ਪੜਚੋਲ ਕਰੋ

ਗਣੇਸ਼ ਚਤੁਰਥੀ 'ਤੇ ਮਾਰੁਤੀ, ਹੁੰਡਈ ਅਤੇ ਟਾਟਾ ਦੇ ਰਹੀ ਬੰਪਰ ਆਫਰ: ਕਾਰਾਂ 'ਤੇ 6 ਲੱਖ ਤੱਕ ਦੀ ਛੋਟ

ਜੇਕਰ ਤੁਸੀਂ ਵੀ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਹੱਥ ਗੋਲਡ ਮੌਕਾ ਹੈ। ਜੀ ਹਾਂ ਗਣੇਸ਼ ਚਤੁਰਥੀ 2025 ਦੇ ਨਾਲ ਹੀ ਭਾਰਤ ਵਿੱਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਜਿਸ ਕਰਕੇ ਕਈ ਬ੍ਰੈਂਡ ਆਪਣੀ ਕਾਰਾਂ 'ਤੇ ਬੰਪਰ ਛੋਟ..

ਗਣੇਸ਼ ਚਤੁਰਥੀ 2025 ਦੇ ਨਾਲ ਹੀ ਭਾਰਤ ਵਿੱਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਰਿਵਾਇਤ ਮੁਤਾਬਕ, ਇਸ ਸਮੇਂ ਕਾਰ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸੇ ਕਾਰਨ ਵੱਡੀਆਂ ਕਾਰ ਕੰਪਨੀਆਂ ਜਿਵੇਂ ਮਾਰੁਤੀ ਸੁਜ਼ੁਕੀ, ਹੁੰਡਈ, ਹੋਂਡਾ ਅਤੇ MG ਮੋਟਰਜ਼ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵੱਡੇ ਛੋਟ ਦੇ ਆਫ਼ਰ ਲੈ ਕੇ ਆਈਆਂ ਹਨ। ਇਸ ਵਾਰੀ ਆਫ਼ਰ ਇੰਨੇ ਵੱਡੇ ਹਨ ਕਿ ਕੁਝ ਮਾਡਲਾਂ 'ਤੇ 6 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ।

MG ਮੋਟਰਜ਼ ਦਾ ਡਿਸਕਾਊਂਟ ਆਫ਼ਰ

MG ਮੋਟਰਜ਼ ਨੇ ਆਪਣੇ ਪਸੰਦੀਦਾ ਮਾਡਲਜ਼ ਕਾਮੇਟ EV, ZS EV, ਐਸਟਰ, ਹੈਕਟਰ ਅਤੇ ਗਲੋਸਟਰ 'ਤੇ ਖਾਸ ਡਿਸਕਾਊਂਟ ਦਾ ਐਲਾਨ ਕੀਤਾ ਹੈ। ਕਾਮੇਟ EV 'ਤੇ ਗਾਹਕਾਂ ਨੂੰ ਲਗਭਗ 56,000 ਰੁਪਏ ਦੀ ਛੋਟ ਮਿਲ ਰਹੀ ਹੈ, ਜਦਕਿ ZS EV ਅਤੇ ਐਸਟਰ 'ਤੇ 1.10 ਲੱਖ ਰੁਪਏ ਤੱਕ ਦੀ ਬਚਤ ਹੋ ਸਕਦੀ ਹੈ। ਹੈਕਟਰ ਖਰੀਦਣ ਵਾਲਿਆਂ ਲਈ ਕੰਪਨੀ 1.15 ਲੱਖ ਰੁਪਏ ਤੱਕ ਦਾ ਐਕਸਟਰਾ ਕੈਸ਼ ਬੋਨਸ ਦੇ ਰਹੀ ਹੈ। ਇਸਦੇ ਨਾਲ ਹੀ ਆਪਣੀ ਲਗਜ਼ਰੀ SUV ਗਲੋਸਟਰ 'ਤੇ MG ਮੋਟਰਜ਼ ਨੇ ਸਭ ਤੋਂ ਵੱਡਾ ਆਫ਼ਰ ਦਿੱਤਾ ਹੈ, ਜਿਸ ਵਿੱਚ ਗਾਹਕਾਂ ਨੂੰ 6 ਲੱਖ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

ਹੋਂਡਾ ਕਾਰਜ਼ ਦਾ "ਦ ਗਰੇਟ ਹੋਂਡਾ ਫੈਸਟ"

