ਪੜਚੋਲ ਕਰੋ
ਯੰਗ ਸਟਾਰ ਕਿਡਸ ਇੱਕਠੇ ਪਾਰਟੀ ਕਰਦੇ ਆਏ ਨਜ਼ਰ, ਪਰ ਨਾਲ ਇਹ ਕੌਣ? ਵੇਖੋ ਤਸਵੀਰਾਂ

1/11

ਹਾਲ ਹੀ ‘ਚ ਅਨੰਨਿਆ ਪਾਂਡੇ ਨੇ ਕਰਨ ਜੌਹਰ ਦੀ ਫ਼ਿਲਮ ‘ਸਟੂਡੈਂਟ ਆਫ਼ ਦ ਈਅਰ-2’ ਨਾਲ ਬਾਲੀਵੁੱਡ ‘ਚ ਸ਼ਾਨਦਾਰ ਡੈਬਿਊ ਕੀਤਾ ਹੈ।
2/11

ਮੀਡੀਆ ਤੋਂ ਬਚਦੇ ਬਚਾਉਂਦੇ ਵੀ ਦੋਵੇਂ ਕੈਮਰਿਆਂ ‘ਚ ਕੈਦ ਹੋ ਗਏ। ਅਤੇ ਹੁਣ ਤਕ ਸਾਫ਼ ਨਹੀਂ ਹੋਇਆ ਕਿ ਆਖਿਰ ਅਨੰਨਿਆ ਨਾਲ ਇਹ ਮਿਸਟ੍ਰੀ ਬੁਆਏ ਕੌਣ ਸੀ।
3/11

ਮੀਡੀਆ ਤੇ ਕੈਮਰਿਆਂ ਨੂੰ ਦੇਖ ਕੇ ਦੋਵੇਂ ਕਾਫੀ ਚੌਕਸ ਹੋ ਗਏ ਅਤੇ ਨਜ਼ਰਾਂ ਚੁਰਾਉਂਦੇ ਨਜ਼ਰ ਆਏ।
4/11

ਇਨ੍ਹਾਂ ਤਸਵੀਰਾਂ ਦੀ ਖਾਸ ਗੱਲ ਹੈ ਕਿ ਅਨੰਨਿਆ ਇੱਥੇ ਇੱਕ ਮਿਸਟ੍ਰੀ ਬੁਆਏ ਦੇ ਨਾਲ ਨਜ਼ਰ ਆਈ ਅਤੇ ਦੋਵਾਂ ਨੇ ਪੈਪਰਾਜੀ ਨੂੰ ਦੇਖ ਕੇ ਆਪਣਾ ਮੂੰਹ ਲੁਕਾ ਲਿਆ।
5/11

ਇਸ ਲੇਟ ਨਾਈਟ ਪਾਰਟੀ ਦੀਆਂ ਕੁਝ ਤਸਵੀਰਾਂ ਬੇਹੱਦ ਖਾਸ ਵੀ ਹਨ ਜਿਨਹਾਂ ‘ਚ ਸੁਹਾਨਾ ਦੇ ਪਿੱਛੇ ਅਨੰਨਿਆ ਪਾਂਡੇ ਨੂੰ ਸਪੌਟ ਕੀਤਾ ਗਿਆ।
6/11

ਇਸ ਦੌਰਾਨ ਸ਼ਿਨਾਇਆ ਆਪਣੀ ਦੋਸਤ ਸੁਹਾਨਾ ਖ਼ਾਨ ਦੇ ਨਾਲ ਨਜ਼ਰ ਆਈ।
7/11

ਸ਼ਿਨਾਇਆ ਕਪੂਰ ਵੀ ਇਸ ਦੌਰਾਨ ਬਲੈਕ ਟੌਪ ਅਤੇ ਬਲੂ ਜੀਨਸ ‘ਚ ਗਲੈਮਰਸ ਲੱਗ ਰਹੀ ਸੀ।
8/11

ਇੰਨਾ ਹੀ ਨਹੀਂ ਕੈਮਰੇ ਸਾਹਮਣੇ ਸੁਹਾਨਾ ਪਹਿਲਾਂ ਦੇ ਮੁਕਾਬਲੇ ਕਾਫੀ ਕਾਨਫੀਡੈਂਟ ਨਜ਼ਰ ਆਈ। ਜਿਸ ਦਾ ਕਾਰਨ ਸੁਹਾਨਾ ਦਾ ਬਾਲੀਵੁੱਡ ‘ਚ ਜਲਦ ਹੋਣ ਵਾਲਾ ਡੈਬਿਊ ਵੀ ਹੋ ਸਕਦਾ ਹੈ।
9/11

ਲੇਟ ਨਾਈਟ ਪਾਰਟੀ ‘ਚ ਸੁਹਾਨਾ ਖ਼ਾਨ ਕਾਫੀ ਗਲੈਮਰਸ ਅੰਦਾਜ਼ ‘ਚ ਨਜ਼ਰ ਆਈ। ਪਾਰਟੀ ‘ਚ ਸੁਹਾਨਾ ਬਲੈਕ ਕਲਰ ਦੀ ਆਊਟਫਿੱਟ ‘ਚ ਦਿਖਾਈ ਦਿੱਤੀ।
10/11

ਇਸ ਦੌਰਾਨ ਸ਼ਾਹਮਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ, ਧੀ ਸੁਹਾਨਾ ਖ਼ਾਨ, ਸ਼ਿਨਾਇਆ ਕਪੂਰ, ਅਨੰਨਿਆ ਪਾਂਡੇ ਸਭ ਇੱਕਠੇ ਨਜ਼ਰ ਆਏ।
11/11

ਬੀਤੀ ਰਾਤ ਬਾਲੀਵੁੱਡ ਦੇ ਯੰਗ ਸਟਾਰ ਕਿਡਸ ਇੱਕਠੇ ਪਾਰਟੀ ਕਰਦੇ ਨਜ਼ਰ ਆਏ ਅਤੇ ਇਸ ਦੌਰਾਨ ਦੀ ਖਾਸ ਤਸਵੀਰਾਂ ਸਾਡੇ ਹੱਥ ਲੱਗੀਆਂ ਹਨ ਜਿਨ੍ਹਾਂ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।
Published at : 01 Jun 2019 04:49 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਮਨੋਰੰਜਨ
ਦੇਸ਼
Advertisement
ਟ੍ਰੈਂਡਿੰਗ ਟੌਪਿਕ
