ਪੜਚੋਲ ਕਰੋ

6 ਏਅਰਬੈਗ ਤੇ ਆਧੁਨਿਕ ਫੀਚਰਾਂ ਨਾਲ ਇਹ ਨੇ ਦੇਸ਼ ਦੀਆਂ ਸਭ ਤੋਂ ਸਸਤੀਆਂ ਆਟੋਮੈਟਿਕ ਕਾਰਾਂ, ਕੀਮਤ 5 ਲੱਖ ਤੋਂ ਘੱਟ, ਜਾਣੋ ਹੋਰ ਫਾਇਦੇ

6 ਏਅਰਬੈਗ ਤੇ ਆਧੁਨਿਕ ਫੀਚਰਾਂ ਨਾਲ ਇਹ ਹਨ ਦੇਸ਼ ਦੀਆਂ ਸਭ ਤੋਂ ਸਸਤੀਆਂ ਆਟੋਮੈਟਿਕ ਕਾਰਾਂ, ਕੀਮਤ 5 ਲੱਖ ਤੋਂ ਘੱਟ, ਜਾਣੋ ਹੋਰ ਫਾਇਦੇ

ਅੱਜਕੱਲ੍ਹ ਸ਼ਹਿਰਾਂ ਵਿੱਚ ਟ੍ਰੈਫਿਕ ਕਾਫ਼ੀ ਵਧ ਗਿਆ ਹੈ, ਜਿਸ ਕਰਕੇ ਵਾਰ-ਵਾਰ ਗੇਅਰ ਬਦਲਣਾ ਹਰ ਕਿਸੇ ਲਈ ਔਖਾ ਹੋ ਗਿਆ ਹੈ। ਇਸੇ ਕਾਰਨ ਦੇਸ਼ ਵਿੱਚ ਆਟੋਮੈਟਿਕ ਕਾਰਾਂ ਹੁਣ ਲਗਜ਼ਰੀ ਨਹੀਂ, ਸਗੋਂ ਇੱਕ ਲੋੜ ਬਣ ਗਈਆਂ ਹਨ। ਮਾਰਕੀਟ ਵਿੱਚ ਕਈ ਬਜਟ ਆਟੋਮੈਟਿਕ ਕਾਰਾਂ ਮੌਜੂਦ ਹਨ, ਜਿਨ੍ਹਾਂ ਵਿੱਚ Maruti S-Presso, Maruti Alto K10 ਅਤੇ Tata Punch ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ। ਇਹ ਕਾਰਾਂ ਮਾਈਲੇਜ, ਫੀਚਰ ਅਤੇ ਕੀਮਤ—ਤਿੰਨਾਂ ਮਾਮਲਿਆਂ ਵਿੱਚ ਬਿਹਤਰ ਹਨ। ਆਓ ਜਾਣੀਏ ਡੀਟੇਲਜ਼।

Maruti Suzuki S-Presso
Maruti S-Presso ਭਾਰਤ ਦੀ ਸਭ ਤੋਂ ਸਸਤੀ ਆਟੋਮੈਟਿਕ ਕਾਰ ਹੈ। ਇਸ ਦਾ AGS (AMT) ਵੇਰੀਐਂਟ ਸਿਰਫ਼ 4.75 ਲੱਖ ਰੁਪਏ ਵਿੱਚ ਉਪਲਬਧ ਹੈ। ਇਸ ਵਿੱਚ 998cc ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 68 BHP ਪਾਵਰ ਅਤੇ 91.1 Nm ਟਾਰਕ ਪੈਦਾ ਕਰਦਾ ਹੈ। ਕਾਰ ਦਾ ARAI ਮਾਈਲੇਜ 25.3 kmpl ਹੈ, ਜੋ ਇਸਨੂੰ ਕਾਫ਼ੀ ਕਿਫਾਇਤੀ ਬਣਾਉਂਦਾ ਹੈ।

ਫੀਚਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ 7-ਇੰਚ ਟਚਸਕ੍ਰੀਨ, Android Auto ਅਤੇ Apple CarPlay, ਕੀਲੇਸ ਐਂਟਰੀ, ਪਾਵਰ ਵਿੰਡੋਜ਼ ਅਤੇ ਰੀਅਰ ਪਾਰਕਿੰਗ ਸੈਂਸਰ ਮਿਲਦੇ ਹਨ। ਸੇਫ਼ਟੀ ਲਈ ABS, EBD, ESP, ਹਿੱਲ-ਹੋਲਡ ਅਤੇ ਡੁਅਲ ਏਅਰਬੈਗ ਵਰਗੇ ਫੀਚਰ ਵੀ ਦਿੱਤੇ ਗਏ ਹਨ।

