ਪੜਚੋਲ ਕਰੋ

Petrol Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਟੈਂਕੀ ਫੁੱਲ ਕਰਨ ਤੋਂ ਪਹਿਲਾਂ ਰੇਟ ਕਰੋ ਚੈੱਕ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਾਸ਼ਟਰੀ ਤੇਲ ਕੰਪਨੀਆਂ ਦੁਆਰਾ ਹਰ ਰੋਜ਼ ਅਪਡੇਟ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਆਓ ਜਾਣਦੇ ਹਾਂ ਵੱਖ-ਵੱਖ

Petrol Diesel Price Today:  ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰਾਸ਼ਟਰੀ ਤੇਲ ਕੰਪਨੀਆਂ ਦੁਆਰਾ ਹਰ ਰੋਜ਼ ਅਪਡੇਟ ਕੀਤੀਆਂ ਜਾਂਦੀਆਂ ਹਨ। ਅੱਜ ਯਾਨੀ 10 ਅਕਤੂਬਰ 2024 ਦੇ ਤਾਜ਼ਾ ਅਪਡੇਟ ਦੇ ਅਨੁਸਾਰ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਆਓ ਜਾਣਦੇ ਹਾਂ ਵੱਖ-ਵੱਖ ਖੇਤਰਾਂ 'ਚ ਪੈਟਰੋਲ ਅਤੇ ਡੀਜ਼ਲ ਦੇ ਕੀ ਰੇਟ ਹਨ।

ਹੋਰ ਪੜ੍ਹੋ : ਰਤਨ ਟਾਟਾ ਆਪਣੇ ਪਿੱਛੇ ਛੱਡ ਗਏ ਕਿੰਨੀ ਜਾਇਦਾਦ, ਕੌਣ ਬਣੇਗਾ ਉਨ੍ਹਾਂ ਦਾ ਉੱਤਰਾਧਿਕਾਰੀ? ਪੂਰੀ ਡਿਟੇਲ ਇੱਥੇ

ਕੌਮਾਂਤਰੀ ਬਾਜ਼ਾਰ 'ਚ ਅੱਜ ਕੱਚੇ ਤੇਲ ਦੀ ਕੀਮਤ 77 ਡਾਲਰ ਤੋਂ ਉੱਪਰ ਹੈ। ਬ੍ਰੈਂਟ ਕਰੂਡ $77.00 ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਹੈ, ਜਦੋਂ ਕਿ ਡਬਲਯੂਟੀਆਈ ਕਰੂਡ $73.66 ਪ੍ਰਤੀ ਬੈਰਲ 'ਤੇ ਵਪਾਰ ਕਰ ਰਿਹਾ ਹੈ। ਜਦੋਂ ਕਿ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸਰਕਾਰੀ ਤੇਲ ਕੰਪਨੀਆਂ ਨੇ ਅੱਜ (ਵੀਰਵਾਰ), ਅਕਤੂਬਰ 10, 2024 ਨੂੰ ਸਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਹੈ।

ਕੀ ਹੈ ਮਹਾਨਗਰਾਂ 'ਚ ਪੈਟਰੋਲ ਦੀ ਕੀਮਤ?

ਅੱਜ ਨਵੀਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ 94.72 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 104.21 ਰੁਪਏ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.94 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਚੇਨਈ 'ਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਹੈ।

ਮੁੰਬਈ, ਦਿੱਲੀ, ਕੋਲਕਾਤਾ ਅਤੇ ਚੇਨਈ 'ਚ ਅੱਜ ਡੀਜ਼ਲ ਦੀ ਕੀਮਤ ਕੀ ਹੈ?

