ਪੜਚੋਲ ਕਰੋ

Stock Market Closing: ਸ਼ੇਅਰ ਬਾਜ਼ਾਰ 'ਚ ਧਮਾਕਾ! ਨਿਵੇਸ਼ਕਾਂ ਨੂੰ ਚਾਰ ਲੱਖ ਕਰੋੜ ਦਾ ਝਟਕਾ!

Stock Market Closing On 12 March 2024: ਮੰਗਲਵਾਰ ਦਾ ਵਪਾਰਕ ਸੈਸ਼ਨ ਭਾਰਤੀ ਸ਼ੇਅਰ ਬਾਜ਼ਾਰ ਲਈ ਬਹੁਤ ਨਿਰਾਸ਼ਾਜਨਕ ਸਾਬਤ ਹੋਇਆ। ਸੇਬੀ ਚੀਫ ਦੇ ਬਿਆਨ ਤੋਂ ਬਾਅਦ ਅੱਜ ਦੇ ਸੈਸ਼ਨ 'ਚ ਮਿਡਕੈਪ ਤੇ ਸਮਾਲਕੈਪ ਸ਼ੇਅਰਾਂ 'ਚ ਜ਼ਬਰਦਸਤ ਬਿਕਵਾਲੀ...

Stock Market Closing On 12 March 2024: ਮੰਗਲਵਾਰ ਦਾ ਵਪਾਰਕ ਸੈਸ਼ਨ ਭਾਰਤੀ ਸ਼ੇਅਰ ਬਾਜ਼ਾਰ ਲਈ ਬਹੁਤ ਨਿਰਾਸ਼ਾਜਨਕ ਸਾਬਤ ਹੋਇਆ। ਸੇਬੀ ਚੀਫ ਦੇ ਬਿਆਨ ਤੋਂ ਬਾਅਦ ਅੱਜ ਦੇ ਸੈਸ਼ਨ 'ਚ ਮਿਡਕੈਪ ਤੇ ਸਮਾਲਕੈਪ ਸ਼ੇਅਰਾਂ 'ਚ ਜ਼ਬਰਦਸਤ ਬਿਕਵਾਲੀ ਦੇਖਣ ਨੂੰ ਮਿਲੀ। ਸਰਕਾਰੀ ਬੈਂਕਾਂ ਤੇ ਸਰਕਾਰੀ PSU ਸ਼ੇਅਰਾਂ 'ਚ ਮਜ਼ਬੂਤ ​​ਮੁਨਾਫਾ ਬੁਕਿੰਗ ਹੋਈ, ਜਿਸ ਕਾਰਨ ਬਾਜ਼ਾਰ ਦਾ ਮੂਡ ਵਿਗੜ ਗਿਆ।

ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 165 ਅੰਕਾਂ ਦੇ ਉਛਾਲ ਨਾਲ 73,667 'ਤੇ ਬੰਦ ਹੋਇਆ। ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸਿਰਫ 3 ਅੰਕਾਂ ਦੇ ਵਾਧੇ ਨਾਲ 22,335 ਅੰਕਾਂ 'ਤੇ ਬੰਦ ਹੋਇਆ।

ਮਾਰਕੀਟ ਮੁੱਲ ਵਿੱਚ ਗਿਰਾਵਟ

ਭਾਰਤੀ ਸ਼ੇਅਰ ਬਾਜ਼ਾਰ ਦੇ ਦੋਵੇਂ ਪ੍ਰਮੁੱਖ ਸੂਚਕਾਂਕ ਸੈਂਸੈਕਸ ਤੇ ਨਿਫਟੀ ਹਰੇ ਨਿਸ਼ਾਨ 'ਤੇ ਬੰਦ ਹੋਏ ਪਰ ਮਿਡਕੈਪ ਤੇ ਸਮਾਲਕੈਪ ਸੈਕਟਰ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਕਾਰਨ, ਬੀਐਸਈ ਉੱਤੇ ਸੂਚੀਬੱਧ ਸਟਾਕਾਂ ਦੇ ਮਾਰਕੀਟ ਪੂੰਜੀਕਰਣ ਵਿੱਚ ਵੱਡੀ ਗਿਰਾਵਟ ਆਈ।

