ਪੜਚੋਲ ਕਰੋ

Tragedy - ਰਾਤੋਂ ਰਾਤ ਹੀ ਮਰ ਗਿਆ ਸਾਰਾ ਪਿੰਡ, ਇਨਸਾਨ ਤਾਂ ਦੂਰ ਮੱਖੀਆਂ ਵੀ ਨਹੀਂ ਬਚੀਆਂ, ਆਖਿਰ ਅਜਿਹਾ ਕੀ ਹੋਇਆ ਉਸ ਰਾਤ ? 

Nyos Lake disaster - ਮਨੁੱਖ, ਜਾਨਵਰ ਅਤੇ ਇੱਥੋਂ ਤੱਕ ਕਿ ਮੱਖੀਆਂ ਦਾ ਵੀ ਦਮ ਘੁੱਟ ਗਿਆ। ਇਸ ਘਟਨਾ ਨੂੰ 'ਨਿਓਸ ਡਿਜ਼ਾਸਟਰ ਲੇਕ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ ਵਿੱਚ ਕੁੱਲ 1746 ਲੋਕ ਅਤੇ ਕਰੀਬ 3500 ਪਸ਼ੂਆਂ ਦੀ ਮੌਤ ਹੋ ਗਈ ਸੀ

Nyos Lake : ਇੱਕ ਝਟਕੇ 'ਚ ਹੀ ਸਾਰੇ ਦਾ ਸਾਰਾ ਪਿੰਡ ਮੌਤ ਦੇ ਘਾਟ ਉੱਤਰ ਗਿਆ। ਇਨਸਾਨਾਂ ਦੇ ਨਾਲ ਨਾਲ ਪਸ਼ੂ, ਮੱਖੀਆਂ ਵੀ ਇਸ ਦਾ ਸ਼ਿਕਾਰ ਹੋ ਗਈਆਂ। ਇਹ ਘਟਨਾ ਅਫ਼ਰੀਕਾ ਵਿੱਚ ਵਾਪਰੀ ਹੈ। ਪੱਛਮੀ ਅਫ਼ਰੀਕਾ ਦੇ ਇੱਕ ਪਿੰਡ ਨਿਓਸ  (Nyos) ਵਿੱਚ ਵਾਪਰੀ ਇਸ ਘਟਨਾਂ ਨੇ ਉਹ ਮਾੜਾ ਸਮਾਂ ਯਾਦ ਕਰਵਾ ਦਿੱਤਾ। ਇਹ ਘਟਨਾ ਅੱਜ ਦੀ ਨਹੀਂ ਹੈ ਪਰ ਦੁਨੀਆਂ ਨੂੰ ਜ਼ਰੂਰ ਦੱਸ ਦਿੱਤਾ ਕਿ 'ਕਾਰਬਨ ਡਾਈਆਕਸਾਈਡ' ਗੈਸ ਕਿੰਨੀ ਖਤਰਨਾਕ ਹੋ ਸਕਦੀ ਹੈ ?

'ਕਾਰਬਨ ਡਾਈਆਕਸਾਈਡ' ਗੈਸ ਨੇ 'ਸਾਈਲੈਂਟ ਕਿਲਰ' ਵਾਂਗ ਕੰਮ ਕੀਤਾ ਅਤੇ ਪੂਰੇ ਪਿੰਡ ਨੂੰ ਮਾਰ ਦਿੱਤਾ। ਮਨੁੱਖ, ਜਾਨਵਰ ਅਤੇ ਇੱਥੋਂ ਤੱਕ ਕਿ ਮੱਖੀਆਂ ਦਾ ਵੀ ਦਮ ਘੁੱਟ ਗਿਆ। ਇਸ ਘਟਨਾ ਨੂੰ 'ਨਿਓਸ ਡਿਜ਼ਾਸਟਰ ਲੇਕ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ ਵਿੱਚ ਕੁੱਲ 1746 ਲੋਕ ਅਤੇ ਕਰੀਬ 3500 ਪਸ਼ੂਆਂ ਦੀ ਮੌਤ ਹੋ ਗਈ ਸੀ।