Renault Kwid AMT
ਦੂਜੀ ਕਾਰ Renault Kwid AMT ਹੈ। ਇਹ ਗੱਡੀ ਉਹਨਾਂ ਲੋਕਾਂ ਲਈ ਵਧੀਆ ਚੋਣ ਹੈ ਜੋ ਸਟਾਈਲਿਸ਼ ਲੁੱਕ ਵਾਲੀ ਸਸਤੀ ਆਟੋਮੈਟਿਕ ਕਾਰ ਚਾਹੁੰਦੇ ਹਨ। ਦਿੱਲੀ ਵਿੱਚ ਇਸ ਦੀ ਐਕਸ-ਸ਼ੋਰੂਮ ਕੀਮਤ 5 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਗੱਡੀ ਵਿੱਚ 999cc ਦਾ ਇੰਜਣ ਦਿੱਤਾ ਗਿਆ ਹੈ, ਜੋ 67 BHP ਪਾਵਰ ਅਤੇ 91 Nm ਟਾਰਕ ਪੈਦਾ ਕਰਦਾ ਹੈ। ਇਸ ਦਾ ਮਾਈਲੇਜ 22 kmpl ਹੈ, ਜੋ ਦਿਨਚਰੀ ਵਰਤੋਂ ਲਈ ਠੀਕ ਮੰਨਿਆ ਜਾਂਦਾ ਹੈ।

Maruti Alto K10 AMT
ਤੀਜੀ ਕਾਰ Maruti Alto K10 AMT ਹੈ, ਜਿਸ ਦੇ ਵੇਰੀਐਂਟ 5.71 ਲੱਖ ਤੋਂ 6 ਲੱਖ ਰੁਪਏ ਦੇ ਦਰਮਿਆਨ ਮਿਲਦੇ ਹਨ। ਇਸ ਵਿੱਚ 998cc 3-ਸਿਲੈਂਡਰ ਇੰਜਣ ਹੈ, ਜੋ 65.7 BHP ਪਾਵਰ ਅਤੇ 89 Nm ਟਾਰਕ ਦਿੰਦਾ ਹੈ। ਇਸ ਦਾ ਮਾਈਲੇਜ 24.9 kmpl ਤੱਕ ਹੈ, ਜਿਸ ਕਰਕੇ ਇਹ ਕਾਫ਼ੀ ਫਿਊਲ-ਇਫੀਸ਼ੈਂਟ ਹੈ।

ਫੀਚਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਫਰੰਟ ਪਾਵਰ ਵਿੰਡੋਜ਼, ਪਾਵਰ ਸਟੀਅਰਿੰਗ, AC ਅਤੇ ਟਚਸਕ੍ਰੀਨ ਮਿਲਦੀ ਹੈ। ਨਵੇਂ ਅਪਡੇਟ ਵਿੱਚ 6 ਏਅਰਬੈਗ ਵੀ ਦਿੱਤੇ ਗਏ ਹਨ, ਜੋ ਸੁਰੱਖਿਆ ਨੂੰ ਕਾਫ਼ੀ ਬਿਹਤਰ ਬਣਾਉਂਦੇ ਹਨ। Alto K10 ਦਾ ਕੰਪੈਕਟ ਡਿਜ਼ਾਇਨ ਸ਼ਹਿਰ ਦੀਆਂ ਤੰਗ ਸੜਕਾਂ ’ਤੇ ਚਲਾਉਣ ਲਈ ਬਿਲਕੁਲ ਉਚਿਤ ਹੈ।

Tata Punch
ਟਾਟਾ ਪੰਚ ਦਾ ਆਟੋਮੈਟਿਕ ਵੇਰੀਐਂਟ 7.11 ਲੱਖ ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਵਿੱਚ 1199cc ਦਾ ਰਿਵੋਟਰੌਨ ਇੰਜਣ ਦਿੱਤਾ ਗਿਆ ਹੈ, ਜੋ 86 BHP ਪਾਵਰ ਅਤੇ 113 Nm ਟਾਰਕ ਪੈਦਾ ਕਰਦਾ ਹੈ। ਇਸ ਦਾ ਮਾਈਲੇਜ 18.8 ਤੋਂ 20.09 kmpl ਤੱਕ ਹੈ।