ਹੋਂਡਾ ਕਾਰਜ਼ ਇੰਡੀਆ ਲਿਮਿਟੇਡ ਅਗਸਤ 2025 ਵਿੱਚ "ਦ ਗਰੇਟ ਹੋਂਡਾ ਫੈਸਟ" ਮਨਾ ਰਹੀ ਹੈ। ਇਸ ਦੌਰਾਨ ਹੋਂਡਾ ਅਮੇਜ਼, ਹੋਂਡਾ ਸਿਟੀ ਅਤੇ ਐਲੀਵੇਟ ਵਰਗੇ ਮਾਡਲਜ਼ 'ਤੇ ਸ਼ਾਨਦਾਰ ਆਫ਼ਰ ਮਿਲ ਰਹੇ ਹਨ। ਹੋਂਡਾ ਸਿਟੀ 'ਤੇ 1.07 ਲੱਖ ਰੁਪਏ ਤੱਕ ਦਾ ਬੇਨਿਫਿਟ ਦਿੱਤਾ ਜਾ ਰਿਹਾ ਹੈ। ਇਸਦੇ ਨਾਲ, ਹਾਈਬ੍ਰਿਡ ਵਰਜਨ ਸਿਟੀ e:HEV 'ਤੇ 96,000 ਰੁਪਏ ਤੱਕ ਦੀ ਬਚਤ ਹੋਵੇਗੀ। ਹੋਂਡਾ ਐਲੀਵੇਟ ਦੇ ਟਾਪ-ਏਂਡ ZX ਮਾਡਲ 'ਤੇ ਸਭ ਤੋਂ ਵੱਧ ਫਾਇਦਾ ਹੈ, ਜਿਸ ਵਿੱਚ 1.22 ਲੱਖ ਰੁਪਏ ਤੱਕ ਦਾ ਆਫ਼ਰ ਸ਼ਾਮਲ ਹੈ। ਇਸਦੇ ਇਲਾਵਾ ਸੈਕੰਡ ਜਨਰੇਸ਼ਨ ਅਮੇਜ਼ 'ਤੇ ਵੀ ਗਾਹਕਾਂ ਨੂੰ 77,200 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

ਮਾਰੂਤੀ ਸੁਜ਼ੁਕੀ ਦੇ ਫੈਸਟਿਵ ਆਫ਼ਰ

ਮਾਰੂਤੀ ਸੁਜ਼ੁਕੀ ਨੇ ਇਸ ਗਣੇਸ਼ ਚਤੁਰਥੀ 'ਤੇ ਆਪਣੇ ਕਈ ਲੋਕਪ੍ਰਿਯ ਮਾਡਲਜ਼ 'ਤੇ ਵੱਡਾ ਡਿਸਕਾਊਂਟ ਪੇਸ਼ ਕੀਤਾ ਹੈ। ਜਿਮਨੀ ਦੇ ਅਲਫਾ ਵੈਰੀਅੰਟ 'ਤੇ ਕੰਪਨੀ 1 ਲੱਖ ਰੁਪਏ ਤੱਕ ਦੀ ਛੂਟ ਦੇ ਰਹੀ ਹੈ। ਸਵਿਫਟ AMT ਵੈਰੀਅੰਟ 'ਤੇ 1.1 ਲੱਖ ਰੁਪਏ ਤੱਕ ਅਤੇ ਵੈਗਨਆਰ LXi 'ਤੇ 1.15 ਲੱਖ ਰੁਪਏ ਤੱਕ ਦੀ ਬਚਤ ਹੋ ਰਹੀ ਹੈ। ਇਸਦੇ ਨਾਲ, MPV ਇਨਵਿਕਟੋ 'ਤੇ 1.25 ਲੱਖ ਰੁਪਏ ਅਤੇ SUV ਗਰੈਂਡ ਵਿਟਾਰਾ 'ਤੇ 2 ਲੱਖ ਰੁਪਏ ਤੱਕ ਦਾ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ।

