ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਵਾਹ ਜੀ ਵਾਹ ! ਇਨ੍ਹਾਂ ਇਲੈਕਟ੍ਰਿਕ ਕਾਰਾਂ 'ਤੇ ਮਿਲ ਰਿਹਾ 15 ਲੱਖ ਰੁਪਏ ਤੱਕ ਦਾ ਡਿਸਕਾਊਂਟ, ਜਾਣੋ ਕਿਹੜੀਆਂ ਨੇ ਇਹ ਗੱਡੀਆਂ ?

ਜੇ ਤੁਸੀਂ ਤਿਉਹਾਰਾਂ ਦੇ ਸੀਜ਼ਨ ਕਾਰਨ ਇਲੈਕਟ੍ਰਿਕ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਮੌਕਾ ਤੁਹਾਡੇ ਲਈ ਸਹੀ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿਸ EV 'ਤੇ ਕਿੰਨਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

Biggest Discount on Electric Cars : ਜੇ ਤੁਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਵੀਂ ਇਲੈਕਟ੍ਰਿਕ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਸਹੀ ਸਮਾਂ ਹੈ। ਕਈ ਕਾਰ ਨਿਰਮਾਤਾ ਕੰਪਨੀਆਂ ਆਪਣੇ ਮਸ਼ਹੂਰ ਇਲੈਕਟ੍ਰਿਕ ਵਾਹਨਾਂ 'ਤੇ ਬਹੁਤ ਛੋਟ ਦੇ ਰਹੀਆਂ ਹਨ। ਇਸ ਡਿਸਕਾਊਂਟ ਨਾਲ ਤੁਸੀਂ ਲੱਖਾਂ ਰੁਪਏ ਦੀ ਬਚਤ ਕਰ ਸਕਦੇ ਹੋ, ਜਿਸ ਕਾਰਨ ਤੁਸੀਂ ਨਵੀਂ SUV ਵੀ ਖ਼ਰੀਦ ਸਕਦੇ ਹੋ। ਆਓ ਜਾਣਦੇ ਹਾਂ ਕਿਸ ਇਲੈਕਟ੍ਰਿਕ ਕਾਰ 'ਤੇ ਕਿੰਨਾ ਫਾਇਦਾ ਮਿਲਦਾ ਹੈ।

ਟਾਟਾ ਪੰਚ EV

ਤੁਸੀਂ ਟਾਟਾ ਮੋਟਰਜ਼ ਦੀ ਸਭ ਤੋਂ ਵੱਧ ਵਿਕਣ ਵਾਲੀ ਇਲੈਕਟ੍ਰਿਕ SUV ਪੰਚ ਈਵੀ 'ਤੇ 1.2 ਲੱਖ ਰੁਪਏ ਤੱਕ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਦੀ ਐਕਸ-ਸ਼ੋਰੂਮ ਕੀਮਤ 9.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ 14.29 ਲੱਖ ਰੁਪਏ ਤੱਕ ਜਾਂਦੀ ਹੈ। ਇਸ ਛੋਟ ਨਾਲ ਇਸ ਨੂੰ ਖਰੀਦਣਾ ਇੱਕ ਚੰਗਾ ਸੌਦਾ ਹੋ ਸਕਦਾ ਹੈ।

ਟਾਟਾ ਨੈਕਸਨ EV

ਇਸ ਤਿਉਹਾਰੀ ਸੀਜ਼ਨ 'ਤੇ Tata Nexon EV 'ਤੇ ਵੀ ਵੱਡੇ ਆਫਰ ਉਪਲਬਧ ਹਨ। ਗਾਹਕਾਂ ਨੂੰ 3 ਲੱਖ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੀ ਐਕਸ-ਸ਼ੋਰੂਮ ਕੀਮਤ 12.49 ਲੱਖ ਰੁਪਏ ਹੈ, ਜੋ ਡਿਸਕਾਊਂਟ ਤੋਂ ਬਾਅਦ ਹੋਰ ਵੀ ਆਕਰਸ਼ਕ ਹੋ ਗਈ ਹੈ।