ਡੇਲੀਸਟਾਰ ਦੀ ਇੱਕ ਰਿਪੋਰਟ ਦੇ ਅਨੁਸਾਰ, 21 ਅਗਸਤ, 1986 ਨੂੰ ਪੱਛਮੀ ਅਫ਼ਰੀਕਾ ਦੇ ਪਿੰਡ ਨਿਓਸ ਵਿੱਚ ਰਾਤ 9 ਵਜੇ ਦੇ ਕਰੀਬ ਲੋਕਾਂ ਨੇ ਉੱਚੀ-ਉੱਚੀ ਆਵਾਜ਼ਾ ਸੁਣੀਆਂ। ਅਗਲੀ ਸਵੇਰ ਪਿੰਡ ਦੇ ਇੱਕ ਵਿਅਕਤੀ ਇਫਰਾਈਮ ਚੇ (Ephraim Che) ਨੇ ਦੇਖਿਆ ਕਿ ਸਾਰਾ ਪਿੰਡ ਹੀ ਮਰ ਗਿਆ ਸੀ। ਉਸ ਦੇ ਕਰੀਬੀ ਰਿਸ਼ਤੇਦਾਰ ਵੀ ਮਰ ਚੁੱਕੇ ਸਨ। 

Tragedy - ਰਾਤੋਂ ਰਾਤ ਹੀ ਮਰ ਗਿਆ ਸਾਰਾ ਪਿੰਡ, ਇਨਸਾਨ ਤਾਂ ਦੂਰ ਮੱਖੀਆਂ ਵੀ ਨਹੀਂ ਬਚੀਆਂ, ਆਖਿਰ ਅਜਿਹਾ ਕੀ ਹੋਇਆ ਉਸ ਰਾਤ ? 

ਸਾਰੇ ਪਿੰਡ ਵਿੱਚ ਭਿਆਨਕ ਸੰਨਾਟਾ ਛਾਇਆ ਹੋਇਆ ਸੀ। ਇਹ ਸਭ ਦੇਖ ਕੇ ਇਫ਼ਰਾਈਮ ਦੇ ਹੋਸ਼ ਉੱਡ ਗਏ। ਫਿਰ ਉਸਨੇ ਇੱਕ ਔਰਤ ਦੇ ਰੋਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਉਹ ਔਰਤ ਵੱਲ ਗਿਆ। ਉੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਉਹ ਔਰਤ ਹਲੀਮਾ ਸੀ, ਜਿਸ ਨੂੰ ਉਹ ਜਾਣਦਾ ਸੀ।

ਇਫਰਾਈਮ ਨੇ ਦੱਸਿਆ ਕਿ ਹਲੀਮਾ ਨੇ ਸੋਗ ਕਾਰਨ ਆਪਣੇ ਕੱਪੜੇ ਪਾੜ ਦਿੱਤੇ ਸਨ। ਆਪਣੇ ਕੱਪੜੇ ਫਾੜ ਕੇ ਉਸ ਮਹਿਲਾ ਨੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਨੂੰ ਢੱਕਿਆ ਹੋਇਆ ਸੀ। ਹਲੀਮਾ ਆਪਣੇ ਬੱਚਿਆਂ ਦੀ ਮੌਤ 'ਤੇ ਬੁਰੀ ਤਰ੍ਹਾਂ ਰੋ ਰਹੀ ਸੀ।

