ਪੜਚੋਲ ਕਰੋ

Royal Enfield Super Meteor 650: ਵੇਖੋ ਰਾਇਲ ਐਨਫੀਲਡ ਸੁਪਰ ਮੀਟਿਓਰ 650 ਦੀ ਪਹਿਲੀ ਝਲਕ , ਜਾਣੋ ਕੀ ਹੈ ਖਾਸ

Super Meteor 650 First Look Review: Royal Enfield ਦੇ Super Meteor 650 ਦਾ ਆਖਿਰਕਾਰ ਖੁਲਾਸਾ ਹੋ ਗਿਆ ਹੈ, ਜੋ ਕੰਪਨੀ ਦੀ ਇੱਕ ਮਹੱਤਵਪੂਰਨ ਬਾਈਕ ਹੈ। ਸੁਪਰ ਮੀਟਿਓਰ 650 ਦੋ ਵੇਰੀਐਂਟਸ - ਸੁਪਰ ਮੀਟਿਓਰ 650 ਅਤੇ ਸੁਪਰ ਮੀਟਿਓਰ 650 ਟੂਰਰ ਵਿੱਚ ਆਵੇਗੀ।

Super Meteor 650 First Look Review: Royal Enfield ਦੇ Super Meteor 650 ਦਾ ਆਖਿਰਕਾਰ ਖੁਲਾਸਾ ਹੋ ਗਿਆ ਹੈ, ਜੋ ਕੰਪਨੀ ਦੀ ਇੱਕ ਮਹੱਤਵਪੂਰਨ ਬਾਈਕ ਹੈ। ਇਸ ਨੂੰ EICMA 2022 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਸੁਪਰ ਮੀਟਿਓਰ 650 ਦੋ ਵੇਰੀਐਂਟਸ - ਸੁਪਰ ਮੀਟਿਓਰ 650 (Super Meteor 650) ਅਤੇ ਸੁਪਰ ਮੀਟਿਓਰ 650 ਟੂਰਰ (Super Meteor 650 Tourer) ਵਿੱਚ ਆਵੇਗੀ।

ਤਿੰਨ ਵੇਰੀਐਂਟ 'ਚ ਉਪਲੱਬਧ ਹੋਵੇਗਾ

EICMA 'ਤੇ ਪੇਸ਼ ਕੀਤੇ ਗਏ ਤਿੰਨ ਮੋਟਰਸਾਈਕਲਾਂ ਵਿੱਚੋਂ, Astral Black Super Meteor 650 , Solo Tourer ਮੋਟਰਸਾਈਕਲ ਕੰਪਨੀ ਇੱਕ ਫਿਟਡ ਐਕਸੈਸਰੀਜ਼ ਕਿੱਟ ਦੇ ਨਾਲ ਆਉਂਦਾ ਹੈ ਜਿਸ ਵਿੱਚ ਬਾਰ ਅਤੇ ਮਿਰਰ, ਡੀਲਕਸ ਫੁੱਟਪੈਗ, ਸੋਲੋ ਫਿਨਿਸ਼ਰ, LED ਇੰਡੀਕੇਟਰ ਅਤੇ ਮਸ਼ੀਨਡ ਵ੍ਹੀਲਸ ਸ਼ਾਮਲ ਹਨ। ਦੂਜੇ ਪਾਸੇ, Celestial Red Super Meteor 650 Tourer ਵਿੱਚ ਗ੍ਰੈਂਡ ਟੂਰਰ ਐਕਸੈਸਰੀਜ਼ ਕਿੱਟ ਮਿਲਦੀ ਹੈ ਜਿਸ ਵਿੱਚ ਡੀਲਕਸ ਟੂਰਿੰਗ ਡਿਊਲ-ਸੀਟ, ਟੂਰਿੰਗ ਵਿੰਡਸਕਰੀਨ, ਪੈਸੰਜਰ ਬੈਕਰੇਸਟ, ਡੀਲਕਸ ਫੁੱਟਪੈਗਸ, ਲੌਂਗਹਾਲ ਪੈਨੀਅਰ, ਟੂਰਿੰਗ ਹੈਂਡਲਬਾਰ ਅਤੇ LED ਇੰਡੀਕੇਟਰ ਸ਼ਾਮਲ ਹਨ। ਇੰਟਰਸਟੇਲਰ ਗ੍ਰੀਨ ਸੁਪਰ ਮੀਟੀਅਰ 650 ਬਾਰੇ ਵੀ ਦੱਸਿਆ ਗਿਆ ਹੈ, ਜੋ ਕਿ ਸਟੈਂਡਰਡ ਵਜੋਂ ਆਉਂਦਾ ਹੈ।

ਦਿੱਖ (Look)

