ਪੜਚੋਲ ਕਰੋ

Scooter: ਧਨਤੇਰਸ-ਦੀਵਾਲੀ 'ਤੇ ਘਰ ਲੈ ਕੇ ਆ ਸਕਦੇ ਹੋ ਇਹ ਸ਼ਾਨਦਾਰ ਸਕੂਟਰ, ਮਜ਼ਬੂਤ ​​ਮਾਈਲੇਜ ਸਣੇ ਇਹ ਫੀਚਰਸ, ਕੀਮਤ 1 ਲੱਖ ਰੁਪਏ ਤੋਂ ਵੀ ਘੱਟ

ਜੇਕਰ ਤੁਸੀਂ ਵੀ ਮਨ ਬਣਾ ਰਹੇ ਹੋ ਇਸ ਫੈਸਟੀਵਲ ਸੀਜ਼ਨ ਕੋਈ ਵਿਹਕਲ ਖਰੀਦਣ ਬਾਰੇ..ਤਾਂ ਇਹ ਸਮਾਂ ਸਭ ਤੋਂ ਵਧੀਆ ਹੈ ਤੁਸੀਂ ਜੇਕਰ ਕੋਈ ਸਕੂਟਰ ਲੱਭ ਰਹੇ ਹੋ ਤਾਂ ਤੁਹਾਡੇ ਲਈ ਪੇਸ਼ 1 ਲੱਖ ਰੁਪਏ ਤੋਂ ਵੀ ਘੱਟ ਕੀਮਤ ਵਾਲੇ ਇਹ ਦੋ ਪਹੀਆ ਵਿਹਕਲ...

Scooter Under One Lakh: ਦੇਸ਼ ਭਰ ਵਿੱਚ ਤਿਉਹਾਰਾਂ ਦੀ ਧੂਮ-ਧਾਮ ਹੈ। ਦੀਵਾਲੀ-ਧਨਤੇਰਸ 'ਤੇ ਲੋਕ ਆਪਣੇ ਘਰਾਂ ਨੂੰ ਖੁਸ਼ੀਆਂ ਨਾਲ ਸਜਾਉਂਦੇ ਹਨ। ਕਈ ਲੋਕ ਤਿਉਹਾਰ ਦੇ ਮੌਕੇ 'ਤੇ ਆਪਣੇ ਘਰ ਕੋਈ ਨਵੀਂ ਵਿਹਕਲ ਜਿਵੇਂ ਨਵੀਂ ਗੱਡੀ ਜਾਂ ਸਕੂਟਰ ਖਰੀਦਦੇ ਹਨ। ਜੇਕਰ ਤੁਸੀਂ ਵੀ ਇਸ ਦੀਵਾਲੀ 'ਤੇ ਸਕੂਟਰ ਲਿਆਉਣਾ ਚਾਹੁੰਦੇ ਹੋ ਤਾਂ ਇੱਥੇ ਅਸੀਂ ਤੁਹਾਨੂੰ 1 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਸਕੂਟਰਾਂ ਬਾਰੇ ਦੱਸਣ ਜਾ ਰਹੇ ਹਾਂ। ਹੌਂਡਾ, ਸੁਜ਼ੂਕੀ ਅਤੇ TVS ਦੇ ਮਾਡਲ ਇਸ ਸੂਚੀ 'ਚ ਸ਼ਾਮਲ ਹਨ।

ਹੋਰ ਪੜ੍ਹੋ : ਦੀਵਾਲੀ 'ਤੇ ਪਰਿਵਾਰ ਲਈ ਚਾਹੁੰਦੇ ਹੋ ਬੈਸਟ 7-ਸੀਟਰ ਕਾਰ? ਸਿਰਫ 6 ਲੱਖ ਰੁਪਏ 'ਚ ਇਹ ਰਿਹਾ ਵਧੀਆ ਆਪਸ਼ਨ

ਹੌਂਡਾ ਐਕਟਿਵਾ 6 ਜੀ (Honda Activa 6G)

ਹੌਂਡਾ ਐਕਟਿਵਾ ਭਾਰਤੀ ਬਾਜ਼ਾਰ ਵਿੱਚ ਵਿਕਣ ਵਾਲੇ ਸਭ ਤੋਂ ਮਸ਼ਹੂਰ ਸਕੂਟਰਾਂ ਵਿੱਚੋਂ ਇੱਕ ਹੈ। ਇਸ ਸਕੂਟਰ 'ਚ 4-ਸਟ੍ਰੋਕ SI ਇੰਜਣ ਹੈ, ਜੋ 8,000 rpm 'ਤੇ 5.77 kW ਦੀ ਪਾਵਰ ਦਿੰਦਾ ਹੈ ਅਤੇ 5,500 rpm 'ਤੇ 8.90 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਸਕੂਟਰ ਨੂੰ 5.3-ਲੀਟਰ ਫਿਊਲ ਨਾਲ ਭਰਿਆ ਜਾ ਸਕਦਾ ਹੈ। ਦਿੱਲੀ 'ਚ ਇਸ ਸਕੂਟਰ ਦੀ ਐਕਸ-ਸ਼ੋਰੂਮ ਕੀਮਤ 76,684 ਰੁਪਏ ਤੋਂ ਸ਼ੁਰੂ ਹੋ ਕੇ 82,684 ਰੁਪਏ ਤੱਕ ਜਾਂਦੀ ਹੈ। ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਇਸ ਕੀਮਤ ਵਿੱਚ ਕੁਝ ਅੰਤਰ ਦੇਖਿਆ ਜਾ ਸਕਦਾ ਹੈ।

