ਪੜਚੋਲ ਕਰੋ

ਸਿਰਫ 10000 ਦਾ ਨਿਵੇਸ਼ ਤੁਹਾਡੇ ਬੱਚੇ ਨੂੰ ਬਣਾ ਦੇਵੇਗਾ ਕਰੋੜਪਤੀ! ਸਰਕਾਰ ਲਿਆਈ ਬੱਚਿਆਂ ਲਈ NPS Vatsalya ਸਕੀਮ

ਬੱਚਿਆਂ ਦੀ ਵਿੱਤੀ ਸੁਰੱਖਿਆ ਲਈ ਸਰਕਾਰ ਨੇ ਹਾਲ ਹੀ ਵਿੱਚ NPS ਵਾਤਸਲਿਆ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਘੱਟੋ-ਘੱਟ 1,000 ਰੁਪਏ ਦੇ ਯੋਗਦਾਨ ਨਾਲ ਖਾਤਾ ਖੋਲ੍ਹ ਸਕਦੇ ਹਨ।

NPS Vatsalya Investment Plans: ਬੱਚਿਆਂ ਦੀ ਵਿੱਤੀ ਸੁਰੱਖਿਆ ਲਈ ਸਰਕਾਰ ਨੇ ਹਾਲ ਹੀ ਵਿੱਚ NPS ਵਾਤਸਲਿਆ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਘੱਟੋ-ਘੱਟ 1,000 ਰੁਪਏ ਦੇ ਯੋਗਦਾਨ ਨਾਲ ਖਾਤਾ ਖੋਲ੍ਹ ਸਕਦੇ ਹਨ। ਉਂਝ ਇਸ ਲਈ ਕੋਈ ਅਧਿਕਤਮ ਨਿਵੇਸ਼ ਸੀਮਾ ਨਹੀਂ ਹੈ। 

ਦੱਸ ਦਈਏ ਕਿ ਜਦੋਂ ਬੱਚਾ 18 ਸਾਲ ਦਾ ਹੋ ਜਾਂਦਾ ਹੈ ਤਾਂ ਇਹ ਇੱਕ ਆਮ NPS ਖਾਤੇ ਵਿੱਚ ਬਦਲ ਜਾਵੇਗਾ। ਬੱਚੇ ਨੂੰ 60 ਸਾਲ ਦੀ ਉਮਰ ਦੇ ਹੋਣ 'ਤੇ ਹੀ ਖਾਤੇ ਤੋਂ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ। ਜੇਕਰ ਤੁਸੀਂ ਇਸ ਸਕੀਮ ਵਿੱਚ ਹਰ ਸਾਲ 10,000 ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ ਇਹ ਤੁਹਾਡੇ ਬੱਚੇ ਨੂੰ 60 ਸਾਲਾਂ ਵਿੱਚ ਕਰੋੜਪਤੀ ਬਣਾ ਦੇਵੇਗਾ। ਨਿਵੇਸ਼ ਤੇ ਰਿਟਰਨ ਦਾ ਪੂਰਾ ਗਣਿਤ ਜਾਣੋ।

ਇਹ ਵੀ ਪੜ੍ਹੋ: 10, 20 ਅਤੇ 50 ਰੁਪਏ ਦੇ ਨੋਟਾਂ ਬਾਰੇ ਕਿਉਂ ਪਿਆ ਰੌਲਾ?, ਕੇਂਦਰ ਕੋਲ ਪਹੁੰਚਿਆ ਮਾਮਲਾ