ਬੀ.ਐਸ.ਈ. 'ਤੇ ਸੂਚੀਬੱਧ ਸਟਾਕਾਂ ਦਾ ਬਾਜ਼ਾਰ ਮੁੱਲ ਘਟ ਕੇ 385.57 ਲੱਖ ਕਰੋੜ ਰੁਪਏ ਰਹਿ ਗਿਆ ਜੋ ਪਿਛਲੇ ਸੈਸ਼ਨ 'ਚ 389.60 ਲੱਖ ਕਰੋੜ ਰੁਪਏ ਸੀ। ਭਾਵ ਅੱਜ ਦੇ ਸੈਸ਼ਨ 'ਚ ਨਿਵੇਸ਼ਕਾਂ ਨੂੰ 4.03 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।

ਅੱਜ ਦੇ ਕਾਰੋਬਾਰ 'ਚ ਮਿਡਕੈਪ ਤੇ ਸਮਾਲਕੈਪ ਸ਼ੇਅਰਾਂ ਨੂੰ ਗਿਰਾਵਟ ਦਾ ਸਭ ਤੋਂ ਜ਼ਿਆਦਾ ਝਟਕਾ ਲੱਗਾ। ਨਿਫਟੀ ਦਾ ਮਿਡਕੈਪ ਇੰਡੈਕਸ 687 ਅੰਕ ਜਾਂ 1.41 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਸਮਾਲ ਕੈਪ ਇੰਡੈਕਸ 305 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਜਦਕਿ ਨਿਫਟੀ ਨੈਕਸਟ 50,933 ਅੰਕ ਦੀ ਗਿਰਾਵਟ ਨਾਲ ਬੰਦ ਹੋਇਆ। ਸੈਕਟਰਾਂ 'ਚ ਐਫ.ਐਮ.ਸੀ.ਜੀ., ਬੈਂਕਿੰਗ, ਆਟੋ, ਫਾਰਮਾ, ਧਾਤੂ, ਰੀਅਲ ਅਸਟੇਟ, ਊਰਜਾ, ਕੰਜ਼ਿਊਮਰ ਡਿਊਰੇਬਲਸ, ਹੈਲਥਕੇਅਰ ਸਟਾਕ ਘਾਟੇ ਨਾਲ ਬੰਦ ਹੋਏ।

ਇਹ ਵੀ ਪੜ੍ਹੋ: Viral Video: ਰੋਮਾਂਟਿਕ ਮੂਡ 'ਚ ਸੀ ਘੋੜਾ, ਮਾਸਕ ਉਤਰਦੇ ਹੀ ਲੱਗਾ 440 ਵੋਲਟ ਦਾ ਝਟਕਾ, ਵੀਡੀਓ ਦੇਖ ਆ ਜਾਵੇਗਾ ਹਾਸਾ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Viral Video: ਮਾਲਕ ਦਾ ਹੋਇਆ ਐਕਸੀਡੇਂਟ ਤਾਂ ਪਾਲਤੂ ਕੁੱਤੇ ਨੇ ਦਿਖਾਈ ਅਜਿਹੀ ਵਫ਼ਾਦਾਰੀ, ਲੋਕਾਂ ਨੇ ਖੂਬ ਕੀਤੀ ਤਾਰੀਫ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
Advertisement
ABP Premium