ਹੁੰਡਈ ਕਾਰਜ਼ ਦਾ ਆਫ਼ਰ

ਹੁੰਡਈ ਵੀ ਇਸ ਫੈਸਟਿਵ ਸੀਜ਼ਨ ਵਿੱਚ ਪਿੱਛੇ ਨਹੀਂ ਹੈ। ਕੰਪਨੀ ਗਰੈਂਡ i10 ਨਿਓਸ ਅਤੇ ਐਕਸੈਂਟ 'ਤੇ 30,000 ਰੁਪਏ ਤੱਕ ਦਾ ਐਕਸਚੇਂਜ ਬੋਨਸ ਅਤੇ 25,000 ਰੁਪਏ ਤੱਕ ਦੀ ਐਕਸਟਰਾ ਛੋਟ ਦੇ ਰਹੀ ਹੈ। ਇਸਦੇ ਨਾਲ ਹੀ ਹੁੰਡਈ ਟਕਸਨ, ਅਲਕਾਜਾਰ, ਕ੍ਰੇਟਾ ਅਤੇ ਵਰਨਾ 'ਤੇ ਵੀ ਗਾਹਕਾਂ ਨੂੰ ਬਿਹਤਰੀਨ ਆਫ਼ਰ ਦਿੱਤੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਹੁੰਡਈ ਆਇਓਨਿਕ 2024 ਮਾਡਲ 'ਤੇ ਸਿੱਧੇ 4 ਲੱਖ ਰੁਪਏ ਤੱਕ ਦੀ ਨਕਦ ਛੂਟ ਮਿਲ ਰਹੀ ਹੈ। ਇਹ ਜਾਣਨਾ ਜ਼ਰੂਰੀ ਹੈ ਕਿ ਗਾਹਕ ਕਾਰ ਖਰੀਦਣ ਤੋਂ ਪਹਿਲਾਂ ਆਪਣੇ ਸ਼ਹਿਰ ਅਤੇ ਡੀਲਰ ਤੋਂ ਡਿਸਕਾਊਂਟ ਦੀ ਸਹੀ ਜਾਣਕਾਰੀ ਲੈਣ। ਵੱਖ-ਵੱਖ ਜਗ੍ਹਾਂ ਅਤੇ ਡੀਲਰਸ਼ਿਪ 'ਤੇ ਆਫ਼ਰ ਦੀ ਰਕਮ ਬਦਲ ਸਕਦੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
Punjab News: 'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
ਲੁਧਿਆਣਾ 'ਚ ਕੱਪੜਿਆਂ ਦੀ ਦੁਕਾਨ ‘ਤੇ ਫਾਇਰਿੰਗ, ਬਦਮਾਸ਼ਾਂ ਨੇ 5 ਰਾਊਂਡ ਫਾਇਰ ਕੀਤੇ, ਪੁਲਿਸ ਜਾਂਚ ਜਾਰੀ, ਕੀ ਰੰਗਦਾਰੀ ਦਾ ਮਾਮਲਾ?
Punjab Woman Sarabjeet Kaur: ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਪੰਜਾਬੀ ਔਰਤ ਸਰਬਜੀਤ ਕੌਰ ਦੀ ਪੁਲਿਸ ਹਿਰਾਸਤ ਦੌਰਾਨ ਪਹਿਲੀ ਤਸਵੀਰ ਆਈ ਸਾਹਮਣੇ, ਜਾਣੋ ਪਾਕਿ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ 'ਤੇ ਕਿਉਂ ਰੋਕ ਲਗਾਈ ? ਬੋਲੇ...
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
ਸਵੇਰੇ-ਸਵੇਰੇ ਭਿਆਨਕ ਭੂਚਾਲ ਨਾਲ ਧਰਤੀ ਕੰਬੀ, 6.2 ਤੀਬਰਤਾ ਦੇ ਝਟਕੇ; ਲੋਕ ਚੀਕਾਂ ਮਾਰਦੇ ਘਰਾਂ ਤੋਂ ਬਾਹਰ ਨਿਕਲੇ
Punjab News: 'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
'ਆਪ' MLA ਦੇ ਭਤੀਜੇ ਅਤੇ ਕਬੱਡੀ ਖਿਡਾਰੀ ਦੇ ਕਤਲ ਮਾਮਲੇ 'ਚ 12 ਲੋਕ ਸ਼ਾਮਲ, 5 ਨਾਮਜ਼ਦ ਅਤੇ 7-8 ਅਣਪਛਾਤੇ ਲੋਕਾਂ ਵਿਰੁੱਧ FIR, 1 ਗ੍ਰਿਫ਼ਤਾਰ...
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਸਰਬਜੀਤ ਕੌਰ ਦੀ ਵਾਪਸੀ 'ਤੇ ਸਸਪੈਂਸ: ਅਟਾਰੀ ਬਾਰਡਰ 'ਤੇ ਉਡੀਕ, ਕੀ ਭਾਰਤ ਪਰਤੇਗੀ ਪੰਜਾਬੀ ਔਰਤ? DSP ਦਾ ਵੱਡਾ ਬਿਆਨ!
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਪਤੰਗ ਉਡਾਉਂਦੇ 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ, ਸ਼ਹਿਰ ‘ਚ ਸੋਗ ਦੀ ਲਹਿਰ
ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?
ਭਾਰਤ 'ਚ ਸਿਗਰਟ ਪੀਣ ਵਾਲਿਆਂ ਲਈ ਵੱਡੀ ਖ਼ਬਰ! 2026 ਤੋਂ ਕੀਮਤਾਂ 'ਚ ਭਾਰੀ ਵਾਧਾ, ਜਾਣੋ ਕੀ ਹੋਵੇਗਾ ਅਸਰ?
Crime: ਲੁਧਿਆਣਾ 'ਚ ਫੰਦੇ ‘ਤੇ ਲਟਕੀ ਮਿਲੀ ਮੁਟਿਆਰ ਦੀ ਲਾਸ਼; 11 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਮਾਂ ਦਾ ਦੋਸ਼- ਪਤੀ ਨੇ ਗਲਾ ਘੋਟ ਕੇ ਕੀਤਾ ਕਤਲ
Crime: ਲੁਧਿਆਣਾ 'ਚ ਫੰਦੇ ‘ਤੇ ਲਟਕੀ ਮਿਲੀ ਮੁਟਿਆਰ ਦੀ ਲਾਸ਼; 11 ਮਹੀਨੇ ਪਹਿਲਾਂ ਹੋਈ ਸੀ ਲਵ ਮੈਰਿਜ, ਮਾਂ ਦਾ ਦੋਸ਼- ਪਤੀ ਨੇ ਗਲਾ ਘੋਟ ਕੇ ਕੀਤਾ ਕਤਲ
Embed widget