Super Meteor 650 ਕਾਫ਼ੀ ਆਕਰਸ਼ਕ ਦਿਖਦਾ ਹੈ ਅਤੇ USD ਫੋਰਕਸ ਅਤੇ LED ਹੈੱਡਲੈਂਪਸ ਦੇ ਨਾਲ ਇੱਕ ਸ਼ਾਨਦਾਰ ਡਿਜ਼ਾਈਨ ਦਿੱਤਾ ਗਿਆ ਹੈ। ਰਾਇਲ ਐਨਫੀਲਡ ਦੇ ਇਸ ਨਵੇਂ 650cc ਮਾਡਲ ਨੂੰ ਪੂਰਾ ਪ੍ਰੀਮੀਅਮ ਟੱਚ ਮਿਲਦਾ ਹੈ। ਹਾਲਾਂਕਿ ਇਸਦਾ ਡਿਜ਼ਾਈਨ ਛੋਟੇ ਸੰਸਕਰਣ 350 ਮੀਟਿਓਰ ਨਾਲ ਮਿਲਦਾ-ਜੁਲਦਾ ਹੈ, ਬਾਈਕ ਨੂੰ ਪੂਰੇ LED ਹੈੱਡਲੈਂਪਸ ਵਰਗੇ ਵੇਰਵਿਆਂ ਦੀ ਮਦਦ ਨਾਲ ਵਧੇਰੇ ਪ੍ਰੀਮੀਅਮ ਦਿੱਖ ਦਿੱਤੀ ਗਈ ਹੈ।

ਸੁਪਰ ਮੀਟਿਓਰ 650 ਟੂਰਰ ਦੋ ਰੰਗਾਂ, ਸੇਲੇਸਟੀਅਲ ਰੈੱਡ ਅਤੇ ਸੇਲੇਸਟੀਅਲ ਬਲੂ ਵਿੱਚ ਆਉਂਦਾ ਹੈ, ਜਿਸ ਵਿੱਚ ਉੱਚੇ ਫੁੱਟਪੈਗ ਅਤੇ ਵਧੇਰੇ ਆਰਾਮਦਾਇਕ ਅਤੇ ਇੱਕ ਵੱਡੀ ਸੀਟ ਦੇ ਨਾਲ ਇੱਕ ਵੱਡੀ ਵਿੰਡਸਕਰੀਨ ਵੀ ਮਿਲਦੀ ਹੈ। ਇਸ 'ਚ ਟ੍ਰਿਪਰ ਨੈਵੀਗੇਸ਼ਨ ਵਾਲਾ ਇੰਸਟਰੂਮੈਂਟ ਕਲਸਟਰ ਸਟੈਂਡਰਡ ਦੇ ਤੌਰ 'ਤੇ ਉਪਲੱਬਧ ਹੈ।

ਇੰਜਣ

ਇਸ ਵਿੱਚ ਇੰਟਰਸੈਪਟਰ ਅਤੇ ਕਾਂਟੀਨੈਂਟਲ ਜੀਟੀ 650 ਵਰਗਾ ਸਮਾਨ ਪਾਵਰਟ੍ਰੇਨ ਮਿਲਦਾ ਹੈ ਜੋ ਕਿ 648cc ਦਾ ਟਵਿਨ ਮੋਟਰ ਇੰਜਣ ਹੈ। ਇਹ ਇੰਜਣ ਇਸ ਨੂੰ 47bhp ਪਾਵਰ ਅਤੇ ਜ਼ਿਆਦਾ ਟਾਰਕ ਦੇ ਨਾਲ ਕਰੂਜ਼ਰ ਵਰਗਾ ਰਾਈਡਿੰਗ ਅਨੁਭਵ ਦਿੰਦਾ ਹੈ।

ਸਪੈਸੀਫਿਕੇਸ਼ਨ

Meteor 650 'ਚ 19/16 ਇੰਚ ਦਾ ਵ੍ਹੀਲ ਕੰਬੀਨੇਸ਼ਨ ਦਿੱਤਾ ਗਿਆ ਹੈ। ਜਦਕਿ ਇਸ ਦੀ ਸੀਟ ਦੀ ਹਾਈ ਰਾਈਡਿੰਗ ਲਈ ਅਨੁਕੂਲ ਹੈ। ਇਹ ਸਾਰੇ ਰਾਇਲ ਐਨਫੀਲਡ ਮੋਟਰਸਾਈਕਲਾਂ ਵਿੱਚੋਂ ਸਭ ਤੋਂ ਵੱਡੀ ਅਤੇ 214 ਕਿਲੋਗ੍ਰਾਮ ਵਿੱਚ ਵੀ ਇਹ ਸਭ ਤੋਂ ਭਾਰੀ ਹੈ। ਇਸ ਨੂੰ ਭਾਰਤੀ ਸੜਕਾਂ ਦੇ ਹਿਸਾਬ ਨਾਲ ਘੱਟੋ-ਘੱਟ 135 ਮਿਲੀਮੀਟਰ ਦੀ ਗਰਾਊਂਡ ਕਲੀਅਰੈਂਸ ਮਿਲ ਸਕਦੀ ਹੈ।

