ਪੜਚੋਲ ਕਰੋ

Petrol-Diesel Price: ਪੈਟਰੋਲ-ਡੀਜ਼ਲ ਦੇ ਰੇਟ ਹੋਏ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ

Petrol-Diesel Price: ਅੱਜ 15 ਅਪ੍ਰੈਲ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਆਓ ਜਾਣਦੇ ਹਾਂ ਕਿ ਅੱਜ ਕੁਝ ਬਦਲਾਅ ਹੋਇਆ ਹੈ ਜਾਂ ਨਹੀਂ।

Petrol-Diesel Price: ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਸੋਮਵਾਰ 15 ਅਪ੍ਰੈਲ 2024 ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਪਡੇਟ ਕਰ ਦਿੱਤੀਆਂ ਹਨ। ਤਾਜ਼ਾ ਅਪਡੇਟ ਮੁਤਾਬਕ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ 'ਚ ਅੱਜ ਵੀ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਉੱਥੇ ਹੀ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਰਕੇ ਇਸ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਤੇ ਪੈ ਸਕਦਾ ਹੈ। ਜਾਣਕਾਰੀ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ 6 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਹਨ। ਅਜਿਹੇ 'ਚ ਜਿੱਥੇ ਪਿਛਲੇ ਮਹੀਨੇ ਹੀ ਈਂਧਨ ਦੀਆਂ ਕੀਮਤਾਂ ਨੂੰ ਲੈ ਕੇ ਰਾਹਤ ਦੀ ਖਬਰ ਆਈ ਸੀ, ਉੱਥੇ ਹੀ ਫਿਲਹਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਘਟਣ ਦੀ ਉਮੀਦ ਬਹੁਤ ਘੱਟ ਹੈ।

ਮਹਾਂਨਗਰਾਂ ਵਿੱਚ  ਪੈਟਰੋਲ ਅਤੇ ਡੀਜ਼ਲ ਦੀ ਕੀਮਤ

  • ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 94.72 ਰੁਪਏ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।
  • ਮੁੰਬਈ 'ਚ ਪੈਟਰੋਲ ਦੀ ਕੀਮਤ 104.21 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92.15 ਰੁਪਏ ਪ੍ਰਤੀ ਲੀਟਰ ਹੈ।
  • ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.94 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ ਹੈ।
  • ਚੇਨਈ 'ਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਇਹ ਵੀ ਪੜ੍ਹੋ: Pension Scheme: 210 ਰੁਪਏ 'ਚ ਮਿਲੇਗੀ 5 ਹਜ਼ਾਰ ਰੁਪਏ ਪੈਨਸ਼ਨ, ਸਰਕਾਰੀ ਸਕੀਮ ਨਾਲ ਬੁਢਾਪੇ ਨੂੰ ਕਰੋ ਸੁਰੱਖਿਅਤ

ਜਾਣੋ ਬਾਕੀ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ

  1. ਨੋਇਡਾ: ਪੈਟਰੋਲ 94.83 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.96 ਰੁਪਏ ਪ੍ਰਤੀ ਲੀਟਰ
  2. ਗੁਰੂਗ੍ਰਾਮ: ਪੈਟਰੋਲ 95.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.05 ਰੁਪਏ ਪ੍ਰਤੀ ਲੀਟਰ
  3. ਬੈਂਗਲੁਰੂ: ਪੈਟਰੋਲ 99.84 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 85.93 ਰੁਪਏ ਪ੍ਰਤੀ ਲੀਟਰ
  4. ਚੰਡੀਗੜ੍ਹ: ਪੈਟਰੋਲ 94.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.40 ਰੁਪਏ ਪ੍ਰਤੀ ਲੀਟਰ ਹੈ
  5. ਹੈਦਰਾਬਾਦ: ਪੈਟਰੋਲ 107.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.65 ਰੁਪਏ ਪ੍ਰਤੀ ਲੀਟਰ ਹੈ
  6. ਜੈਪੁਰ: ਪੈਟਰੋਲ 104.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.36 ਰੁਪਏ ਪ੍ਰਤੀ ਲੀਟਰ ਹੈ
  7. ਪਟਨਾ: ਪੈਟਰੋਲ 105.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.04 ਰੁਪਏ ਪ੍ਰਤੀ ਲੀਟਰ
  8. ਲਖਨਊ: ਪੈਟਰੋਲ 94.65 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.76 ਰੁਪਏ ਪ੍ਰਤੀ ਲੀਟਰ