MG ZS EV

ਤੁਸੀਂ MG ਮੋਟਰ ਦੀ ਪ੍ਰਸਿੱਧ ਇਲੈਕਟ੍ਰਿਕ SUV ZS EV 'ਤੇ ਨਕਦ ਛੋਟ ਅਤੇ ਐਕਸਚੇਂਜ ਬੋਨਸ ਸ਼ਾਮਲ ਕਰਕੇ 3 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸਦੀ ਕੀਮਤ 18.98 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਅਤੇ ਛੋਟ ਦੇ ਨਾਲ ਇਹ ਕਾਫ਼ੀ ਕਿਫਾਇਤੀ ਬਣ ਸਕਦੀ ਹੈ।

kia ev6

ਜੇਕਰ ਤੁਸੀਂ Kia ਦੀ ਪ੍ਰੀਮੀਅਮ ਇਲੈਕਟ੍ਰਿਕ SUV EV6 ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਸਹੀ ਸਮਾਂ ਹੈ। ਇਸ 'ਤੇ ਤੁਹਾਨੂੰ 15 ਲੱਖ ਰੁਪਏ ਤੱਕ ਦਾ ਲਾਭ ਮਿਲ ਸਕਦਾ ਹੈ। Kia EV6 ਦੀ ਐਕਸ-ਸ਼ੋਰੂਮ ਕੀਮਤ 60.97 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ ਇਸ ਛੋਟ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ।

BMW ix1

BMW ਦੀ ਲਗਜ਼ਰੀ ਇਲੈਕਟ੍ਰਿਕ SUV IX1 'ਤੇ 7 ਲੱਖ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਸ ਦੀ ਕੀਮਤ 66.90 ਲੱਖ ਰੁਪਏ ਹੈ। ਅਜਿਹੀ ਪ੍ਰੀਮੀਅਮ ਕਾਰ 'ਤੇ ਇੰਨੀ ਛੋਟ ਪ੍ਰਾਪਤ ਕਰਨਾ ਇਕ ਵਧੀਆ ਮੌਕਾ ਹੋ ਸਕਦਾ ਹੈ।
ਤਿਉਹਾਰਾਂ ਦੇ ਸੀਜ਼ਨ ਦੌਰਾਨ, ਤੁਸੀਂ ਇਹਨਾਂ ਇਲੈਕਟ੍ਰਿਕ ਕਾਰਾਂ 'ਤੇ ਉਪਲਬਧ ਛੋਟਾਂ ਦੇ ਨਾਲ ਆਪਣੀ ਪਸੰਦ ਦੀ ਕਾਰ ਖਰੀਦ ਕੇ ਚੰਗੇ ਲਾਭ ਲੈ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕਰਮਜੀਤ ਅਨਮੋਲ ਦੇ ਗਨਮੈਨ ਨਾਲ ਵਾਪਰਿਆ ਵੱਡਾ ਹਾਦਸਾ
ਕਰਮਜੀਤ ਅਨਮੋਲ ਦੇ ਗਨਮੈਨ ਨਾਲ ਵਾਪਰਿਆ ਵੱਡਾ ਹਾਦਸਾ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ
Advertisement
ABP Premium