NPS ਵਿੱਚ ਔਸਤ ਰਿਟਰਨ
ਦੱਸ ਦਈਏ ਕਿ NPS ਨੇ ਇਕੁਇਟੀ ਵਿੱਚ 50 ਪ੍ਰਤੀਸ਼ਤ, ਕਾਰਪੋਰੇਟ ਕਰਜ਼ੇ ਵਿੱਚ 30 ਪ੍ਰਤੀਸ਼ਤ ਤੇ ਸਰਕਾਰੀ ਪ੍ਰਤੀਭੂਤੀਆਂ ਵਿੱਚ 20 ਪ੍ਰਤੀਸ਼ਤ ਨਿਵੇਸ਼ ਕਰਕੇ 11.59 ਪ੍ਰਤੀਸ਼ਤ ਦੀ ਔਸਤ ਰਿਟਰਨ ਦਿੱਤੀ ਹੈ। ਇਕੁਇਟੀ ਵਿੱਚ 75 ਫੀਸਦੀ ਤੇ ਸਰਕਾਰੀ ਪ੍ਰਤੀਭੂਤੀਆਂ ਵਿੱਚ 25 ਫੀਸਦੀ ਨਿਵੇਸ਼ ਕਰਨ ਨਾਲ NPS ਦੀ ਔਸਤ ਰਿਟਰਨ 12.86 ਫੀਸਦੀ ਰਹੀ ਹੈ। ਰਿਟਰਨ ਦਾ ਇਹ ਡਾਟਾ 19 ਜੁਲਾਈ 2024 ਤੱਕ ਦਾ ਹੈ।

ਇਹ ਵੀ ਪੜ੍ਹੋ: ਹੁਣ ਮੁਲਾਜ਼ਮਾਂ ਨੂੰ ਜਨਮ ਦਿਨ ਮੌਕੇ ਮਿਲੇਗੀ 2 ਦਿਨਾਂ ਦੀ ਛੁੱਟੀ

ਉਂਝ ਵਿੱਤ ਮੰਤਰੀ ਦਾ ਦਾਅਵਾ ਹੈ ਕਿ ਨੈਸ਼ਨਲ ਪੈਨਸ਼ਨ ਸਕੀਮ (ਐਨਪੀਐਸ) ਨੇ ਇਕੁਇਟੀ ਵਿੱਚ 14 ਫੀਸਦੀ ਸਾਲਾਨਾ ਰਿਟਰਨ, ਕਾਰਪੋਰੇਟ ਕਰਜ਼ੇ ਵਿੱਚ 9.1 ਫੀਸਦੀ ਤੇ ਸਰਕਾਰੀ ਪ੍ਰਤੀਭੂਤੀਆਂ ਵਿੱਚ 8.8 ਫੀਸਦੀ ਰਿਟਰਨ ਦਿੱਤਾ ਹੈ।

10,000 ਰੁਪਏ ਦੇ ਸਾਲਾਨਾ ਨਿਵੇਸ਼ 'ਤੇ ਗਣਿਤ

ਰਿਟਰਨ ਦਰ (%)     ਮਿਆਦ (ਸਾਲ)    ਅਨੁਮਾਨਿਤ ਫੰਡ (ਰੁਪਏ)
10                    18                      5,00,000
10                    60                      2.75 ਕਰੋੜ
11.59                60                      5.97 ਕਰੋੜ
12.86                60                       11.05 ਕਰੋੜ (ਸਰੋਤ: PIB)

ਤੁਸੀਂ ਇਸ ਤਰ੍ਹਾਂ ਆਨਲਾਈਨ ਖਾਤਾ ਖੋਲ੍ਹ ਸਕਦੇ ਹੋ
1. eNPS.nsdl.com 'ਤੇ ਜਾਓ ਤੇ NPS ਵਾਤਸਲਿਆ (ਮਾਇਨਰ) 'ਤੇ ਕਲਿੱਕ ਕਰੋ। ਰਜਿਸਟਰ ਨਾਓ 'ਤੇ ਕਲਿੱਕ ਕਰੋ ਤੇ ਸਰਪ੍ਰਸਤ ਦੀ ਜਾਣਕਾਰੀ ਭਰੋ।

