ਪੜਚੋਲ ਕਰੋ

Fastag ਲਾਉਣ ਦੇ ਬਾਵਜੂਦ ਟੋਲ ਪਲਾਜ਼ਾ 'ਤੇ ਲੱਗ ਸਕਦੀ ਹੈ Penalty! NHAI ਨੇ ਡਰਾਈਵਰਾਂ ਨੂੰ ਕੀਤੀ ਇਹ ਗ਼ਲਤੀ ਨਾ ਕਰਨ ਦੀ ਅਪੀਲ

Penalty Due To Old Fastag : ਲੋਕਾਂ ਨੇ ਇਸ ਸਬੰਧੀ ਸ਼ਿਕਾਇਤ ਕੀਤੀ। ਜਦੋਂ NHAI ਨੇ ਜਾਂਚ ਕੀਤੀ ਤਾਂ ਕਾਰਨ ਸਾਹਮਣੇ ਆਇਆ। ਇਸ ਤੋਂ ਬਾਅਦ NHAI ਨੇ ਡਰਾਈਵਰਾਂ ਨੂੰ ਅਜਿਹੀਆਂ ਗਲਤੀਆਂ ਨਾ ਕਰਨ ਦੀ ਅਪੀਲ ਕੀਤੀ ਹੈ।

Penalty Due To Old Fastag : ਵਾਹਨ ਵਿੱਚ ਫਾਸਟੈਗ (Fastag) ਲਾਉਣ ਤੋਂ ਬਾਅਦ ਵੀ ਤੁਹਾਨੂੰ ਟੋਲ ਪਲਾਜ਼ਾ (Toll Plaza) ਉੱਤੇ ਜੁਰਮਾਨਾ ਭੁਗਤਣਾ (Penalty) ਪੈ ਸਕਦਾ ਹੈ। ਹਾਲਾਂਕਿ ਇਹ ਗੱਲ ਬਹੁਤ ਅਜੀਬ ਲੱਗਦੀ ਹੈ ਪਰ ਇਹ ਸੱਚ ਹੈ। ਕੁਝ ਡਰਾਈਵਰਾਂ ਨੂੰ ਫਾਸਟੈਗ ਲਾਉਣ ਤੋਂ ਬਾਅਦ ਜੁਰਮਾਨਾ ਭਰਨਾ (Payment of penalty) ਪੈਂਦਾ ਹੈ। ਲੋਕਾਂ ਨੇ ਇਸ ਸਬੰਧੀ ਸ਼ਿਕਾਇਤ ਕੀਤੀ। ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਜਾਂਚ ਕੀਤੀ ਤਾਂ ਕਾਰਨ ਸਾਹਮਣੇ ਆਇਆ। ਇਸ ਤੋਂ ਬਾਅਦ NHAI ਨੇ ਡਰਾਈਵਰਾਂ ਨੂੰ ਅਜਿਹੀਆਂ ਗਲਤੀਆਂ ਨਾ ਕਰਨ ਦੀ ਅਪੀਲ ਕੀਤੀ ਹੈ।

ਫਾਸਟੈਗ ਹੋਇਆ ਲਾਜ਼ਮੀ

ਇਸ ਸਮੱਸਿਆ ਦਾ ਸਾਹਮਣਾ ਉਨ੍ਹਾਂ ਡਰਾਈਵਰਾਂ ਨੂੰ ਕਰਨਾ ਪੈ ਰਿਹਾ ਹੈ ਜੋ ਹਾਈਵੇਅ 'ਤੇ ਘੱਟ ਹੀ ਗੱਡੀਆਂ ਲੈ ਕੇ ਜਾਂਦੇ ਹਨ ਅਤੇ ਜੇ ਤੁਸੀਂ ਪਹਿਲਾਂ ਗਏ ਹੋਵੋਗੇ ਤਾਂ ਟੋਲ ਕੈਸ਼ ਵਿੱਚ ਦਿੱਤਾ ਹੋਵੇਗਾ ਪਰ ਫਰਵਰੀ 2021 ਤੋਂ ਬਾਅਦ ਤੋਂ ਜਦੋਂ ਤੋਂ ਫਾਸਟੈਗ ਲਾਜ਼ਮੀ ਹੋਇਆ ਹੈ, ਉਦੋਂ ਤੋਂ ਫਾਸਟੈਗ ਵਾਹਨ ਵਿੱਚ ਲੱਗੇ ਹੋਣ ਮਗਰੋਂ ਵੀ ਪੈਨਾਲਟੀ ਦੇਣੀ ਪੈ ਰਹੀ ਹੈ। ਵਾਹਨ ਚਾਲਕ ਇਸ ਨੂੰ ਲੈ ਕੇ ਟੋਲ ਕਰਮਚਾਰੀਆਂ ਨਾਲ ਝਗੜਾ ਤੱਕ ਕਰ ਦਿੰਦੇ ਹਨ। ਟੋਲ ਕਰਮਚਾਰੀ ਵੀ ਇਸ ਦਾ ਕਾਰਨ ਨਹੀਂ ਦੱਸ ਪਾਉਂਦੇ।

