ਪੜਚੋਲ ਕਰੋ

Russia-Ukraine War: ਅਚਾਨਕ ਕਿਉਂ ਵਧੇ ਕਣਕ ਦੇ ਭਾਅ, ਜਾਣੋਂ ਰੂਸ-ਯੂਕਰੇਨ ਦੀ ਜੰਗ ਨਾਲ ਇਸ ਦਾ ਕੀ ਸਬੰਧ

ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਰੂਸ-ਯੂਕਰੇਨ ਦੇ ਯੁੱਧ ਕਾਰਨ ਭਲੇ ਸਹਿਮ ਗਏ ਹੋਣ ਪਰ ਮੱਧ ਪ੍ਰਦੇਸ਼ ਦੀ ਬੈਤੂਲ ਅਨਾਜ ਮੰਡੀ 'ਚ ਬੈਠੇ ਵਪਾਰੀ ਇਸ ਤਬਾਹੀ 'ਚ ਮੌਕੇ ਦੀ ਤਲਾਸ਼ 'ਚ ਸਨ।

ਨਵੀਂ ਦਿੱਲੀ: ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਰੂਸ-ਯੂਕਰੇਨ (Russia-Ukraine War) ਦੇ ਯੁੱਧ ਕਾਰਨ ਭਲੇ ਸਹਿਮ ਗਏ ਹੋਣ ਪਰ ਮੱਧ ਪ੍ਰਦੇਸ਼ ਦੀ ਬੈਤੂਲ ਅਨਾਜ ਮੰਡੀ 'ਚ ਬੈਠੇ ਵਪਾਰੀ ਇਸ ਤਬਾਹੀ 'ਚ ਮੌਕੇ ਦੀ ਤਲਾਸ਼ 'ਚ ਸਨ। ਇੱਥੇ ਕੁਝ ਬਹੁਤ ਹੀ ਅਚਾਨਕ ਵਾਪਰ ਰਿਹਾ ਹੈ। ਪਿਛਲੇ 15 ਦਿਨਾਂ 'ਚ ਕਣਕ ਦੀ ਕੀਮਤ 'ਚ 85 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ।

ਆਮ ਤੌਰ 'ਤੇ ਕਣਕ (Wheat) ਦੀ ਨਵੀਂ ਫ਼ਸਲ ਆਉਣ 'ਤੇ ਭਾਅ ਟੁੱਟ ਜਾਂਦੇ ਹਨ, ਫਿਰ ਇਹ ਤੇਜ਼ੀ ਕਿਵੇਂ? ਦਰਅਸਲ 'ਚ ਸੰਭਾਵਨਾ ਹੈ ਕਿ ਭਾਰਤ ਦੀ ਕਣਕ ਇਸ ਸਾਲ ਦੁਨੀਆ ਦੀਆਂ ਕੁਝ ਨਵੀਆਂ ਮੰਡੀਆਂ ਦੇਖ ਸਕਦੀ ਹੈ। ਇਸ ਉਮੀਦ ਨਾਲ ਕੁੱਝ ਮੁਨਾਫ਼ਾ ਹੋਣ ਦੀ ਆਸ ਬੱਝੀ ਹੈ। ਦੁਨੀਆ ਭਰ ਵਿੱਚ ਲਗਪਗ 200 ਮਿਲੀਅਨ ਟਨ ਕਣਕ ਦਾ ਨਿਰਯਾਤ ਹੁੰਦਾ ਹੈ। ਇਸ ਵਿੱਚ ਰੂਸ ਤੇ ਯੂਕਰੇਨ ਦਾ ਹਿੱਸਾ 50 ਤੋਂ 60 ਮਿਲੀਅਨ ਟਨ ਹੈ।