ਅੱਜ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ 87.62 ਰੁਪਏ ਹੈ। ਉਥੇ ਹੀ ਮੁੰਬਈ 'ਚ ਡੀਜ਼ਲ ਦੀ ਕੀਮਤ 92.15 ਰੁਪਏ ਹੈ। ਕੋਲਕਾਤਾ ਵਿੱਚ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿੱਚ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਮੁੰਬਈ, ਦਿੱਲੀ, ਕੋਲਕਾਤਾ ਅਤੇ ਚੇਨਈ 'ਚ ਅੱਜ ਡੀਜ਼ਲ ਦੀ ਕੀਮਤ ਕੀ ਹੈ? ਅੱਜ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ 87.62 ਰੁਪਏ ਹੈ। ਉਥੇ ਹੀ ਮੁੰਬਈ 'ਚ ਡੀਜ਼ਲ ਦੀ ਕੀਮਤ 92.15 ਰੁਪਏ ਹੈ। ਕੋਲਕਾਤਾ ਵਿੱਚ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ ਅਤੇ ਚੇਨਈ ਵਿੱਚ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

SMS ਰਾਹੀਂ ਕੀਮਤ ਦੀ ਜਾਂਚ ਕਰੋ

ਜੇਕਰ ਤੁਸੀਂ ਆਪਣੇ ਸ਼ਹਿਰ ਦੀ ਨਵੀਂ ਪੈਟਰੋਲ-ਡੀਜ਼ਲ ਦੀ ਕੀਮਤ ਚੈੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਿਰਫ਼ ਇੱਕ SMS ਰਾਹੀਂ ਹੀ ਪਤਾ ਕਰ ਸਕਦੇ ਹੋ। ਇਸ ਲਈ, BPCL ਗਾਹਕਾਂ ਨੂੰ <ਡੀਲਰ ਕੋਡ> ਨੰਬਰ 9223112222 'ਤੇ ਭੇਜਣਾ ਪਏਗਾ। ਇੰਡੀਅਨ ਆਇਲ ਦੇ ਗਾਹਕ RSP<ਡੀਲਰ ਕੋਡ> ਨੂੰ 9224992249 'ਤੇ ਭੇਜ ਸਕਦੇ ਹਨ। HPCL ਗਾਹਕ HPPRICE<ਡੀਲਰ ਕੋਡ> ਨੂੰ 9222201122 'ਤੇ ਭੇਜ ਸਕਦੇ ਹਨ। ਇਸ ਤੋਂ ਬਾਅਦ, ਤੁਹਾਨੂੰ ਕੁਝ ਹੀ ਮਿੰਟਾਂ ਵਿੱਚ ਨਵੀਂ ਕੀਮਤ ਬਾਰੇ ਜਾਣਕਾਰੀ ਮਿਲ ਜਾਵੇਗੀ।

ਹੋਰ ਪੜ੍ਹੋ :ਕਿੰਨੇ ਪੜ੍ਹੇ-ਲਿਖੇ ਸਨ ਰਤਨ ਟਾਟਾ, ਇਨ੍ਹਾਂ ਡਿਗਰੀਆਂ ਦੇ ਗਿਆਨ ਅਤੇ ਮਿਹਨਤ ਨਾਲ ਬਣੇ 3800 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ

Punjab News: ਪੰਜਾਬ 'ਚ ਮਿਲਣਗੀਆਂ 55,000 ਨੌਕਰੀਆਂ, ਸਰਕਾਰ ਨੇ ਕੀਤਾ ਐਲਾਨ

ਸਾਹੋ-ਸਾਹ ਹੋਇਆ ਪੰਜਾਬ ! ਧੁਆਂਖ ਦੀ ਲਪੇਟ 'ਚ ਆਇਆ ਪੂਰਾ ਸੂਬਾ, ਰੈੱਡ ਜ਼ੋਨ 'ਚ ਪਹੁੰਚਿਆ ਪ੍ਰਦੂਸ਼ਣ ਦਾ ਪੱਧਰ, ਫਿਲਹਾਲ ਰਾਹਤ ਦੀ ਨਹੀਂ ਕੋਈ ਉਮੀਦ

Stubble Burning: ਪੰਜਾਬ ਸਰਕਾਰ ਨੇ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ! ਕੇਂਦਰ ਸਰਕਾਰ ਨੂੰ ਦੱਸੀ ਸਾਰੀ ਸਕੀਮ, ਕਿਸਾਨਾਂ ਦਾ ਵੀ ਹੋਏਗਾ ਫਾਇਦਾ