ਇਹ ਹੈ ਕਾਰਨ

ਸੜਕ ਆਵਾਜਾਈ ਮੰਤਰਾਲੇ ਨੇ ਨਵੰਬਰ 2016 ਤੋਂ ਫਾਸਟੈਗ ਸ਼ੁਰੂ ਕੀਤਾ ਸੀ। ਇਸ ਮਹੀਨੇ ਤੋਂ ਬਾਅਦ ਨਵੇਂ ਵਾਹਨਾਂ ‘ਚ ਫਾਸਟੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਨੀ ਨਵੰਬਰ ਤੋਂ ਹਰ ਵਾਹਨ ‘ਤੇ ਸ਼ੋਅਰੂਮ ‘ਤੇ ਫਾਸਟੈਗ ਲਾਇਆ ਜਾ ਰਿਹਾ ਹੈ। ਪਰ ਫਾਸਟੈਗ ਰਾਹੀਂ ਪਹਿਲਾ ਟਰਾਂਜ਼ੈਕਸ਼ਨ ਦਸੰਬਰ ਵਿੱਚ ਸ਼ੁਰੂ ਕੀਤਾ ਗਿਆ ਸੀ, ਜੇ ਤੁਸੀਂ ਨਵੰਬਰ 2016 ਵਿਚ ਗੱਡੀ ਖਰੀਦੀ ਹੈ ਤਾਂ ਤੁਹਾਡਾ ਗੱਡੀ ਵਿੱਚ ਲੱਗਾ ਫਾਸਟੈਗ ਟੋਲ ਪਲਾਜ਼ਾ ਵਿੱਚ ਕੰਮ ਨਹੀਂ ਕਰੇਗਾ। ਹੁਣ ਤੁਹਾਨੂੰ ਇਸ ਨੂੰ ਬਦਲਣਾ ਹੋਵੇਗਾ।

ਵਾਹਨ ਚਾਲਕਾਂ ਨੂੰ ਪੁਰਾਣੇ ਫਾਸਟੈਗ ਨੂੰ ਹਟਾ ਕੇ ਲੈ ਲੈਣਾ ਚਾਹੀਦੈ ਨਵਾਂ 

ਵਾਹਨ ਚਾਲਕਾਂ ਨੂੰ ਪੁਰਾਣੇ ਫਾਸਟੈਗ ਨੂੰ ਹਟਾ ਕੇ ਨਵਾਂ ਲੈ ਲੈਣਾ ਚਾਹੀਦਾ ਹੈ ਪਰ ਜੇ ਫਾਸਟੈਗ ਬੈਂਕ ਅਕਾਊਂਟ ਨਾਲ ਲਿੰਕ ਹੈ ਜਾਂ ਫਾਸਟੈਕ ਵਿੱਚ ਪੈਸੇ ਹਨ ਤਾਂ ਤੁਹਾਨੂੰ ਸਬੰਧਤ ਬੈਂਕ ਵਿੱਚ ਜਾਣਾ ਚਾਹੀਦਾ ਹੈ ਅਤੇ ਉਥੋਂ ਦੂਜਾ ਫਾਸਟੈਗ ਲੈ ਕੇ ਵਾਹਨ ‘ਚ ਲਗਾਉਣਾ ਚਾਹੀਦਾ ਹੈ। ਪੁਰਾਣੇ ਫਾਸਟੈਗ ਵਿ4ਚ ਬਚੇ ਹੋਏ ਰੁਪਏ ਨਵੇਂ ਫਾਸਟੈਗ ਵਿੱਚ ਟਰਾਂਸਫਰ ਕਰਾ ਲੈਣੇ ਚਾਹੀਦੇ ਹਨ।