ਕਣਕ ਦੀਆਂ ਕੀਮਤਾਂ ਨਾਲ ਰੂਸ ਅਤੇ ਯੂਕਰੇਨ ਦੀ ਲੜਾਈ ਦਾ ਕੀ ਸਬੰਧ ?
ਰੂਸ ਦੁਨੀਆ ਦਾ ਸਭ ਤੋਂ ਵੱਡਾ ਕਣਕ ਨਿਰਯਾਤਕ ਹੈ ਤੇ ਯੂਕਰੇਨ ਤੀਜਾ ਕਣਕ ਨਿਰਯਾਤਕ ਹੈ। 2021-22 ਦੌਰਾਨ ਰੂਸ ਤੋਂ 35 ਮਿਲੀਅਨ ਟਨ ਅਤੇ ਯੂਕਰੇਨ ਤੋਂ 24 ਮਿਲੀਅਨ ਟਨ ਨਿਰਯਾਤ ਹੋਣ ਦਾ ਅਨੁਮਾਨ ਹੈ, ਪਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਕਾਰਨ ਸਪਲਾਈ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਜੇਕਰ ਇੱਥੋਂ ਸਪਲਾਈ ਰੁਕ ਜਾਂਦੀ ਹੈ ਤਾਂ ਜੇਕਰ ਕਿਤੇ ਵੱਧ ਜਾਂਦੀ ਹੈ ਤਾਂ ਮੌਕਾ ਉਨ੍ਹਾਂ ਦੇਸ਼ਾਂ ਕੋਲ ਹੋਵੇਗਾ, ਜਿਨ੍ਹਾਂ ਕੋਲ ਕਾਫੀ ਸਟਾਕ ਹੈ।

ਦੱਸ ਦੇਈਏ ਕਿ ਭਾਰਤ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਸਮੇਂ ਭਾਰਤ ਕੋਲ ਕਣਕ ਦੀ ਵੀ ਲੋੜੀਂਦੀ ਸਪਲਾਈ ਹੈ, ਜੋ ਨਿਰਯਾਤ ਵਧਾਉਣ ਵਿੱਚ ਸਹਾਈ ਸਿੱਧ ਹੋ ਸਕਦੀ ਹੈ। 1 ਫਰਵਰੀ ਤੱਕ ਦੇਸ਼ ਦੇ ਕੇਂਦਰੀ ਪੂਲ ਵਿੱਚ 282 ਮਿਲੀਅਨ ਟਨ ਕਣਕ ਦਾ ਭੰਡਾਰ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪਿਛਲਾ ਸਟਾਕ ਵੀ ਮੰਡੀ ਅਤੇ ਕਿਸਾਨਾਂ ਕੋਲ ਪਿਆ ਹੈ। ਇਸ ਸਾਲ ਝਾੜ ਵੀ 110 ਮਿਲੀਅਨ ਟਨ ਤੋਂ ਵੱਧ ਹੋਣ ਦਾ ਅਨੁਮਾਨ ਹੈ। ਦੇਸ਼ ਦੀ ਆਪਣੀ ਖਪਤ ਇੱਕ ਸਾਲ ਵਿੱਚ 105 ਮਿਲੀਅਨ ਟਨ ਦੇ ਕਰੀਬ ਰਹਿੰਦੀ ਹੈ, ਯਾਨੀ ਕਿ ਘਰੇਲੂ ਲੋੜ ਪੂਰੀ ਕਰਨ ਤੋਂ ਬਾਅਦ ਵੀ ਨਿਰਯਾਤ ਲਈ ਕਾਫ਼ੀ ਕਣਕ ਬੱਚ ਜਾਵੇਗੀ ।

