ। ਅਗਲਾ ਪੋਪ ਇੱਕ ਘੁਟਾਲਾ ਕਰੇਗਾ। ਨੋਸਟ੍ਰਾਡੇਮਸ ਨੇ ਲਿਖਿਆ, ਪਵਿੱਤਰ ਰੋਮਨ ਚਰਚ ਦੇ ਅੰਤਮ ਜ਼ੁਲਮ ਵਿੱਚ ਪੀਟਰ ਰੋਮਨ ਹੋਵੇਗਾ ਜੋ ਬਹੁਤ ਸਾਰੀਆਂ ਮੁਸੀਬਤਾਂ ਵਿੱਚ ਆਪਣੇ ਇੱਜੜ ਦਾ ਪਾਲਣ ਪੋਸ਼ਣ ਕਰੇਗਾ ਤੇ ਜਿਸ ਤੋਂ ਬਾਅਦ ਸੱਤ ਪਹਾੜੀ ਸ਼ਹਿਰ ਤਬਾਹ ਹੋ ਜਾਣਗੇ।

ਅਸਮਾਨੀ ਅੱਗ- ਨੋਸਟ੍ਰਾਡੇਮਸ ਨੇ ਸ਼ਾਹੀ ਮਹਿਲ 'ਤੇ ਇੱਕ ਅਸਮਾਨੀ ਅੱਗ ਦੀ ਭਵਿੱਖਬਾਣੀ ਕੀਤੀ ਸੀ। ਇਸ ਬਾਰੇ ਕਿਹਾ ਸੀ ਕਿ ਸਭਿਅਤਾ ਦੀ ਸੁਆਹ ਵਿੱਚੋਂ ਇੱਕ ਨਵਾਂ ਵਿਸ਼ਵ ਪ੍ਰਬੰਧ ਉਭਰੇਗਾ। ਲੋਕ ਇਸ ਨੂੰ ਕਿਸੇ ਰਾਜੇ ਜਾਂ ਰਾਜ ਦੇ ਮਹਾਨ ਮੁਖੀ ਲਈ ਸੰਭਾਵੀ ਖਤਰੇ ਵਜੋਂ ਦੇਖ ਰਹੇ ਹਨ।

ਪ੍ਰਿੰਸ ਹੈਰੀ ਬ੍ਰਿਟੇਨ ਦੇ ਅਗਲੇ ਕਿੰਗ ਹੋਣਗੇ- ਨੋਸਟ੍ਰਾਡੇਮਸ ਨੇ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਬਾਰੇ ਭਵਿੱਖਬਾਣੀ ਕੀਤੀ ਸੀ। ਸਾਲ 2005 ਵਿੱਚ ਮਾਰੀਓ ਰੀਡਿੰਗ ਦੀ ਇੱਕ ਕਿਤਾਬ ਆਈ ਸੀ, ਜੋ ਨੋਸਟ੍ਰਾਡੇਮਸ ਦਾ ਸਭ ਤੋਂ ਵੱਡਾ ਮਾਹਰ ਹੈ। ਉਨ੍ਹਾਂ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਕਿੰਗ ਚਾਰਲਸ III ਪ੍ਰਿੰਸ ਹੈਰੀ ਲਈ ਗੱਦੀ ਤਿਆਗ ਦੇਣਗੇ। ਰੀਡਿੰਗ ਦੀ ਕਿਤਾਬ ਨੋਸਟ੍ਰਾਡੇਮਸ: ਦ ਕੰਪਲੀਟ ਪ੍ਰੋਫੇਸੀਜ਼ ਫਾਰ ਦਿ ਫਿਊਚਰ ਵਿੱਚ ਸੰਪੂਰਨ ਭਵਿੱਖਬਾਣੀਆਂ ਦਾ ਜ਼ਿਕਰ ਹੈ ਕਿ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਦੀ ਭਵਿੱਖਬਾਣੀ ਨੋਸਟ੍ਰਾਡੇਮਸ ਨੇ ਆਪਣੀ ਕਿਤਾਬ ਵਿੱਚ 450 ਸਾਲ ਪਹਿਲਾਂ ਕੀਤੀ ਸੀ।

ਇਹ ਵੀ ਪੜ੍ਹੋ: ਗੁਜਰਾਤ 'ਚ ਹੈ ਦੁਨੀਆ ਦਾ ਸਭ ਤੋਂ ਅਮੀਰ ਪਿੰਡ, 7600 ਘਰਾਂ ਵਾਲੇ ਪਿੰਡ 'ਚ 17 ਬੈਂਕ, ਲੋਕਾਂ ਦੇ 5000 ਕਰੋੜ ਰੁਪਏ ਜਮ੍ਹਾਂ