ਵੀਡੀਓਜ਼

Bikram Majithiya|Harjinder Singh Dhami| ਧਾਮੀ ਕੋਲ ਪਹੁੰਚੇ ਬਿਕਰਮ ਮਜੀਠੀਆ, ਕੀ ਮੰਨਣਗੇ ਧਾਮੀ ?Ludhiana West| Sanjeev Arora| AAP ਨੇ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਨੂੰ ਜਿਮਨੀ ਚੋਣ ਲਈ ਉਮੀਦਵਾਰ ਬਣਾਇਆ..Pargat Singh Vs Aman Arora| ਪਰਗਟ ਸਿੰਘ ਤੇ ਅਮਨ ਅਰੋੜਾ 'ਚ ਹੋਈ ਤਿੱਖੀ ਬਹਿਸ, ਕਿਸਨੇ ਕਿਸਨੂੰ ਕਰਾਇਆ ਚੁੱਪBSF ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕਰਮਜੀਤ ਅਨਮੋਲ ਦੇ ਗਨਮੈਨ ਨਾਲ ਵਾਪਰਿਆ ਵੱਡਾ ਹਾਦਸਾ
ਕਰਮਜੀਤ ਅਨਮੋਲ ਦੇ ਗਨਮੈਨ ਨਾਲ ਵਾਪਰਿਆ ਵੱਡਾ ਹਾਦਸਾ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਪਿਕਚਰ ਹਾਲੇ ਬਾਕੀ ਹੈ! ਭਲਕੇ ਵਿਧਾਨ ਸਭਾ 'ਚ ਪੇਸ਼ ਹੋ ਸਕਦੀ CAG ਦੀ ਦੂਜੀ ਰਿਪੋਰਟ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਮੁਲਾਜ਼ਮਾਂ ਦੀ ਵੱਧ ਜਾਵੇਗੀ ਪੈਨਸ਼ਨ ਅਤੇ ਤਨਖ਼ਾਹ, ਸਰਕਾਰ ਨੇ ਕਰ'ਤਾ ਵੱਡਾ ਐਲਾਨ
ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ
ਪੰਜਾਬ ਸਰਕਾਰ ਦਾ ਦਿਵਿਆਂਗ ਸੈਨਿਕਾਂ ਲਈ ਵੱਡਾ ਐਲਾਨ
ਕੇਂਦਰ ਨੇ 32 ਨੇਤਾਵਾਂ ਦੀ ਹਟਾਈ ਸੁਰੱਖਿਆ, ਜਾਣੋ ਕਿਉਂ ਲਿਆ ਆਹ ਫੈਸਲਾ
ਕੇਂਦਰ ਨੇ 32 ਨੇਤਾਵਾਂ ਦੀ ਹਟਾਈ ਸੁਰੱਖਿਆ, ਜਾਣੋ ਕਿਉਂ ਲਿਆ ਆਹ ਫੈਸਲਾ
ਭਾਰਤ ਅਤੇ ਪਾਕਿਸਤਾਨ ਵਿਚਾਲੇ 2025 ‘ਚ ਹੋਣਗੇ ਤਿੰਨ ਹੋਰ ਮੈਚ, ਸਤੰਬਰ ‘ਚ ਹੋਵੇਗਾ ਏਸ਼ੀਆ ਕੱਪ ਦਾ ਆਯੋਜਨ!
ਭਾਰਤ ਅਤੇ ਪਾਕਿਸਤਾਨ ਵਿਚਾਲੇ 2025 ‘ਚ ਹੋਣਗੇ ਤਿੰਨ ਹੋਰ ਮੈਚ, ਸਤੰਬਰ ‘ਚ ਹੋਵੇਗਾ ਏਸ਼ੀਆ ਕੱਪ ਦਾ ਆਯੋਜਨ!
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗ੍ਰੇਨੇਡ ਅਟੈਕ ‘ਚ ਸ਼ਾਮਲ ਮੁੱਖ ਦੋਸ਼ੀ ਢੇਰ
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗ੍ਰੇਨੇਡ ਅਟੈਕ ‘ਚ ਸ਼ਾਮਲ ਮੁੱਖ ਦੋਸ਼ੀ ਢੇਰ
Samsung ਨੇ Motorola ਨੂੰ ਟੱਕਰ ਦੇਣ ਲਈ ਲਾਂਚ ਕੀਤੇ 2 ਸਮਾਰਟਫੋਨਸ! ਕੀਮਤ 15 ਹਜ਼ਾਰ ਤੋਂ ਵੀ ਘੱਟ, ਜਾਣੋ ਫੀਚਰਸ
Samsung ਨੇ Motorola ਨੂੰ ਟੱਕਰ ਦੇਣ ਲਈ ਲਾਂਚ ਕੀਤੇ 2 ਸਮਾਰਟਫੋਨਸ! ਕੀਮਤ 15 ਹਜ਼ਾਰ ਤੋਂ ਵੀ ਘੱਟ, ਜਾਣੋ ਫੀਚਰਸ
Embed widget