ਭਾਰਤ ਦੇ ਸਾਹਮਣੇ ਕਣਕ ਦਾ ਵੱਡਾ ਨਿਰਯਾਤ ਕਬਣਨ ਦਾ ਮੌਕਾ
ਹਾਲਾਂਕਿ ਇਹ ਭਾਰਤ ਲਈ ਵੀ ਚੰਗਾ ਮੌਕਾ ਹੈ। ਇਹ ਦੇਸ਼ ਦੇ ਕਿਸਾਨਾਂ ਲਈ ਚੰਗੀ ਖ਼ਬਰ ਸਾਬਤ ਹੋ ਸਕਦੀ ਹੈ। ਰੂਸ ਅਤੇ ਯੂਕਰੇਨ, ਜੋ ਕਿ ਕਣਕ ਦੇ ਸਭ ਤੋਂ ਵੱਡੇ ਨਿਰਯਾਤਕ ਹਨ, ਦੀ ਸਪਲਾਈ ਲੜੀ ਵਿੱਚ ਵੱਡੀ ਰੁਕਾਵਟ ਹੈ। ਅਜਿਹੀ ਸਥਿਤੀ ਵਿੱਚ ਭਾਰਤ ਕਣਕ ਦਾ ਉਤਪਾਦਨ ਵਧਾ ਕੇ ਵਿਸ਼ਵ ਵਿੱਚ ਕਣਕ ਦੇ ਵੱਡੇ ਨਿਰਯਾਤਕ ਵਜੋਂ ਉੱਭਰ ਸਕਦਾ ਹੈ। ਭਾਰਤ ਕਣਕ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਸਮੇਂ ਭਾਰਤ ਕੋਲ ਕਣਕ ਦੀ ਵੀ ਲੋੜੀਂਦੀ ਸਪਲਾਈ ਹੈ, ਜੋ ਬਰਾਮਦ ਵਧਾਉਣ ਵਿੱਚ ਸਹਾਈ ਸਿੱਧ ਹੋ ਸਕਦੀ ਹੈ।

ਇਹ ਵੀ ਪੜ੍ਹੋ :Liquor Limit in House: ਤੁਸੀਂ ਘਰ 'ਚ ਕਿੰਨੀ ਸ਼ਰਾਬ ਰੱਖ ਸਕਦੇ ਹੋ ? ਜਾਣੋਂ ਦਿੱਲੀ, ਪੰਜਾਬ, ਹਰਿਆਣਾ ਤੇ ਰਾਜਸਥਾਨ ਸਣੇ ਹੋਰ ਸੂਬਿਆਂ ਦੇ ਨਿਯਮ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :

https://play.google.com/store/apps/details?id=com.winit.starnews.hin
https://apps.apple.com/in/app/abp-live-news/id81111490

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ
ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ
ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਆਹ Paracetamol ਵਾਲੀ ਟੈਬਲੇਟ? ਟੈਸਟ 'ਚ ਫੇਲ੍ਹ ਹੋਣ 'ਤੇ ਸਰਕਾਰ ਨੇ ਲਾਇਆ ਬੈਨ
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਆਹ Paracetamol ਵਾਲੀ ਟੈਬਲੇਟ? ਟੈਸਟ 'ਚ ਫੇਲ੍ਹ ਹੋਣ 'ਤੇ ਸਰਕਾਰ ਨੇ ਲਾਇਆ ਬੈਨ
Advertisement
ABP Premium

