ਪੜਚੋਲ ਕਰੋ

Amritsar News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਮੀਕਾ ਸਿੰਘ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

Mika Singh Visits Golden Temple: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ। ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

Singer Mika Singh: ਬਾਲੀਵੁੱਡ ਗਾਇਕ ਮੀਕਾ ਸਿੰਘ ਜੋ ਕਿ ਅੱਜ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਜਿੱਥੇ ਸਭ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉੱਤੇ ਉਹ ਆਪਣੇ ਕੁੱਝ ਸਾਥੀਆਂ ਦੇ ਨਾਲ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੀਕਾ ਸਿੰਘ (Mika Singh) ਨੇ ਕਿਹਾ ਕਿ ਅੱਜ ਗੁਰੂ ਘਰ ਵਿੱਚ ਪਹੁੰਚੇ ਹਾਂ ਮੱਥਾ ਟੇਕਿਆ ਹੈ ਤੇ ਵਾਹਿਗੁਰੂ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਸ਼ੁਕਰਾਨਾ ਅਦਾ ਕੀਤਾ ਕਿਹਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀ। ਉਹਨਾਂ ਕਿਹਾ ਕਿ ਜਦੋਂ ਵੀ ਅੰਮ੍ਰਿਤਸਰ ਆਉਂਦੇ ਹਾਂ ਤਾਂ ਗੁਰੂ ਘਰ (golden temple) ਵਿੱਚ ਮੱਥਾ ਜ਼ਰੂਰ ਟੇਕਦੇ ਹਾਂ।

ਗੁਰੂ ਘਰ ਆ ਕੇ ਸਕੂਨ ਤੇ ਸ਼ਾਂਤੀ ਮਿਲਦੀ ਹੈ-ਮੀਕਾ ਸਿੰਘ

ਉਹਨਾਂ ਕਿਹਾ ਕਿ ਇਹ ਉਹ ਦਰ ਹੈ ਜਿੱਥੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਅਜਿਹਾ ਹੋਰ ਕੋਈ ਦਰ ਨਹੀਂ ਹੈ। ਉਹਨਾਂ ਕਿਹਾ ਕਿ ਇੱਥੇ ਆ ਕੇ ਮਨ ਨੂੰ ਬਹੁਤ ਚੰਗਾ ਲੱਗਦਾ ਹੈ ਇਸ ਜਗ੍ਹਾ ਤੋਂ ਸਭ ਕੁਝ ਮੰਗੀਦਾ ਹੈ ਇਹ ਉਹ ਦਰ ਜੋ ਸਭ ਦੀਆਂ ਝੋਲੀਆਂ ਭਰਦਾ ਹੈ, ਉਹਨਾਂ ਕਿਹਾ ਕਿ ਜਦੋਂ ਤੱਕ ਵਾਹਿਗੁਰੂ ਦਾ ਹੁਕਮ ਨਹੀਂ ਹੁੰਦਾ ਉਦੋਂ ਤੱਕ ਬੰਦਾ ਇਥੇ ਚੱਲ ਕੇ ਨਹੀਂ ਆਉਂਦਾ ਹੈ, ਵਾਹਿਗੁਰੂ ਦੇ ਹੁਕਮ ਤੇ ਹੀ ਬੰਦਾ ਇਥੇ ਪਹੁੰਚਦਾ ਹੈ ।

ਉਹਨਾਂ ਕਿਹਾ ਕਿ ਸਾਡੀਆਂ ਹੋਰ ਨਵੀਆਂ ਐਲਬਮਾਂ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਫਿਲਹਾਲ ਅਸੀਂ ਗੁਰੂ ਘਰ ਵਿੱਚ ਹੀ ਮੱਥਾ ਟੇਕਣ ਆਏ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਮੰਗਣਾ ਹੈ ਵਾਹਿਗੁਰੂ ਜੀ ਕੋਲੋਂ ਆ ਕੇ ਮੰਗੋ, ਇਸ ਦੇ ਦਰ ਉੱਤੇ ਬਹੁਤ ਤਾਕਤ ਹੈ ਇਹ ਸਭ ਦੀਆਂ ਝੋਲੀਆਂ ਭਰਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1 September Paris Paralympics 2024: ਅੱਜ ਭਾਰਤ ਨੂੰ ਮਿਲ ਸਕਦੇ ਹਨ 5 ਤਗਮੇ, ਸ਼ੂਟਿੰਗ ਸਮੇਤ ਇਨ੍ਹਾਂ ਖੇਡਾਂ ਤੋਂ ਹੋਵੇਗੀ ਉਮੀਦ

Horoscope Today: ਸਤੰਬਰ ਦਾ ਪਹਿਲਾ ਦਿਨ ਅੱਜ ਕਿਸ ਦੇ ਲਈ ਰਹੇਗਾ ਵਧੀਆ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