2. OTP ਨਾਲ ਪੁਸ਼ਟੀ ਕਰੋ। ਬੱਚੇ ਤੇ ਸਰਪ੍ਰਸਤ ਦੀ ਜਾਣਕਾਰੀ ਨਾਲ ਸਬੰਧਤ ਦਸਤਾਵੇਜ਼ ਅਪਲੋਡ ਕਰੋ।

3. 1,000 ਰੁਪਏ ਦਾ ਘੱਟੋ-ਘੱਟ ਨਿਵੇਸ਼ ਵਿਕਲਪ ਚੁਣੋ। ਪ੍ਰਕਿਰਿਆ ਪੂਰੀ ਹੋਣ 'ਤੇ, ਸਥਾਈ ਰਿਟਾਇਰਮੈਂਟ ਖਾਤਾ ਨੰਬਰ (PRAN) ਤਿਆਰ ਕੀਤਾ ਜਾਵੇਗਾ।

ਇਹ ਦਸਤਾਵੇਜ਼ ਜ਼ਰੂਰੀ
1. ਬੱਚੇ ਦਾ ਜਨਮ ਸਰਟੀਫਿਕੇਟ
2. ਸਰਪ੍ਰਸਤ ਦਾ ਕੇਵਾਈਸੀ
3. ਪਾਸਪੋਰਟ ਦੀ ਸਕੈਨ ਕੀਤੀ ਕਾਪੀ (NRIs ਲਈ)।
4. ਵਿਦੇਸ਼ੀ ਪਤੇ ਦਾ ਸਰਟੀਫਿਕੇਟ (OCI ਲਈ)।
5. ਬੈਂਕ ਸਬੂਤ ਦੀ ਸਕੈਨ ਕੀਤੀ ਕਾਪੀ (ਐਨਆਰਆਈ/ਓਸੀਆਈ ਲਈ)।

ਜਾਣੋ...ਤੁਸੀਂ ਕਦੋਂ ਤੇ ਕਿੰਨਾ ਫੰਡ ਕਢਵਾ ਸਕਦੇ ਹੋ
ਤਿੰਨ ਸਾਲਾਂ ਦੀ ਲਾਕ-ਇਨ ਪੀਰੀਅਡ ਤੋਂ ਬਾਅਦ, ਤੁਸੀਂ ਸਿੱਖਿਆ, ਕੁਝ ਬਿਮਾਰੀਆਂ ਤੇ ਅਪੰਗਤਾ ਲਈ ਕੁੱਲ ਯੋਗਦਾਨ ਦਾ 25 ਪ੍ਰਤੀਸ਼ਤ ਵਾਪਸ ਲੈ ਸਕਦੇ ਹੋ।

ਬੱਚੇ ਦੇ 18 ਸਾਲ ਦੇ ਹੋਣ ਤੋਂ ਪਹਿਲਾਂ ਇਹ ਨਿਕਾਸੀ ਵੱਧ ਤੋਂ ਵੱਧ ਤਿੰਨ ਵਾਰ ਹੋ ਸਕਦੀ ਹੈ।
ਫੰਡ 2.50 ਲੱਖ ਰੁਪਏ ਤੋਂ ਵੱਧ ਹੋਣ ਉਪਰ ਰਕਮ ਦਾ 80 ਪ੍ਰਤੀਸ਼ਤ ਇਨਊਟੀ ਖਰੀਦਣ ਲਈ ਵਰਤਿਆ ਜਾਵੇਗਾ। ਬਾਕੀ 20% ਇੱਕਮੁਸ਼ਤ ਕਢਵਾਈ ਜਾ ਸਕਦੀ ਹੈ।
ਜੇਕਰ ਫੰਡ 2.50 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ ਤਾਂ ਤੁਸੀਂ ਪੂਰੀ ਰਕਮ ਇਕਮੁਸ਼ਤ ਕੱਢਵਾ ਸਕਦੇ ਹੋ।
ਬੱਚੇ ਦੀ ਮੌਤ ਹੋਣ 'ਤੇ ਸਰਪ੍ਰਸਤ ਨੂੰ ਸਾਰੀ ਰਕਮ ਮਿਲੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Advertisement
ABP Premium