ਫੀਚਰਾਂ ਦੀ ਗੱਲ ਕਰੀਏ ਤਾਂ ਟਾਟਾ ਪੰਚ ਵਿੱਚ 7-ਇੰਚ ਟਚਸਕ੍ਰੀਨ, Harman ਸਾਊਂਡ ਸਿਸਟਮ, ਕਰੂਜ਼ ਕੰਟਰੋਲ, ਆਟੋ ਕਲਾਈਮਟ ਕੰਟਰੋਲ, ਪੁਸ਼-ਬਟਨ ਸਟਾਰਟ ਅਤੇ ਰੇਨ-ਸੈਂਸਿੰਗ ਵਾਈਪਰਜ਼ ਮਿਲਦੇ ਹਨ। ਟੌਪ ਵੇਰੀਐਂਟ ਵਿੱਚ ਸਨਰੂਫ਼, ਵਾਇਰਲੈੱਸ ਚਾਰਜਰ ਅਤੇ 360° ਕੈਮਰਾ ਵੀ ਉਪਲਬਧ ਹੈ।

ਸੁਰੱਖਿਆ ਦੇ ਮਾਮਲੇ ਵਿੱਚ Tata Punch ਨੂੰ Global NCAP ਵੱਲੋਂ 5-ਸਟਾਰ ਰੇਟਿੰਗ ਮਿਲੀ ਹੋਈ ਹੈ, ਇਸ ਲਈ ਇਸਨੂੰ ਇਸ ਸੈਗਮੈਂਟ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

 

ਟਾਪ ਹੈਡਲਾਈਨ

ਘੱਟ ਪੈਸਿਆਂ 'ਚ ਲਓ ਲਗਜ਼ਰੀ ਦਾ ਮਜ਼ਾ, 8 ਲੱਖ ਤੋਂ ਵੀ ਘੱਟ ਕੀਮਤ 'ਚ ਆਹ ਕਾਰਾਂ ਜਿੱਤ ਰਹੀਆਂ ਤੁਹਾਡਾ ਦਿਲ
ਘੱਟ ਪੈਸਿਆਂ 'ਚ ਲਓ ਲਗਜ਼ਰੀ ਦਾ ਮਜ਼ਾ, 8 ਲੱਖ ਤੋਂ ਵੀ ਘੱਟ ਕੀਮਤ 'ਚ ਆਹ ਕਾਰਾਂ ਜਿੱਤ ਰਹੀਆਂ ਤੁਹਾਡਾ ਦਿਲ
Toll Free Vehicles :  ਹੁਣ ਟੋਲ ਪਲਾਜ਼ੇ 'ਤੇ VIP ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਦੇਣਾ ਪਵੇਗਾ ਟੋਲ!  ਸਰਕਾਰ ਬਦਲ ਰਹੀ ਹੈ ਇਹ ਨਿਯਮ  
Toll Free Vehicles :  ਹੁਣ ਟੋਲ ਪਲਾਜ਼ੇ 'ਤੇ VIP ਅਤੇ ਸਰਕਾਰੀ ਅਧਿਕਾਰੀਆਂ ਨੂੰ ਵੀ ਦੇਣਾ ਪਵੇਗਾ ਟੋਲ!  ਸਰਕਾਰ ਬਦਲ ਰਹੀ ਹੈ ਇਹ ਨਿਯਮ  
Maruti, Honda ਜਾਂ Toyota, ਕਿਹੜੀ ਕਾਰ ਦਿੰਦੀ ਸਭ ਤੋਂ ਜ਼ਿਆਦਾ ਮਾਈਲੇਜ?
Maruti, Honda ਜਾਂ Toyota, ਕਿਹੜੀ ਕਾਰ ਦਿੰਦੀ ਸਭ ਤੋਂ ਜ਼ਿਆਦਾ ਮਾਈਲੇਜ?
Best Cheapest Cars: ਭੱਖਦੀ ਗਰਮੀ ਵਿਚਾਲੇ ਸਸਤੀ ਡੀਲ ਦਾ ਸੁਨਿਹਰੀ ਮੌਕਾ, ਇਨ੍ਹਾਂ ਸਸਤੀਆਂ ਕਾਰਾਂ ਨੂੰ ਲੈ ਜਾਓ ਘਰ; ਸ਼ਾਨਦਾਰ ਮਾਈਲੇਜ ਸਣੇ ਘੱਟ ਬਜਟ 'ਚ ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਭੱਖਦੀ ਗਰਮੀ ਵਿਚਾਲੇ ਸਸਤੀ ਡੀਲ ਦਾ ਸੁਨਿਹਰੀ ਮੌਕਾ, ਇਨ੍ਹਾਂ ਸਸਤੀਆਂ ਕਾਰਾਂ ਨੂੰ ਲੈ ਜਾਓ ਘਰ; ਸ਼ਾਨਦਾਰ ਮਾਈਲੇਜ ਸਣੇ ਘੱਟ ਬਜਟ 'ਚ ਖਰੀਦਣ ਵਾਲਿਆਂ ਦੀ ਲੱਗੀ ਕਤਾਰ...