ਇੰਝ ਚੈੱਕ ਕਰੋ ਕੀਮਤਾਂ

ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

ਇਹ ਵੀ ਪੜ੍ਹੋ: Money Tricks-- ਮਹਿਲਾ ਨੇ ਲੱਭ ਲਿਆ ਘਰ ਬੈਠੇ ਪੈਸੇ ਕਮਾਉਣ ਦਾ ਅਜਿਹਾ ਫਾਰਮੂਲਾ, ਛੱਡ ਦਿੱਤੀ ਨੌਕਰੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਨੇ ਭਾਰਤੀਆਂ ਦੀਆਂ ਵਧਾਈਆਂ ਹੋਰ ਮੁਸ਼ਕਿਲਾਂ, Visa ਦੇ ਨਿਯਮਾਂ 'ਚ ਹੋਵੇਗਾ ਵੱਡਾ ਬਦਲਾਅ
ਟਰੰਪ ਨੇ ਭਾਰਤੀਆਂ ਦੀਆਂ ਵਧਾਈਆਂ ਹੋਰ ਮੁਸ਼ਕਿਲਾਂ, Visa ਦੇ ਨਿਯਮਾਂ 'ਚ ਹੋਵੇਗਾ ਵੱਡਾ ਬਦਲਾਅ
Traffic Challan: ਇਸ ਵਿਅਕਤੀ ਦਾ 1.61 ਲੱਖ ਰੁਪਏ ਦਾ ਕੱਟਿਆ ਗਿਆ ਚਲਾਨ, ਇਹ ਗਲਤੀ ਪਈ ਭਾਰੀ; ਦਿਓ ਧਿਆਨ...
Traffic Challan: ਇਸ ਵਿਅਕਤੀ ਦਾ 1.61 ਲੱਖ ਰੁਪਏ ਦਾ ਕੱਟਿਆ ਗਿਆ ਚਲਾਨ, ਇਹ ਗਲਤੀ ਪਈ ਭਾਰੀ; ਦਿਓ ਧਿਆਨ...
Punjab News: ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ 2.50 ਲੱਖ ਰੁਪਏ! ਮੌਕੇ ਦਾ ਲਾਭ ਚੁੱਕਣ ਲਈ ਕਰੋ ਇਹ ਕੰਮ...
ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ 2.50 ਲੱਖ ਰੁਪਏ! ਮੌਕੇ ਦਾ ਲਾਭ ਚੁੱਕਣ ਲਈ ਕਰੋ ਇਹ ਕੰਮ...
Punjab News: ਬਿਸ਼ਨੋਈ ਗੈਂਗ ਨੇ ਫੌਜੀ ਨੂੰ ਬਣਾਇਆ ਨਿਸ਼ਾਨਾ, ਜਾਨੋਂ ਮਾਰਨ ਦੀ ਧਮਕੀ ਦੇ ਚੱਲਦਿਆਂ ਖੁਦ ਨੂੰ ਘਰ 'ਚ ਕੀਤਾ ਬੰਦ 
ਬਿਸ਼ਨੋਈ ਗੈਂਗ ਨੇ ਫੌਜੀ ਨੂੰ ਬਣਾਇਆ ਨਿਸ਼ਾਨਾ, ਜਾਨੋਂ ਮਾਰਨ ਦੀ ਧਮਕੀ ਦੇ ਚੱਲਦਿਆਂ ਖੁਦ ਨੂੰ ਘਰ 'ਚ ਕੀਤਾ ਬੰਦ 
Advertisement
ABP Premium