LPG Gas Cylinder: ਅੱਜ ਤੋਂ ਮਹਿੰਗਾ ਹੋਇਆ ਸਿਲੰਡਰ, ਜਾਣੋ ਆਪਣੇ ਸ਼ਹਿਰ 'ਚ ਨਵੀਆਂ ਕੀਮਤਾਂ

Weather Update: ਪੰਜਾਬ-ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Weather Update: ਪੰਜਾਬ-ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Advertisement
ABP Premium

ਵੀਡੀਓਜ਼

Punjabi Death In america | ਅਮਰੀਕਾ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ - ਸਦਮੇ 'ਚ ਪਰਿਵਾਰਹੁਣ ਹੋਵੇਗਾ ਕਿਸਾਨਾਂ ਦਾ ਵੱਡਾ ਪ੍ਰਦਰਸ਼ਨ, ਚੰਡੀਗੜ੍ਹ ਆਉਣਗੇ ਕਿਸਾਨਚੋਣ ਕਮਿਸ਼ਨ ਨੇ ਹਰਿਆਣਾ ਵਿਧਾਨਸਭਾ ਚੋਣ ਤਾਰੀਖਾਂ 'ਚ ਕੀਤਾ ਬਦਲਾਅਬੇਕਾਬੂ ਟਰਾਲਾ ਨਹਿਰ 'ਚ ਡਿੱਗਿਆ, ਹਾਦਸੇ ਦੀਆਂ ਤਸਵੀਰਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1 September Paris Paralympics 2024: ਅੱਜ ਭਾਰਤ ਨੂੰ ਮਿਲ ਸਕਦੇ ਹਨ 5 ਤਗਮੇ, ਸ਼ੂਟਿੰਗ ਸਮੇਤ ਇਨ੍ਹਾਂ ਖੇਡਾਂ ਤੋਂ ਹੋਵੇਗੀ ਉਮੀਦ
1 September Paris Paralympics 2024: ਅੱਜ ਭਾਰਤ ਨੂੰ ਮਿਲ ਸਕਦੇ ਹਨ 5 ਤਗਮੇ, ਸ਼ੂਟਿੰਗ ਸਮੇਤ ਇਨ੍ਹਾਂ ਖੇਡਾਂ ਤੋਂ ਹੋਵੇਗੀ ਉਮੀਦ
Horoscope Today: ਸਤੰਬਰ ਦਾ ਪਹਿਲਾ ਦਿਨ ਅੱਜ ਕਿਸ ਦੇ ਲਈ ਰਹੇਗਾ ਵਧੀਆ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Horoscope Today: ਸਤੰਬਰ ਦਾ ਪਹਿਲਾ ਦਿਨ ਅੱਜ ਕਿਸ ਦੇ ਲਈ ਰਹੇਗਾ ਵਧੀਆ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
LPG Gas Cylinder: ਅੱਜ ਤੋਂ ਮਹਿੰਗਾ ਹੋਇਆ ਸਿਲੰਡਰ, ਜਾਣੋ ਆਪਣੇ ਸ਼ਹਿਰ 'ਚ ਨਵੀਆਂ ਕੀਮਤਾਂ
LPG Gas Cylinder: ਅੱਜ ਤੋਂ ਮਹਿੰਗਾ ਹੋਇਆ ਸਿਲੰਡਰ, ਜਾਣੋ ਆਪਣੇ ਸ਼ਹਿਰ 'ਚ ਨਵੀਆਂ ਕੀਮਤਾਂ
Weather Update: ਪੰਜਾਬ-ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Weather Update: ਪੰਜਾਬ-ਚੰਡੀਗੜ੍ਹ 'ਚ ਮੀਂਹ ਦਾ ਅਲਰਟ ਜਾਰੀ, ਜਾਣੋ ਅਗਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (1-09-2024)

ਹਰਿਆਣਾ 'ਚ ਬਦਲੀ Vidhan Sabha ਚੋਣਾਂ ਦੀ ਤਰੀਕ, ਹੁਣ ਇੰਨੀ ਤਰੀਕ ਨੂੰ ਪੈਣਗੀਆਂ ਵੋਟਾਂ ਅਤੇ ਇਸ ਦਿਨ ਆਉਣਗੇ ਨਤੀਜੇ

Cardamom Benefits: ਖਾਲੀ ਪੇਟ ਇਸ ਤਰੀਕੇ ਨਾਲ ਖਾਓਗੇ ਇਲਾਇਚੀ ਤਾਂ ਹੌਲੀ-ਹੌਲੀ ਸਰੀਰ 'ਚ ਹੋਵੇਗਾ ਜ਼ਬਰਦਸਤ Transformation

ਜੇਕਰ ਤੁਸੀਂ ਵੀ ਰਾਤ ਨੂੰ Mobile Phone ਸਿਰਹਾਣੇ ਥੱਲ੍ਹੇ ਰੱਖ ਕੇ ਸੌਂਦੇ ਹੋ ਤਾਂ ਜਾਣ ਲਓ ਇਸ ਦੇ ਗੰਭੀਰ ਨੁਕਸਾਨ

Embed widget