Shocking: ਪਤਨੀ ਦੇ ਬਿਮਾਰ ਹੋਣ 'ਤੇ ਪਿਓ ਨੇ ਧੀ ਨਾਲ ਬਣਾਏ ਸਰੀਰਕ ਸਬੰਧ, ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
Shocking: ਸ਼ਾਹ ਟਾਊਨ ਤੋਂ ਹੋਸ਼ ਉਡਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪਿਓ ਅਤੇ ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ, ਸ਼ਾਹ ਟਾਊਨ ਦੇ ਇੱਕ ਮੌਲਵੀ 'ਤੇ ਆਪਣੀ ਹੀ ਧੀ ਨਾਲ ਬਲਾਤਕਾਰ ਕਰਨ ਦੇ ਗੰਭੀਰ ਇਲਜ਼ਾਮ
Shocking: ਸ਼ਾਹ ਟਾਊਨ ਤੋਂ ਹੋਸ਼ ਉਡਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਪਿਓ ਅਤੇ ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ, ਸ਼ਾਹ ਟਾਊਨ ਦੇ ਇੱਕ ਮੌਲਵੀ 'ਤੇ ਆਪਣੀ ਹੀ ਧੀ ਨਾਲ ਬਲਾਤਕਾਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਇਸ ਸ਼ਰਮਨਾਕ ਘਟਨਾ ਨੇ ਪੂਰੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਹੈ, ਮੌਲਵੀ ਦੀ ਉਮਰ 55 ਸਾਲ ਤੇ ਉਸ ਦੀ ਬੇਟੀ ਦੀ ਉਮਰ 25 ਸਾਲ ਹੈ। ਇਸ ਘਟਨਾ ਨਾਲ ਸਮਾਜ ਵਿੱਚ ਭਾਰੀ ਰੋਸ।
ਰਿਸ਼ਤੇ ਹੋਏ ਤਾਰ-ਤਾਰ
ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਨਸੀਬ ਖਾਨ ਦੀ ਧੀ ਨੇ ਆਪਣੇ ਪਿਤਾ ਖਿਲਾਫ ਥਾਣਾ ਸ਼ਾਹ ਟਾਊਨ 'ਚ ਸ਼ਿਕਾਇਤ ਦਰਜ ਕਰਵਾਈ, ਜਿਸ 'ਤੇ ਪੁਲਿਸ ਨੇ ਮੌਲਵੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਸਨੇ ਖੁਦ ਇਸ ਗੁਨਾਹ ਦੀ ਗੱਲ ਕਬੂਲ ਕਰ ਲਈ।
ਪਿਓ ਨੇ ਧੀ ਨਾਲ ਬਣਾਏ ਸਰੀਰਕ ਸਬੰਧ
ਮੌਲਵੀ ਨੇ ਬਿਆਨ 'ਚ ਕਿਹਾ ਕਿ ਉਸ ਦੀ ਪਤਨੀ ਬਿਮਾਰ ਸੀ ਅਤੇ ਇਸੇ ਕਾਰਨ ਉਸ ਨੇ ਆਪਣੀ ਧੀ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ, ਜਿਸ 'ਤੇ ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ 5-6 ਵਾਰ ਉਸ ਨਾਲ ਬਲਾਤਕਾਰ ਕਰ ਚੁੱਕਾ ਹੈ ਇਹ ਪੁੱਛੇ ਜਾਣ 'ਤੇ ਕਿ ਉਸ ਨੇ ਆਪਣੀ ਹੀ ਧੀ ਨਾਲ ਅਜਿਹਾ ਘਿਨੌਣਾ ਕੰਮ ਕਿਉਂ ਕੀਤਾ ਤਾਂ ਉਸ ਨੇ ਕਿਹਾ, ''ਮੈਂ ਬਹੁਤ ਸ਼ਰਮਿੰਦਾ ਹਾਂ।
मौलवी अपनी बेटी के साथ रेप करते हुए पकड़ा गया 😳
— Bharatrastrasena (@Bharatrastrsena) August 24, 2024
नाम मुस्ताक अहमद अपनी बेटी को ही पेल दिया
इनसे पूछा गया की आपने अपनी बेटी के साथ ऐसा क्यों किया तो उनका
जवाब : बेगम बीमार थी इसलिए हवस मिटाने के लिए बेटी की गुफा मे उंगली डाल दी
इस्लाम की खूबसूरती देख रहे हो 😌 pic.twitter.com/ISWH20uwtJ
ਇਸ ਘਟਨਾ ਤੋਂ ਬਾਅਦ ਸਾਹ ਕਸਬੇ ਦੇ ਲੋਕਾਂ ਨੇ ਇਸ ਕਾਰੇ ਦੀ ਸਖ਼ਤ ਨਿਖੇਧੀ ਕੀਤੀ ਹੈ, ਉਥੇ ਹੀ ਸਥਾਨਕ ਲੋਕਾਂ ਨੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਘਿਨੌਣੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
ਫਿਲਹਾਲ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਇਸ ਘਟਨਾ ਨੇ ਇੱਕ ਵਾਰ ਫਿਰ ਸਮਾਜ 'ਚ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋ ਅਜਿਹੀਆਂ ਘਟਨਾਵਾਂ ਦੇ ਵੱਧ ਰਹੇ ਮਾਮਲਿਆਂ ਤੋਂ ਸਪੱਸ਼ਟ ਹੁੰਦਾ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਮਾਜ ਵਿੱਚ ਮਾਨਸਿਕਤਾ ਨੂੰ ਬਦਲਣ ਅਤੇ ਸਿੱਖਿਆ ਰਾਹੀਂ ਨੈਤਿਕਤਾ ਦਾ ਪਾਠ ਪੜ੍ਹਾਉਣ ਦੀ ਲੋੜ ਹੈ।