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੁਰੱਖਿਆ ਏਜੰਸੀਆਂ ਨੇ ਵੀ ਸੰਭਾਲੀ ਕਮਾਨ; Entry/Exit Point ਸੀਲ; ਪੜ੍ਹੋ ਪੂਰੀ ਖਬਰ...
ਹਾਈ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ, ਸੁਰੱਖਿਆ ਏਜੰਸੀਆਂ ਨੇ ਵੀ ਸੰਭਾਲੀ ਕਮਾਨ; Entry/Exit Point ਸੀਲ; ਪੜ੍ਹੋ ਪੂਰੀ ਖਬਰ...
Punjab News: ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
ਪੰਜਾਬ 'ਚ ਮੱਚਿਆ ਹੜਕੰਪ, ਅਸਮਾਨ 'ਚ ਉੱਠੇ ਧੂੰਏਂ ਦੇ ਗੁਬਾਰ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ ਨੇ ਰੈਸਟੋਰੈਂਟ ਨੂੰ ਇੰਝ ਪਾਇਆ ਘੇਰਾ...
Punjab News: ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
ਪੰਜਾਬ 'ਚ ਅਲਰਟ ਤੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ, ਸਕੂਲ ਦੇ ਮੈਦਾਨ 'ਚ ਖੇਡ ਰਹੇ ਬੱਚਿਆਂ 'ਤੇ ਡਿੱਗਿਆ ਡਰੋਨ: DSP ਬੋਲੇ...
Big News: ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
ਵੱਡੀ ਖਬਰ, ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼, ਸਰਕਾਰ ਨੇ ਅਚਾਨਕ ਲਿਆ ਵੱਡਾ ਫੈਸਲਾ; ਯੋਜਨਾ ਨੂੰ ਤੁਰੰਤ ਲਾਗੂ...
BJP Leader Resign: ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਭਾਜਪਾ 'ਚ ਆਇਆ ਭੂਚਾਲ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
ਪੰਜਾਬ 'ਚ ਮੱਚਿਆ ਹਾਹਾਕਾਰ, ਹਸਪਤਾਲ 'ਚ ਜ਼ੋਰਦਾਰ ਧਮਾਕਾ: 15 ਮਿੰਟ ਬਾਹਰ ਖੜ੍ਹਾ ਰਿਹਾ ਹਮਲਾਵਰ; ਪੁਲਿਸ ਨੇ ਮੁਲਜ਼ਮ ਨੂੰ ਇੰਝ ਕੀਤਾ ਕਾਬੂ...
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
DK Shivakumar ਅੱਜ ਬਣਨਗੇ ਕਰਨਾਟਕ ਦੇ CM, Cabinet 'ਚ ਕੌਣ-ਕੌਣ ਹੋਵੇਗਾ ਸ਼ਾਮਲ, ਦੇਖੋ ਪੂਰੀ ਲਿਸਟ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
ਅੱਜ ਕੇਵਲ ਸਿੰਘ ਢਿੱਲੋਂ ਸਾਂਭਣਗੇ ਆਪਣਾ ਅਹੁਦਾ, ਹਰਿਆਣਾ CM ਸਣੇ ਕਈ ਵੱਡੇ ਆਗੂ ਰਹਿਣਗੇ ਮੌਜੂਦ
Embed widget