ਹੌਂਡਾ ਡੀਓ (Honda Dio)

ਹੌਂਡਾ ਡੀਓ ਵੀ ਇੱਕ ਸਮਾਰਟ ਸਕੂਟਰ ਹੈ। ਹੌਂਡਾ ਦੇ ਇਸ ਸਕੂਟਰ 'ਚ 4-ਸਟ੍ਰੋਕ SI ਇੰਜਣ ਵੀ ਹੈ, ਜੋ 8,000 rpm 'ਤੇ 5.78 kW ਦੀ ਪਾਵਰ ਦਿੰਦਾ ਹੈ ਅਤੇ 5250 rpm 'ਤੇ 9.03 Nm ਦਾ ਟਾਰਕ ਜਨਰੇਟ ਕਰਦਾ ਹੈ। ਹੌਂਡਾ ਸਕੂਟਰਾਂ 'ਚ ਸਮਾਰਟ-ਕੀ ਫੀਚਰ ਵੀ ਦਿੱਤਾ ਗਿਆ ਹੈ। ਇਸ ਦੋਪਹੀਆ ਵਾਹਨ 'ਚ LED ਹੈੱਡਲੈਂਪਸ ਹਨ। Honda Dio ਦੀ ਐਕਸ-ਸ਼ੋਰੂਮ ਕੀਮਤ 71,212 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 78,162 ਰੁਪਏ ਤੱਕ ਜਾਂਦੀ ਹੈ।

TVS ਜੁਪੀਟਰ (TVS Jupiter)

TVS Jupiter ਵੀ ਦੇਸ਼ ਦੇ ਕਈ ਲੋਕਾਂ ਦੀ ਪਹਿਲੀ ਪਸੰਦ ਹੈ। ਇਸ ਸਕੂਟਰ ਦੀ ਐਕਸ-ਸ਼ੋਰੂਮ ਕੀਮਤ 73,700 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਸਕੂਟਰ 'ਚ ਵਾਇਸ ਅਸਿਸਟੇਡ ਨੇਵੀਗੇਸ਼ਨ ਸਿਸਟਮ ਦਿੱਤਾ ਗਿਆ ਹੈ। ਇਸ ਦੇ ਚਾਰ ਮਾਡਲ ਬਾਜ਼ਾਰ 'ਚ ਉਪਲੱਬਧ ਹਨ। ਇਸ ਦਾ ਡਰਮ ਵੇਰੀਐਂਟ ਸਭ ਤੋਂ ਸਸਤਾ ਹੈ, ਜਿਸ ਦੀ ਕੀਮਤ 73,700 ਰੁਪਏ ਹੈ। ਡਰੱਮ ਅਲਾਏ ਵੇਰੀਐਂਟ ਦੀ ਕੀਮਤ 79,200 ਰੁਪਏ ਹੈ। ਜਦੋਂ ਕਿ Drum SXC ਦੀ ਐਕਸ-ਸ਼ੋਰੂਮ ਕੀਮਤ 83,250 ਰੁਪਏ ਅਤੇ ਡਿਸਕ SXC ਦੀ ਐਕਸ-ਸ਼ੋਰੂਮ ਕੀਮਤ 87,250 ਰੁਪਏ ਹੈ।

ਸੁਜ਼ੂਕੀ ਐਕਸੈਸ 125 (Suzuki Access 125)

Suzuki Access 125 ਦੇ ਤਿੰਨ ਐਡੀਸ਼ਨ ਬਾਜ਼ਾਰ 'ਚ ਸ਼ਾਮਲ ਹਨ। ਰਾਈਡ ਕਨੈਕਟ ਐਡੀਸ਼ਨ, ਸਪੈਸ਼ਲ ਐਡੀਸ਼ਨ ਅਤੇ ਸਟੈਂਡਰਡ ਤਿੰਨ ਮਾਡਲ ਮਾਰਕੀਟ ਵਿੱਚ ਉਪਲਬਧ ਹਨ। ਰਾਈਡ ਕਨੈਕਟ ਐਡੀਸ਼ਨ ਸੱਤ ਕਲਰ ਵੇਰੀਐਂਟਸ ਵਿੱਚ ਉਪਲਬਧ ਹੈ। ਸਪੈਸ਼ਲ ਐਡੀਸ਼ਨ ਪੰਜ ਰੰਗਾਂ ਵਿੱਚ ਉਪਲਬਧ ਹੈ। Suzuki Access 125 ਸਟੈਂਡਰਡ ਚਾਰ ਕਲਰ ਵਿਕਲਪਾਂ ਦੇ ਨਾਲ ਉਪਲਬਧ ਹੈ। ਇਸ ਸਕੂਟਰ ਵਿੱਚ 4-ਸਟ੍ਰੋਕ, 1-ਸਿਲੰਡਰ, ਏਅਰ-ਕੂਲਡ ਇੰਜਣ ਹੈ। ਦਿੱਲੀ 'ਚ ਇਸ ਸੁਜ਼ੂਕੀ ਦੋਪਹੀਆ ਵਾਹਨ ਦੀ ਐਕਸ-ਸ਼ੋਰੂਮ ਕੀਮਤ 80,700 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
Advertisement
ABP Premium

