Viral Video: ਮਾਸੂਮ ਬੱ*ਚੀ 9 ਸਾਲ ਦੀ ਉਮਰ 'ਚ ਹੋਈ ਗਰਭਵਤੀ, ਬੇਬੀ ਬੰਪ ਸੰਭਾਲਦੇ ਵੀਡੀਓ ਵਾਇਰਲ, ਚਰਚਾ 'ਚ ਇਸ ਦੇਸ਼ ਦਾ ਘਟੀਆ ਕਾਨੂੰਨ
Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਹਰ ਕਿਸੇ ਦੇ ਹੋਸ਼ ਉੱਡ ਗਏ ਹਨ। ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਾਸੂਮ ਬੱਚੀ ਹੈ। ਕਿਹਾ ਜਾ ਰਿਹਾ ਹੈ ਕਿ ਇਹ
Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਵੇਖ ਹਰ ਕਿਸੇ ਦੇ ਹੋਸ਼ ਉੱਡ ਗਏ ਹਨ। ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮਾਸੂਮ ਬੱਚੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪਿਆਰੀ ਬੱਚੀ ਵਿਆਹੀ ਹੋਈ ਹੈ ਅਤੇ ਗਰਭਵਤੀ ਹੈ? ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ, ਇਰਾਕ ਦੀ 9 ਸਾਲ ਦੀ ਮੁਸਲਿਮ ਕੁੜੀ? ਉਸ ਦਾ ਛੋਟੀ ਉਮਰ ਵਿੱਚ ਵਿਆਹ ਹੋ ਗਿਆ ਅਤੇ ਉਹ ਗਰਭਵਤੀ ਹੈ?
ਇਰਾਕ ਦਾ ਇਹ ਘਟਿਆ ਕਾਨੂੰਨ
ਇਰਾਕ ਸਰਕਾਰ ਦੇਸ਼ 'ਚ ਵਿਆਹ ਕਾਨੂੰਨ 'ਚ ਸੋਧ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਲੜਕੀਆਂ ਦੇ ਵਿਆਹ ਦੀ ਕਾਨੂੰਨੀ ਉਮਰ 18 ਸਾਲ ਤੋਂ ਘਟਾ ਕੇ 9 ਸਾਲ ਕਰ ਦਿੱਤੀ ਜਾਵੇਗੀ, ਜਿਸ ਨਾਲ ਮਰਦ ਘੱਟ ਉਮਰ ਦੀਆਂ ਲੜਕੀਆਂ ਨਾਲ ਵਿਆਹ ਕਰ ਸਕਣਗੇ। ਹੁਣ ਇਸ ਫੈਸਲੇ ਦੀ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਆਲੋਚਨਾ ਹੋ ਰਹੀ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਬਹਿਸ ਛਿੜ ਗਈ। ਉਸ ਪੋਸਟ ਵਿੱਚ ਲਿਖਿਆ ਹੈ ਕਿ ਇਹ ਵਾਇਰਲ ਵੀਡੀਓ ਇਰਾਕ ਦਾ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਦੇਖ ਚੁੱਕੇ ਹਨ। ਜਿਸ ਕਾਰਨ ਹੁਣ ਹਰ ਕੋਈ ਇਰਾਕ ਦੀ ਕਾਨੂੰਨ ਵਿਵਸਥਾ 'ਤੇ ਸੈਂਕੜੇ ਸਵਾਲ ਉਠਾ ਰਿਹਾ ਹੈ। ਦਰਅਸਲ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਲੜਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਵਿਆਹੀ ਅਤੇ ਗਰਭਵਤੀ ਹੈ?
इराक की 9 साल की मुस्लिम बच्ची?
— MANOJ SHARMA LUCKNOW UP🇮🇳🇮🇳🇮🇳 (@ManojSh28986262) November 16, 2024
खेलने कूदने की उम्र में उसकी निकाह हो चुकी है और यह गर्भवती है?#Shocking #ViralVideo pic.twitter.com/JdSYsFqZWT
ਵਾਇਰਲ ਵੀਡੀਓ 'ਚ ਕੀ ਦੇਖਿਆ?
ਇਸ ਵੀਡੀਓ 'ਚ ਤੁਸੀਂ ਦੇਖੋਂਗੇ ਕਿ ਸਿਰਫ 8 ਜਾਂ 9 ਸਾਲ ਦੀ ਲੜਕੀ ਹਵਾ 'ਚ ਰੰਗ ਉਡਾ ਰਹੀ ਹੈ। ਇਸ ਦੌਰਾਨ ਉਸ ਨੇ ਪੇਟ 'ਤੇ ਹੱਥ ਰੱਖਿਆ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਸ਼ਾਦੀਸ਼ੁਦਾ ਹੈ ਅਤੇ ਗਰਭਵਤੀ ਹੈ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ਇਰਾਕ ਦੀ 9 ਸਾਲ ਦੀ ਮੁਸਲਿਮ ਕੁੜੀ? ਉਸ ਦਾ ਛੋਟੀ ਉਮਰ ਵਿੱਚ ਵਿਆਹ ਹੋ ਗਿਆ ਅਤੇ ਉਹ ਗਰਭਵਤੀ ਹੈ? ਹੁਣ ਇਸ ਵੀਡੀਓ 'ਤੇ ਲੋਕਾਂ ਨੇ ਕਾਫੀ ਕਮੈਂਟ ਕੀਤੇ ਹਨ। ਇੱਕ ਯੂਜ਼ਰ ਨੇ ਕਿਹਾ, ਧਰਮ… ਜਦੋਂਕਿ ਦੂਜੇ ਨੇ ਕਿਹਾ ਦੁਖਦ।