ਵੀਡੀਓਜ਼

ਮੈਂ MSP ਦੇ ਸਕਦਾਂ ਤਾਂ ਸਰਕਾਰ ਕਿਉਂ ਨਹੀਂ? ਸਰਕਾਰ 'ਤੇ ਵਰ੍ਹੇ ਰਾਣਾ ਗੁਰਜੀਤ!ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨੂੰ ਕੌਣ ਬਚਾ ਰਿਹਾ ?ਪੰਜਾਬ ਦੇ ਕਿਸਾਨਾਂ ਦੀ ਬਿਜਲੀ ਸਬਸਿਡੀ ਲਈ 9992 ਕਰੋੜਪਹਿਲਾਂ ਜਵਾਨ ਕੁੱਟ ਲਏ, ਫਿਰ ਕਿਸਾਨ ਲੁੱਟ ਲਏ! ਪ੍ਰਗਟ ਸਿੰਘ ਦਾ ਫੁੱਟਿਆ ਗੁੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
ਟਰੰਪ ਦਾ ਹੋਰ ਵੱਡਾ ਐਲਾਨ, ਗੱਡੀਆਂ 'ਤੇ 25% ਟੈਰਿਫ਼ ਲਾਗੂ, ਭਾਰਤੀ ਕੰਪਨੀਆਂ ਲਈ ਬਣੇਗੀ ਚੁਣੌਤੀ, 2 ਅਪ੍ਰੈਲ ਤੋਂ ਹੋਏਗਾ ਲਾਗੂ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
Punjab Weather: ਪੰਜਾਬੀਓ ਅੱਜ ਸਾਵਧਾਨ! ਧੂੜ ਭਰੀ ਹਨੇਰੀ ਦਾ ਅਲਰਟ; ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਆਸਾਰ; ਲਗਾਤਾਰ ਵੱਧ ਰਹੀ ਗਰਮੀ ਤੋਂ ਮਿਲੇਗੀ ਰਾਹਤ
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
ਕੇਂਦਰੀ ਮੰਤਰੀ ਨਾਲ ਮਿਲੇ ਪੰਜਾਬ ਦੇ CM, RDF ਫੰਡ ਕਿਸ਼ਤਾਂ ਬਾਰੇ ਕੀਤੀ ਗੱਲਬਾਤ, ਮਾਨ ਬੋਲੇ- 'ਅਸੀਂ ਭੀਖ ਨਹੀਂ ਮੰਗ ਰਹੇ'
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਸੋਨੇ-ਚਾਂਦੀ ਦੀਆਂ ਕੀਮਤਾਂ ਵੀਰਵਾਰ ਨੂੰ ਡਿੱਗੀਆਂ ਜਾਂ ਆਇਆ ਉਛਾਲ, ਜਾਣੋ 10 ਗ੍ਰਾਮ ਦਾ ਕੀ ਰੇਟ? 22-24 ਕੈਰੇਟ ਦੀ ਇੰਨੀ ਕੀਮਤ...
ਚੰਡੀਗੜ੍ਹ 'ਚ ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, 10 ਕਰੋੜ ਦੀ ATM ਕੈਸ਼ ਵੈਨ ਲੁੱਟਣ ਦਾ ਮਾਮਲਾ, ਤਿੰਨਾਂ ਨੂੰ ਕੀਤਾ ਗਿਆ ਸਸਪੈਂਡ
ਚੰਡੀਗੜ੍ਹ 'ਚ ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, 10 ਕਰੋੜ ਦੀ ATM ਕੈਸ਼ ਵੈਨ ਲੁੱਟਣ ਦਾ ਮਾਮਲਾ, ਤਿੰਨਾਂ ਨੂੰ ਕੀਤਾ ਗਿਆ ਸਸਪੈਂਡ
Tarn Taran News: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਲਾਕੇ 'ਚ ਫੈਲੀ ਦਹਿਸ਼ਤ, 1 ਦੀ ਮੌਤ
ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਤੇਜ਼ਧਾਰ ਹਥਿਆਰਾਂ ਦੇ ਹਮਲੇ ਨਾਲ ਇਲਾਕੇ 'ਚ ਫੈਲੀ ਦਹਿਸ਼ਤ, 1 ਦੀ ਮੌਤ
Zodiac Sign: ਧਨੁ-ਕੁੰਭ ਸਣੇ ਇਨ੍ਹਾਂ 3 ਰਾਸ਼ੀਆਂ ਦੀ ਮਾਰਚ ਦੇ ਆਖਰੀ ਹਫਤੇ ਚਮਕੀ ਕਿਸਮਤ, ਵਿੱਤੀ ਲਾਭ ਸਣੇ ਕਾਰੋਬਾਰ 'ਚ ਹੋਏਗੀ ਤਰੱਕੀ...
ਧਨੁ-ਕੁੰਭ ਸਣੇ ਇਨ੍ਹਾਂ 3 ਰਾਸ਼ੀਆਂ ਦੀ ਮਾਰਚ ਦੇ ਆਖਰੀ ਹਫਤੇ ਚਮਕੀ ਕਿਸਮਤ, ਵਿੱਤੀ ਲਾਭ ਸਣੇ ਕਾਰੋਬਾਰ 'ਚ ਹੋਏਗੀ ਤਰੱਕੀ...
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
Parliament Session: ਸੰਸਦ ’ਚ ਮੱਚਿਆ ਹੰਗਾਮਾ! ਮੰਤਰੀ ਨੇ 'ਗੂਗਲ ਟਰਾਂਸਲੇਟ' ਰਾਹੀਂ ਜਵਾਬ ਕਰ ਦਿੱਤੇ ਪੇਸ਼
Embed widget