ਇਫ਼ਰਾਈਮ ਨੇ ਆਪਣੇ ਪਰਿਵਾਰ ਦੇ 30 ਹੋਰ ਮੈਂਬਰਾਂ ਅਤੇ ਉਨ੍ਹਾਂ ਦੇ 400 ਜਾਨਵਰਾਂ ਨੂੰ ਦੇਖਿਆ ਜੋ ਸਾਰੇ ਮਾਰੇ ਜਾ ਚੁੱਕੇ ਸਨ। ਇਫ਼ਰਾਈਮ ਨੇ ਗੌਰ ਨਾਲ ਦੇਖਿਆ ਕਿ ਮਰੇ ਹੋਏ ਪਸ਼ੁਆਂ, ਜਾਨਵਾਰਾਂ 'ਤੇ ਇੱਕ ਵੀ ਮੱਖੀ ਨਹੀਂ ਬੈਠੀ ਸੀ। ਇੱਥੋਂ ਤੱਕ ਕਿ ਕੀੜੇ-ਮਕੌੜੇ ਵੀ ਨਹੀਂ ਦਿਖਾਈ ਦੇ ਰਹੇ ਸਲ।

Tragedy - ਰਾਤੋਂ ਰਾਤ ਹੀ ਮਰ ਗਿਆ ਸਾਰਾ ਪਿੰਡ, ਇਨਸਾਨ ਤਾਂ ਦੂਰ ਮੱਖੀਆਂ ਵੀ ਨਹੀਂ ਬਚੀਆਂ, ਆਖਿਰ ਅਜਿਹਾ ਕੀ ਹੋਇਆ ਉਸ ਰਾਤ ? 

ਇਹ ਸਾਰੀ ਘਟਨਾ ਨਿਓਸ ਪਿੰਡ ਦੀ ਹੀ ਇੱਕ ਝੀਲ ਕਾਰਨ ਵਾਪਰੀ ਸੀ। ਨਿਓਸ ਝੀਲ ਦੀ ਤਬਾਹੀ ਦਾ ਮੁੱਖ ਕਾਰਨ ਝੀਲ ਦੀਆਂ ਡੂੰਘੀਆਂ ਪਰਤਾਂ ਵਿੱਚ ਘੁਲਣ ਵਾਲੀ ਕਾਰਬਨ ਡਾਈਆਕਸਾਈਡ ਗੈਸ ਦਾ ਇਕੱਠਾ ਹੋਣਾ ਸੀ। ਝੀਲ 'ਚ ਹੋੲ ਧਮਾਕੇ ਕਾਰਨ ਨਿਓਯ ਝੀਲ ਵਿਚੋਂ ਵੱਡੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਗੈਸ ਨਿਕਲਣੀ ਸ਼ੁਰੂ ਹੋ ਗਈ। 

ਸਾਡਾ ਸਰੀਰ ਆਕਸੀਜਨ ਲੈਂਦਾ ਹੈ ਅਤੇ ਕਾਰਬਨ ਡਾਈਆਕਸਾਈਡ ਗੈਸ ਛੱਡਦਾ ਹੈ। ਪਰ ਝੀਲ ਵਿੱਚੋਂ ਨਿਕਲ ਰਹੀ ਕਾਰਬਨ ਡਾਈਆਕਸਾਈਡ ਗੈਸ ਨੇ ਪੂਰੇ ਪਿੰਡ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਝੀਲ 'ਚੋਂ ਨਿਕਲੀ ਗੈਸ ਜਿਸ ਜਿਸ ਤੱਕ ਪਹੁੰਚ ਰਹੀ ਸੀ ਉਹਨਾਂ ਸਾਰਿਆਂ ਦਾ ਦਮ ਘੁੱਟਦਾ ਜਾ ਰਿਹਾ ਸੀ। 

Tragedy - ਰਾਤੋਂ ਰਾਤ ਹੀ ਮਰ ਗਿਆ ਸਾਰਾ ਪਿੰਡ, ਇਨਸਾਨ ਤਾਂ ਦੂਰ ਮੱਖੀਆਂ ਵੀ ਨਹੀਂ ਬਚੀਆਂ, ਆਖਿਰ ਅਜਿਹਾ ਕੀ ਹੋਇਆ ਉਸ ਰਾਤ ? 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ

ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ

19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ

ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ

Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ

ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ

Embed widget