ਵੀਡੀਓਜ਼

Akali dal| Sukhbir Badal | ਸੁਖਬੀਰ ਬਾਦਲ ਦਾ ਅਸਤੀਫ਼ਾ 10 ਜਨਵਰੀ ਨੂੰ ਹੋਏਗਾ ਸਵੀਕਾਰ! |Abp SanjhaDhallewal ਨੂੰ ਲੈਕੇ Sukhpal Khaira ਨੇ CM Bhagwant Mann ਦੀ ਕਾਰਗੁਜਾਰੀ 'ਤੇ ਸਵਾਲ ਖੜੇ ਕੀਤੇਸਲਮਾਨ ਖਾਨ ਨੂੰ ਮੁੜ ਖ਼ਤਰਾ ? , ਵੇਖੋ ਕੀ ਹੋ ਰਿਹਾ ਸਲਮਾਨ ਖਾਨ ਦੇ ਘਰਬਾਦਲ ਧੜਾ ਅਕਾਲ ਤਖਤ ਸਾਹਿਬ ਤੋਂ ਭਗੌੜਾ ! Amritpal Singh ਦੇ ਪਿਤਾ ਦੇ ਵੱਡੇ ਇਲਜ਼ਾਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਸ਼ਨੀਵਾਰ ਨੂੰ ਛੁੱਟੀ ਦਾ ਐਲਾਨ, ਇਸ ਵਜ੍ਹਾ ਕਰਕੇ ਬੰਦ ਰਹਿਣਗੇ ਸਕੂਲ
Punjab News: ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
ਚੰਡੀਗੜ੍ਹ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਭੜਕ ਉੱਠੀ 'ਆਪ'! ਪੰਜਾਬੀ ਇਸ ਫੈਸਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਪੰਜਾਬ 'ਚ ਕੜਾਕੇ ਦੀ ਠੰਡ ਵਿਚਾਲੇ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ ਟਾਈਮ
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਸੁਖਬੀਰ ਬਾਦਲ ਦਾ ਅਸਤੀਫਾ 10 ਜਨਵਰੀ ਨੂੰ ਹੋਏਗਾ ਸਵੀਕਾਰ, ਅਕਾਲੀ ਦਲ ਨੇ ਬੁਲਾਈ ਵਰਕਿੰਗ ਕਮੇਟੀ ਦੀ ਮੀਟਿੰਗ 
Punjab News: ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਜੇਲ੍ਹ? ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ
Punjab News: ਭਲਾ ਬਾਦਲ ਨੇ ਕਦੋਂ ਕੱਟ ਲਈ 16 ਸਾਲ ਦੀ ਜੇਲ੍ਹ? ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
Alert in Punjab: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ! ਚੰਡੀਗੜ੍ਹ ਪਹੁੰਚੇ ਬੀਐਸਐਫ ਦੇ ਅਧਿਕਾਰੀ, ਗੁਰਦਾਸਪੁਰ ਤੇ ਪਠਾਨਕੋਟ 'ਚ ਅਲਰਟ
CEIR Portal: ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
ਹੁਣ ਪੰਜਾਬ ਪੁਲਿਸ ਲੱਭ ਕੇ ਦੇਵੇਗੀ ਤੁਹਾਡੇ ਗੁਆਚੇ ਮੋਬਾਈਲ ਫੋਨ! ਘਰ ਬੈਠੇ CEIR Portal 'ਤੇ ਕਰੋ ਸ਼ਿਕਾਇਤ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
HMPV Virus: ਐਚਐਮਪੀਵੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਲਰਟ, ਘਰੋਂ ਬਾਹਰ ਨਿਕਲਣ ਵੇਲੇ ਪਾਓ ਮਾਸਕ
Embed widget