ਵੀਡੀਓਜ਼

Sunil Jakhar | Jagjit Singh Dhallewal | ਡੱਲੇਵਾਲ ਨੂੰ ਲੈ ਕੇ ਕੌਣ ਸੇਕ ਰਿਹੈ ਸਿਆਸੀ ਰੋਟੀਆਂ...!Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp SanjhaMC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
ਵੱਡੀ ਖ਼ਬਰ ! ਹੁਣ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਫੇਲ੍ਹ, ਜਾਣੋ ਕੀ ਹੈ ਨਵਾਂ ਨਿਯਮ ?
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
 ਯੂਪੀ 'ਚ ਤਿੰਨ ਖਾਲਿਸਤਾਨੀਆਂ ਦਾ ਐਨਕਾਊਂਟਰ! ਪੰਜਾਬ ਤੇ ਯੂਪੀ ਪੁਲਿਸ ਨੇ ਮਿਲ ਕੇ ਕੀਤਾ ਐਕਸ਼ਨ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਪੀਲੀਭੀਤ 'ਚ ਨੌਜਵਾਨਾਂ ਦੇ ਐਨਕਾਉਂਟਰ ਮਗਰੋਂ DGP ਪੰਜਾਬ ਨੇ ਕੀਤਾ ਵੱਡਾ ਖੁਲਾਸਾ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
ਲੁਧਿਆਣਾ ਦੇ ਹੋਟਲ 'ਚ ਵਿਅਕਤੀ ਨਾਲ ਵੱਜੀ 16 ਲੱਖ ਦੀ ਠੱਗੀ, ਫਰਜ਼ੀ CIA ਬਣ ਕੇ ਕਮਰੇ 'ਚ ਵੜੇ 5-6 ਵਿਅਕਤੀ
Weather Forecast: ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
ਤੜਕੇ ਸਵੇਰ ਹੋਈ ਬਾਰਿਸ਼ ਵਧਾਏਗੀ ਮੁਸ਼ਕਿਲ, ਕੜਾਕੇ ਦੀ ਠੰਡ ਨਾਲ ਛਿੜੇਗੀ ਕੰਬਣੀ, ਅਗਲੇ 5 ਦਿਨਾਂ ਲਈ IMD ਦਾ ਅਲਰਟ
Chhattisgarh High Court: ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
ਮ੍ਰਿਤਕ ਦੇਹ ਨਾਲ ਜਿਨ*ਸੀ ਸਬੰਧ ਬਣਾਉਣਾ ਬਲਾਤ*ਕਾਰ ਨਹੀਂ, ਛੱਤੀਸਗੜ੍ਹ ਹਾਈਕੋਰਟ ਦੇ ਫੈਸਲੇ ਨੇ ਉਡਾਏ ਹੋਸ਼...
Diesel Vehicle Ban: ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
ਭਾਰਤ 'ਚ ਪੈਟਰੋਲ-ਡੀਜ਼ਲ ਵਾਹਨਾਂ 'ਤੇ ਪਾਬੰਦੀ, ਚਲਾਉਣਾ ਨਹੀਂ ਕੀਤਾ ਬੰਦ ਤਾਂ ਲੱਗੇਗਾ 20 ਹਜ਼ਾਰ ਜੁਰਮਾਨਾ
Gold Silver Rate Today: ਸੋਨੇ-ਚਾਂਦੀ ਦੀਆਂ ਕ੍ਰਿਸਮਸ ਤੋਂ ਪਹਿਲਾਂ ਧੜੰਮ ਡਿੱਗੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ?
ਸੋਨੇ-ਚਾਂਦੀ ਦੀਆਂ ਕ੍ਰਿਸਮਸ ਤੋਂ ਪਹਿਲਾਂ ਧੜੰਮ ਡਿੱਗੀਆਂ ਕੀਮਤਾਂ, ਜਾਣੋ 22 ਅਤੇ 24 ਕੈਰੇਟ ਦਾ ਅੱਜ ਕੀ ਰੇਟ?
Embed widget