ਵੀਡੀਓਜ਼

Kulbir Zira| ਕਾਂਗਰਸ ਲੀਡਰ ਤੇ ਸਾਬਕਾ ਵਿਧਾਇਕ ਕੁਲਬੀਰ ਜੀਰਾ 'ਤੇ ਚੱਲੀ ਗੋਲੀ..! |Ferozpur|abp sanjha|Jagjit Singh Dhallewal| ਡੱਲੇਵਾਲ ਦੀ ਸਿਹਤ ਫਿਰ ਹੋਈ ਨਾਜੁਕ, ਕੀ ਹੈ ਕਿਸਾਨਾਂ ਦਾ ਅਗਲਾ ਪਲੈਨ ?abp sanjha|Farmerਸਭ ਤੋਂ ਖ਼ਤਰਨਾਕ ਹੈ ਇਹ ਬਿਮਾਰੀ, ਨਾਂ ਲੈਣ ਤੋਂ ਵੀ ਡਰਦੇ ਲੋਕ | abp sanjha| Health|Must WatchSHO Vs MLA| S.H.O ਤੇ M.L.A ਦੀ ਤਿੱਖੀ ਬਹਿਸ, S.H.O ਹੋ ਗਿਆ  ਵਿਧਾਇਕ ਨੂੰ ਸਿੱਧਾ | Must Watch|abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਨੇ ਭਾਰਤੀਆਂ ਦੀਆਂ ਵਧਾਈਆਂ ਹੋਰ ਮੁਸ਼ਕਿਲਾਂ, Visa ਦੇ ਨਿਯਮਾਂ 'ਚ ਹੋਵੇਗਾ ਵੱਡਾ ਬਦਲਾਅ
ਟਰੰਪ ਨੇ ਭਾਰਤੀਆਂ ਦੀਆਂ ਵਧਾਈਆਂ ਹੋਰ ਮੁਸ਼ਕਿਲਾਂ, Visa ਦੇ ਨਿਯਮਾਂ 'ਚ ਹੋਵੇਗਾ ਵੱਡਾ ਬਦਲਾਅ
Traffic Challan: ਇਸ ਵਿਅਕਤੀ ਦਾ 1.61 ਲੱਖ ਰੁਪਏ ਦਾ ਕੱਟਿਆ ਗਿਆ ਚਲਾਨ, ਇਹ ਗਲਤੀ ਪਈ ਭਾਰੀ; ਦਿਓ ਧਿਆਨ...
Traffic Challan: ਇਸ ਵਿਅਕਤੀ ਦਾ 1.61 ਲੱਖ ਰੁਪਏ ਦਾ ਕੱਟਿਆ ਗਿਆ ਚਲਾਨ, ਇਹ ਗਲਤੀ ਪਈ ਭਾਰੀ; ਦਿਓ ਧਿਆਨ...
Punjab News: ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ 2.50 ਲੱਖ ਰੁਪਏ! ਮੌਕੇ ਦਾ ਲਾਭ ਚੁੱਕਣ ਲਈ ਕਰੋ ਇਹ ਕੰਮ...
ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲਣਗੇ 2.50 ਲੱਖ ਰੁਪਏ! ਮੌਕੇ ਦਾ ਲਾਭ ਚੁੱਕਣ ਲਈ ਕਰੋ ਇਹ ਕੰਮ...
Punjab News: ਬਿਸ਼ਨੋਈ ਗੈਂਗ ਨੇ ਫੌਜੀ ਨੂੰ ਬਣਾਇਆ ਨਿਸ਼ਾਨਾ, ਜਾਨੋਂ ਮਾਰਨ ਦੀ ਧਮਕੀ ਦੇ ਚੱਲਦਿਆਂ ਖੁਦ ਨੂੰ ਘਰ 'ਚ ਕੀਤਾ ਬੰਦ 
ਬਿਸ਼ਨੋਈ ਗੈਂਗ ਨੇ ਫੌਜੀ ਨੂੰ ਬਣਾਇਆ ਨਿਸ਼ਾਨਾ, ਜਾਨੋਂ ਮਾਰਨ ਦੀ ਧਮਕੀ ਦੇ ਚੱਲਦਿਆਂ ਖੁਦ ਨੂੰ ਘਰ 'ਚ ਕੀਤਾ ਬੰਦ 
ਅਮਰੀਕਾ ਤੋਂ ਕੱਢੇ 205 ਭਾਰਤੀ ਅੱਜ ਪਹੁੰਚਣਗੇ ਅੰਮ੍ਰਿਤਸਰ, ਏਅਰਪੋਰਟ 'ਤੇ ਏਜੰਸੀਆਂ ਅਲਰਟ
ਅਮਰੀਕਾ ਤੋਂ ਕੱਢੇ 205 ਭਾਰਤੀ ਅੱਜ ਪਹੁੰਚਣਗੇ ਅੰਮ੍ਰਿਤਸਰ, ਏਅਰਪੋਰਟ 'ਤੇ ਏਜੰਸੀਆਂ ਅਲਰਟ
ਪੰਜਾਬ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਮੌਸਮ ਵਿਭਾਗ ਨੇ ਕਰ'ਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਮੌਸਮ ਵਿਭਾਗ ਨੇ ਕਰ'ਤੀ ਵੱਡੀ ਭਵਿੱਖਬਾਣੀ
Punjab News: ਪੰਜਾਬ ਦੇ ਸਕੂਲਾਂ ਲਈ ਸਖ਼ਤ ਹੁਕਮ ਜਾਰੀ! ਗਲਤੀ ਨਾਲ ਵੀ ਕੀਤਾ ਅਜਿਹਾ ਕੰਮ ਤਾਂ...
Punjab News: ਪੰਜਾਬ ਦੇ ਸਕੂਲਾਂ ਲਈ ਸਖ਼ਤ ਹੁਕਮ ਜਾਰੀ! ਗਲਤੀ ਨਾਲ ਵੀ ਕੀਤਾ ਅਜਿਹਾ ਕੰਮ ਤਾਂ...
Delhi Election 2025 Voting: ਪੀਐਮ ਮੋਦੀ ਅਤੇ ਅਮਿਤ ਸ਼ਾਹ ਦੀ ਦਿੱਲੀ ਵਾਲਿਆਂ ਨੂੰ ਖਾਸ ਅਪੀਲ
Delhi Election 2025 Voting: ਪੀਐਮ ਮੋਦੀ ਅਤੇ ਅਮਿਤ ਸ਼ਾਹ ਦੀ ਦਿੱਲੀ ਵਾਲਿਆਂ ਨੂੰ ਖਾਸ ਅਪੀਲ
Embed widget