2000 ਟੋਲ ਪਲਾਜ਼ਾ ਵਿੱਚ ਫਾਸਟੈਗ ਦੀ ਸਹੂਲਤ ਸ਼ੁਰੂ 

ਮੌਜੂਦਾ ਸਮੇਂ ਵਿੱਚ ਦੇਸ਼ ਭਰ ਦੇ ਹਾਈਵੇ ਅਤੇ ਰਾਜ ਰਾਈਵੇ ਮਿਲਾ ਕੇ 2000 ਟੋਲ ਪਲਾਜ਼ਾ ਵਿੱਚ ਫਾਸਟੈਗ ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਾਰੀਆਂ ਥਾਵਾਂ ‘ਤੇ ਪਾਰਕਿੰਗ ਦਾ ਭੁਗਤਾਨ ਵੀ ਫਾਸਟੈਗ ਰਾਹੀਂ ਹੋ ਰਿਹਾ ਹੈ। ਦੇਸ਼ ਵਿਚ ਮੌਜੂਦਾ ਸਮੇਂ ਵਿੱਚ 6.5 ਕਰੋੜ ਤੋਂ ਵੱਧ ਫਾਸਟੈਗ ਜਾਰੀ ਹੋ ਚੁੱਕੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ

ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ

ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Advertisement
ABP Premium

ਵੀਡੀਓਜ਼

ਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟਸਰਕਾਰ ਨੇ ਕੱਢਿਆ ਨੋਟਿਸ ਫਿਰੋਜਪੁਰ ਦੇ ਅਧਿਆਪਕਾਂ ਨੂੰ ਪਿਆ ਫ਼ਿਕਰਬਰਨਾਲਾ 'ਚ ਕੱਚੇ ਕਰਮਚਾਰੀਆਂ ਦਾ ਪ੍ਰਦਰਸ਼ਨ ਬਣਿਆ ਸਰਕਾਰ ਲਈ ਮੁਸੀਬਤGidderbaha ਜਿਮਨੀ ਚੋਣ ਚ ਮੁੱਖ ਮੰਤਰੀ ਦਾ ਲੱਗਿਆ ਜੋਰ, ਰਾਜਾ ਵੜਿੰਗ ਬਾਰੇ ਕੀਤੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ
ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਕਰਕੇ ਪ੍ਰਸ਼ਾਸਨ ਨੇ ਬਦਲਿਆ ਟਰੈਫਿਕ ਰੂਟ ਪਲਾਨ, ਬਾਹਰ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਆਹ ਖਬਰ
ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
ਪੰਜਾਬ-ਚੰਡੀਗੜ੍ਹ 'ਚ ਪ੍ਰਦੂਸ਼ਣ ਕਰਕੇ ਲੋਕ ਪਰੇਸ਼ਾਨ, ਰਾਜਧਾਨੀ ਰੈੱਡ ਜ਼ੋਨ 'ਚ, ਜਾਣੋ ਮੌਸਮ ਨੂੰ ਲੈਕੇ ਵੱਡਾ ਅਪਡੇਟ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (8-11-2024)
ਛਠ ਦੇ ਮੌਕੇ 'ਤੇ ਨਹਾਉਣ ਤੋਂ ਪਹਿਲਾਂ ਸਕਿਨ 'ਤੇ ਲਾਓ ਆਹ ਚੀਜ਼, ਗੰਦੇ ਪਾਣੀ ਨਾਲ ਨਹੀਂ ਹੋਵੇਗਾ ਨੁਕਸਾਨ

ਨਹਾਉਣ ਤੋਂ ਬਾਅਦ ਤੁਰੰਤ ਸੌ ਜਾਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ

ਜੰਮੂ ਕਸ਼ਮੀਰ 'ਚ ਅੱਤਵਾਦੀਆਂ ਨੇ ਵਿਲੇਜ ਡਿਫੇਂਸ ਗਰੁੱਪ ਦੇ ਦੋ ਮੈਂਬਰਾਂ ਦੀ ਕੀਤੀ ਹੱਤਿਆ, ਕਸ਼ਮੀਰ ਟਾਈਗਰ ਨੇ ਲਈ ਜ਼ਿੰਮੇਵਾਰੀ

HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ

Embed widget