ਸਾਢੇ ਅੱਠ ਕਿਲੋ ਅਫੀਮ ਨਾਲ ਪੰਜ ਨਸ਼ਾ ਤਸਕਰ ਗ੍ਰਿਫ਼ਤਾਰ
ਹਰਿਆਣਾ ਪੁਲਿਸ ਨੇ ਕੈਥਲ ਅਤੇ ਕਰੁਕਸ਼ੇਤਰ ਵਿੱਚ ਛਾਪੇਮਾਰੀ ਕਰ ਪੰਜ ਨਸ਼ਾ ਤਸਕਰਾਂ ਨੂੰ 8.5 ਕਿਲੋ ਅਫੀਮ ਨਾਲ ਕਾਬੂ ਕੀਤਾ ਹੈ।

ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਕੈਥਲ ਅਤੇ ਕਰੁਕਸ਼ੇਤਰ ਵਿੱਚ ਛਾਪੇਮਾਰੀ ਕਰ ਪੰਜ ਨਸ਼ਾ ਤਸਕਰਾਂ ਨੂੰ 8.5 ਕਿਲੋ ਅਫੀਮ ਨਾਲ ਕਾਬੂ ਕੀਤਾ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਤੇ ਨਸ਼ਾ ਤਸਕਰੀ ਦੇ ਆਰੋਪ ਹਨ।ਪੁਲਿਸ ਨੇ ਮੁਲਜ਼ਮਾਂ ਖਿਲਾਫ ਐਨਡੀਪੀਐਸ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Special Task Force of Haryana Police has seized 8.5 kg of opium from Kaithal and Kurukshetra districts and arrested five accused on the charges of drug trafficking. A case has been registered against the accused under relevant sections of NDPS Act. Further probe is underway
— ANI (@ANI) May 30, 2021
ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