ਕੀਮਤ ਕਿੰਨੀ ਹੋਵੇਗੀ

ਇਸ ਬਾਈਕ ਨੂੰ ਰਾਈਡਰ ਮੇਨੀਆ ਈਵੈਂਟ 'ਚ ਦੇਖਿਆ ਜਾਵੇਗਾ ਅਤੇ ਇਸ ਤੋਂ ਤੁਰੰਤ ਬਾਅਦ ਅਗਲੇ ਸਾਲ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ, ਜਦਕਿ ਇਸ ਦੀ ਕੀਮਤ ਮੌਜੂਦਾ 650cc ਬਾਈਕ ਤੋਂ ਜ਼ਿਆਦਾ ਹੋ ਸਕਦੀ ਹੈ। ਇਹ ਸਭ ਤੋਂ ਪ੍ਰੀਮੀਅਮ ਰਾਇਲ ਐਨਫੀਲਡ ਬਾਈਕ ਹੋਵੇਗੀ, ਜਿਸ ਦੀ ਕੀਮਤ 4 ਲੱਖ ਰੁਪਏ ਤੋਂ ਵੱਧ ਹੋਣ ਦਾ ਅਨੁਮਾਨ ਹੈ। ਕੁੱਲ ਮਿਲਾ ਕੇ, ਇਹ ਇੱਕ ਬਹੁਤ ਹੀ ਆਕਰਸ਼ਕ ਮੋਟਰਸਾਈਕਲ ਹੈ, ਜੋ ਇਸਦੇ ਹਿੱਸੇ ਵਿੱਚ ਇੱਕ ਮਜ਼ਬੂਤ ​​​​ਪਕੜ ਬਣਾ ਸਕਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Advertisement
ABP Premium

ਵੀਡੀਓਜ਼

Patiala News | 'ਪਟਿਆਲਾ ਦੀਆਂ ਸੜਕਾਂ 'ਤੇ ਗੱਡੀ ਦੀ ਖ਼ੂXXਨੀ ਖੇਡ','ਅੱਗੇ ਜੋ ਵੀ ਆਇਆ,ਚਾਲਕ ਉਸ ਨੂੰ ਹੀ ਦਰੜਦਾ ਗਿਆ'Harsimrat Badal | ਅੰਮ੍ਰਿਤਪਾਲ ਦੇ ਲਈ ਗੱਜੀ ਬੀਬੀ ਬਾਦਲ - ਕਦੇ ਨਹੀਂ ਵੇਖਿਆ ਹੋਣਾ ਇਹ ਰੂਪAmritpal Singh Oath | ਜਾਣੋ ਕਦੋਂ ਤੇ ਕਿਵੇਂ ਅੰਮ੍ਰਿਤਪਾਲ ਚੁੱਕੇਗਾ ਸਹੁੰ, ਲੋਕ ਸਭਾ ਸਪੀਕਰ ਕੋਲ ਗਈ ਅਰਜ਼ੀAsaduddin Owaisi In Parliament | 'ਓਵੈਸੀ ਦੇ ਭੜਕਾਊ ਬਿਆਨ - ਮੰਤਰੀਆਂ ਦੇ ਢਿੱਡ 'ਚ ਹੋਇਆ ਦਰਦ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Patiala News: ਪਟਿਆਲਾ ਦੀਆਂ ਸੜਕਾਂ 'ਤੇ ਖੂਨੀ ਤਾਂਡਵ, ਕਾਰ ਨੇ ਮਾਰੀ ਕਈ ਲੋਕਾਂ ਤੇ ਵਾਹਨਾਂ ਨੂੰ ਟੱਕਰ, ਵੀਡੀਓ ਹੋਇਆ ਵਾਇਰਲ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Less Electricity Bill: ਦਿਨ ਭਰ AC ਚਲਾਉਣ ਤੋਂ ਬਾਅਦ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅਪਣਾਓ ਇਹ ਟਿਪਸ
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Jasprit Bumrah: ਜਸਪ੍ਰੀਤ ਬੁਮਰਾਹ ਲੈਣਗੇ ਸੰਨਿਆਸ! ਜਾਣੋ ਭਰੀ ਜਵਾਨੀ 'ਚ ਕਿਉਂ ਚੁੱਕਿਆ ਅਜਿਹਾ ਕਦਮ ?
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ 'ਚ 100 ਤੋਂ ਵੱਧ ਮੌਤਾਂ ਲਈ ਕੌਣ ਜ਼ਿੰਮੇਵਾਰ? ਸਤਿਸੰਗ ਵਿੱਚ ਭਗਦੜ ਤੋਂ ਬਾਅਦ ਉੱਠੇ ਸਵਾਲ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Hathras Stampede: ਹਾਥਰਸ ਹਾਦਸੇ 'ਚ 116 ਦੀ ਮੌਤ, FIR ਦਰਜ, CM ਯੋਗੀ ਨੇ ਕਿਹਾ- ਦਿੱਤੀ ਜਾਵੇਗੀ ਸਖਤ ਸਜ਼ਾ
Sidhu Moose Wala: ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
ਸਿੱਧੂ ਮੂਸੇਵਾਲਾ-ਸਤਿੰਦਰ ਸਰਤਾਜ ਨੂੰ ਲੈ ਹਰ ਪਾਸੇ ਛਿੜੀ ਚਰਚਾ, ਜਾਣੋ ਵਾਇਰਲ ਵੀਡੀਓ ਨੂੰ ਲੈ ਕਿਉਂ ਮੱਚਿਆ ਤਹਿਲਕਾ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Embed widget