ਵੀਡੀਓਜ਼

ਭੁੱਖ ਤਾਂ ਇੱਕ ਦਿਨ ਦੀ ਕੱਟਣੀ ਔਖੀ, Jagjit Singh Dhallewal ਦੀ ਹਾਲਤ ਦੇਖ ਰੋ ਪਈਆਂ ਬੀਬੀਆਂSukhbir Badal | Narayan Singh Chaura| ਸੁਖਬੀਰ ਬਾਦਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ | abp sanjha |Punjab Police ਨੇ ਤੜਕਸਾਰ ਚੁੱਕਿਆ BJP ਦਾ ਉਮੀਦਵਾਰ, ਥਾਣੇ ਬਾਹਰ ਲੱਗ ਗਿਆ ਮਜਮਾਂ|abp sanjha|Khanauri Border| 13 ਦਸੰਬਰ ਨੂੰ ਕਿਸਾਨ ਚੁੱਕਣਗੇ ਵੱਡਾ ਕਦਮ, ਸੁਣੋਂ ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਪ੍ਰੈਸ ਕਾਨਫਰੰਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
ਬੋਰਵੈੱਲ ਨੇ ਲਈ ਇੱਕ ਹੋਰ ਬੱਚੇ ਦੀ ਜਾਨ, 57 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ 5 ਸਾਲਾ ਮਾਸੂਮ
ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ
ਇਸ ਸੁਪਰਹਿੱਟ ਡਾਈਟ ਨਾਲ ਕੈਂਸਰ ਨੂੰ ਦੇ ਸਕਦੇ ਮਾਤ? ਰਿਸਰਚ 'ਚ ਹੋਇਆ ਵੱਡਾ ਖੁਲਾਸਾ
Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ
ਪੰਜਾਬ ਦਾ ਇਹ ਸ਼ਹਿਰ ਹੋਇਆ ਬਲੈਕ ਆਊਟ, ਪਾਵਰ ਗਰਿੱਡ 'ਚ ਅੱਗ ਲੱਗਣ ਤੋਂ ਬਾਅਦ ਬੱਤੀ ਗੁੱਲ, ਕਰੋੜਾਂ ਦਾ ਨੁਕਸਾਨ
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਆਹ Paracetamol ਵਾਲੀ ਟੈਬਲੇਟ? ਟੈਸਟ 'ਚ ਫੇਲ੍ਹ ਹੋਣ 'ਤੇ ਸਰਕਾਰ ਨੇ ਲਾਇਆ ਬੈਨ
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਆਹ Paracetamol ਵਾਲੀ ਟੈਬਲੇਟ? ਟੈਸਟ 'ਚ ਫੇਲ੍ਹ ਹੋਣ 'ਤੇ ਸਰਕਾਰ ਨੇ ਲਾਇਆ ਬੈਨ
WhatsApp, Facebook ਅਤੇ Instagram ਦਾ ਸਰਵਰ ਡਾਊਨ ਹੋਣ 'ਤੇ Meta ਦਾ ਬਿਆਨ ਆਇਆ ਸਾਹਮਣੇ, ਕਿਹਾ- ਮਾਫੀ ਚਾਹੁੰਦੇ ਹਾਂ, ਅਸੀਂ...
WhatsApp, Facebook ਅਤੇ Instagram ਦਾ ਸਰਵਰ ਡਾਊਨ ਹੋਣ 'ਤੇ Meta ਦਾ ਬਿਆਨ ਆਇਆ ਸਾਹਮਣੇ, ਕਿਹਾ- ਮਾਫੀ ਚਾਹੁੰਦੇ ਹਾਂ, ਅਸੀਂ...
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 12-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 12-12-2024
EPFO Scheme: ਹੁਣ ATM ਤੋਂ ਕਢਵਾ ਪਾਓਗੇ PF ਦੇ ਪੈਸੇ, ਸਰਕਾਰ ਨੇ ਦੱਸਿਆ ਇਸ ਸਹੂਲਤ ਬਾਰੇ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂ
EPFO Scheme: ਹੁਣ ATM ਤੋਂ ਕਢਵਾ ਪਾਓਗੇ PF ਦੇ ਪੈਸੇ, ਸਰਕਾਰ ਨੇ ਦੱਸਿਆ ਇਸ ਸਹੂਲਤ ਬਾਰੇ, ਜਾਣੋ ਕਦੋਂ ਤੋਂ ਹੋਏਗੀ ਸ਼ੁਰੂ
Punjab News: ਵਿਜੀਲੈਂਸ ਨੇ ਕਾਬੂ ਕੀਤਾ ਪਟਵਾਰੀ, 20000 ਰੁਪਏ ਦੀ ਰਿਸ਼ਵਤ ਸਣੇ ਫੜ੍ਹਿਆ
Punjab News: ਵਿਜੀਲੈਂਸ ਨੇ ਕਾਬੂ ਕੀਤਾ ਪਟਵਾਰੀ, 20000 ਰੁਪਏ ਦੀ ਰਿਸ਼ਵਤ ਸਣੇ ਫੜ੍ਹਿਆ
Embed widget