ABP Premium

ਵੀਡੀਓਜ਼

ਦਿੱਲੀ ਚੋਣਾ ਤੋਂ ਪਹਿਲਾਂ ਕੇਜਰੀਵਾਲ ਨੇ ਧਾਰਮਿਕ ਥਾਵਾਂ 'ਤੇ ਫੇਰੀ ਕੀਤੀ ਸ਼ੁਰੂ54 ਸਾਲ ਦਾ ਟੁੱਟਿਆ ਰਿਕਾਰਡ, ਮੋਸਮ ਵਿਗਿਆਨੀ ਨੇ ਕੀਤਾ ਵੱਡਾ ਖੁਲਾਸਾFerozpur| ਵੱਡੀ ਵਾਰਦਾਤ ਦੀ ਸੀ ਪਲੈਨਿੰਗ, ਪੁਲਿਸ ਨੇ ਕੀਤਾ ਨਾਕਾਮਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਪਿਤਾ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ
Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ
Punjab News: ਪੰਜਾਬ 'ਚ ਮਿਲਣਗੀਆਂ 55,000 ਨੌਕਰੀਆਂ, ਸਰਕਾਰ ਨੇ ਕੀਤਾ ਐਲਾਨ
Punjab News: ਪੰਜਾਬ 'ਚ ਮਿਲਣਗੀਆਂ 55,000 ਨੌਕਰੀਆਂ, ਸਰਕਾਰ ਨੇ ਕੀਤਾ ਐਲਾਨ
ਸਾਹੋ-ਸਾਹ ਹੋਇਆ ਪੰਜਾਬ ! ਧੁਆਂਖ ਦੀ ਲਪੇਟ 'ਚ ਆਇਆ ਪੂਰਾ ਸੂਬਾ, ਰੈੱਡ ਜ਼ੋਨ 'ਚ ਪਹੁੰਚਿਆ ਪ੍ਰਦੂਸ਼ਣ ਦਾ ਪੱਧਰ, ਫਿਲਹਾਲ ਰਾਹਤ ਦੀ ਨਹੀਂ ਕੋਈ ਉਮੀਦ
ਸਾਹੋ-ਸਾਹ ਹੋਇਆ ਪੰਜਾਬ ! ਧੁਆਂਖ ਦੀ ਲਪੇਟ 'ਚ ਆਇਆ ਪੂਰਾ ਸੂਬਾ, ਰੈੱਡ ਜ਼ੋਨ 'ਚ ਪਹੁੰਚਿਆ ਪ੍ਰਦੂਸ਼ਣ ਦਾ ਪੱਧਰ, ਫਿਲਹਾਲ ਰਾਹਤ ਦੀ ਨਹੀਂ ਕੋਈ ਉਮੀਦ
Stubble Burning: ਪੰਜਾਬ ਸਰਕਾਰ ਨੇ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ! ਕੇਂਦਰ ਸਰਕਾਰ ਨੂੰ ਦੱਸੀ ਸਾਰੀ ਸਕੀਮ, ਕਿਸਾਨਾਂ ਦਾ ਵੀ ਹੋਏਗਾ ਫਾਇਦਾ
Stubble Burning: ਪੰਜਾਬ ਸਰਕਾਰ ਨੇ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ! ਕੇਂਦਰ ਸਰਕਾਰ ਨੂੰ ਦੱਸੀ ਸਾਰੀ ਸਕੀਮ, ਕਿਸਾਨਾਂ ਦਾ ਵੀ ਹੋਏਗਾ ਫਾਇਦਾ
AAP ਵਿਧਾਇਕ ਅਮਾਨਤੁੱਲਾ ਖਾਨ ਨੂੰ ਵੱਡੀ ਰਾਹਤ, ਕੋਰਟ ਨੇ ਦਿੱਤਾ ਰਿਹਾਈ ਦਾ ਆਦੇਸ਼, ਕਦੋਂ ਆਉਣਗੇ ਜੇਲ੍ਹ ਤੋਂ ਬਾਹਰ

Chandigarh Weather: ਚੰਡੀਗੜ੍ਹ ਦੀ ਹਵਾ 'ਚ ਘੁਲਿਆ ਜ਼ਹਿਰ! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਜਥਾ, 763 ਸ਼ਰਧਾਲੂ ਗਏ ਪਾਕਿਸਤਾਨ

Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ Hack ? ਅਕਾਊਂਟ ਤੋਂ ਸ਼ੇਅਰ ਹੋਈਆਂ ਇਹ ਤਸਵੀਰਾਂ 

Embed widget