ਉਨ੍ਹਾਂ ਅੱਗੇ ਜ਼ਿਕਰ ਕੀਤਾ ਹੈ ਕਿ ਕਿੰਗ ਚਾਰਲਸ III 2022 ਵਿੱਚ 74 ਸਾਲ ਦੀ ਉਮਰ ਵਿੱਚ ਬਾਦਸ਼ਾਹ ਵਜੋਂ ਅਹੁਦਾ ਸੰਭਾਲਣਗੇ। ਨੋਸਟ੍ਰਾਡੇਮਸ ਨੇ ਭਵਿੱਖਬਾਣੀ ਕੀਤੀ ਸੀ ਕਿ ਇੱਕ ਵਿਅਕੀਤ ਕਿੰਗ ਚਾਰਲਸ ਦੀ ਥਾਂ ਲਵੇਗਾ, ਜਿਸ ਨੇ ਕਦੇ ਕਿੰਗ ਬਣਨ ਦੀ ਉਮੀਦ ਨਹੀਂ ਕੀਤੀ ਸੀ। ਇਸ ਦਾ ਮਤਲਬ ਇਹ ਸੀ ਕਿ ਪ੍ਰਿੰਸ ਵਿਲੀਅਮ ਨੂੰ ਕਿਸੇ ਕਾਰਨ ਕਰਕੇ ਵੱਖ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਲਿਖਿਆ ਹੈ ਕਿ ਹੈਰੀ 38 ਸਾਲ ਦੀ ਉਮਰ ਵਿੱਚ ਰਾਜਾ ਹੈਨਰੀ ਦੇ ਰੂਪ ਵਿੱਚ ਰਾਜ ਗੱਦੀ 'ਤੇ ਬੈਠਣਗੇ।

ਇਹ ਵੀ ਪੜ੍ਹੋ: ਰੇਖਾ ਨਹੀਂ ਸੀ ਬਣਨਾ ਚਾਹੁੰਦੀ ਅਦਾਕਾਰਾ, ਜਾਣੋ ਕਿਉਂ ਮਾਰਨੀ ਪਈ ਬਾਲੀਵੁੱਡ 'ਚ ਐਂਟਰੀ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

Haryana Election | ਹਰਿਆਣਾ ਚੋਣਾਂ 'ਚ ਜ਼ਬਰਦਸਤ ਲੜਾਈ, ਉਮੀਦਵਾਰ ਦੇ ਪਾੜੇ ਕੱਪੜੇ | Abp SanjhaCrime News | ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ !ਇੱਕ ਬੱਚੀ ਨਾਲ ਕੀਤਾ ਅਜਿਹਾ ਕਾਰਨਾਮਾ...|AbpPanchayat Election ਬਣੀਆਂ ਜੰਗ ਦਾ ਮੈਦਾਨ! ਦਿੱਗਜ Leader ਵੀ ਉੱਤਰੇ ਮੈਦਾਨ 'ਚ |Bikram Majithia| Abp Sanjhaਦਿਲਜੀਤ ਦੇ ਡਬਲਿਨ ਸ਼ੋਅ ਰੋ ਪਾਏ ਫੈਨਜ਼ , ਵੇਖੋ ਕੀ ਕਰ ਗਏ ਦਿਲਜੀਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ- ਜੇ ਸਾਨੂੰ ਉਕਸਾਇਆ ਤਾਂ ਅਜਿਹਾ ਜਵਾਬ ਦੇਵਾਂਗੇ ਤੁਸੀਂ ਸੋਚਿਆ ਵੀ ਨਹੀਂ...
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Petrol-Diesel Prices Today: ਨਵਰਾਤਰੀ ਦੇ ਚੌਥੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ? ਇੱਥੇ ਜਾਣੋ ਆਪਣੇ ਸ਼ਹਿਰ ਦੇ ਅਪਡੇਟ ਰੇਟ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
Vastu Tips: ਗਲਤੀ ਨਾਲ ਵੀ ਰਸੋਈ 'ਚ ਨਾ ਰੱਖੋ ਇਹ ਚੀਜ਼ਾਂ, ਘਰ 'ਚ ਆਉਂਦੀ ਗਰੀਬੀ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
ਵਿਆਹ ਤੋਂ ਅੱਠ ਦਿਨ ਬਾਅਦ ਹੀ ਨੂੰਹ ਨੇ ਕਰ'ਤਾ ਕਾਂਡ, ਕਾਰਾ ਦੇਖ ਸਹੁਰੇ ਦੀਆਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ, ਜਾਣੋ ਪੂਰਾ ਮਾਮਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ
Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ
Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls
Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls
ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ
Embed widget