ਪੜਚੋਲ ਕਰੋ

ਅੰਬਰਸਰੀਆਂ ਲਈ ਖ਼ੁਸ਼ਖ਼ਬਰੀ ! ਛੇਤੀ ਹੀ ਬਣ ਜਾਵੇਗਾ IT Hub, ਕੇਂਦਰੀ ਮੰਤਰੀ ਨੇ ਦਿੱਤਾ ਭਰੋਸਾ, ਜਾਣੋ ਮਾਝੇ ਨੂੰ ਕੀ ਹੋਵੇਗਾ ਫ਼ਾਇਦਾ ?

ਅੰਮ੍ਰਿਤਸਰ ਦੀ ਭੂਗੋਲਿਕ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਇਹ ਮੱਧ ਏਸ਼ੀਆ ਦੇ ਬਹੁਤ ਨੇੜੇ ਹੈ। ਇਹ ਅੰਮ੍ਰਿਤਸਰ ਤੋਂ ਮੱਧ ਏਸ਼ੀਆ ਲਈ 2-3 ਘੰਟੇ ਦੀ ਫਲਾਈਟ ਹੈ। ਉਹਨਾਂ ਨੂੰ ਸਾਫਟਵੇਅਰ ਦੀ ਵੀ ਲੋੜ ਹੈ। ਅਜਿਹੇ 'ਚ ਜੇ ਅਸੀਂ ਅੰਮ੍ਰਿਤਸਰ ਵੱਲ ਧਿਆਨ ਦੇਈਏ ਤਾਂ ਫਾਇਦਾ ਹੋਵੇਗਾ।

ਅੰਮ੍ਰਿਤਸਰ (Amritsar) ਵਿੱਚ 2022 ਵਿੱਚ ਮੁਕੰਮਲ ਹੋਣ ਵਾਲਾ ਸਾਫਟਵੇਅਰ ਟੈਕਨਾਲੋਜੀ ਪਾਰਕ ਜਲਦੀ ਹੀ ਕਾਰਜਸ਼ੀਲ ਹੋ ਜਾਵੇਗਾ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ (Gurjeet Singh Aujla) ਨੇ ਵੀਰਵਾਰ ਨੂੰ ਮਾਨਸੂਨ ਸੈਸ਼ਨ ਦੌਰਾਨ ਆਈਟੀ ਪਾਰਕ ਨੂੰ ਲੈ ਕੇ ਸਵਾਲ ਉਠਾਏ ਜਿਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਅਤੇ ਰਾਜ ਮੰਤਰੀ ਨੇ ਇਸ ਸਬੰਧੀ ਭਾਰਤ ਸਰਕਾਰ ਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਜੇ ਅੰਮ੍ਰਿਤਸਰ ਵੱਲ ਧਿਆਨ ਦੇਈਏ ਤਾਂ ਫਾਇਦਾ ਹੋਵੇਗਾ

ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਸਾਫਟਵੇਅਰ ਟੈਕਨਾਲੋਜੀ ਪਾਰਕ 2022 ਵਿੱਚ ਬਣ ਕੇ ਤਿਆਰ ਹੋ ਗਿਆ ਹੈ। ਅੰਮ੍ਰਿਤਸਰ ਦੀ ਭੂਗੋਲਿਕ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਇਹ ਮੱਧ ਏਸ਼ੀਆ ਦੇ ਬਹੁਤ ਨੇੜੇ ਹੈ। ਇਹ ਅੰਮ੍ਰਿਤਸਰ ਤੋਂ ਮੱਧ ਏਸ਼ੀਆ ਲਈ 2-3 ਘੰਟੇ ਦੀ ਫਲਾਈਟ ਹੈ। ਉਹਨਾਂ ਨੂੰ ਸਾਫਟਵੇਅਰ ਦੀ ਵੀ ਲੋੜ ਹੈ। ਅਜਿਹੇ 'ਚ ਜੇ ਅਸੀਂ ਅੰਮ੍ਰਿਤਸਰ ਵੱਲ ਧਿਆਨ ਦੇਈਏ ਤਾਂ ਫਾਇਦਾ ਹੋਵੇਗਾ। ਜੇ ਅੰਮ੍ਰਿਤਸਰ ਦੇ ਆਈ.ਟੀ.ਪਾਰਕ ਨੂੰ ਕਾਰਜਸ਼ੀਲ ਬਣਾ ਦਿੱਤਾ ਜਾਵੇ ਤਾਂ ਅੰਮ੍ਰਿਤਸਰ ਸਾਫਟਵੇਅਰ ਐਕਸਪੋਰਟ ਲਈ ਵਧੀਆ ਹੱਬ ਬਣ ਸਕਦਾ ਹੈ।

ਇਸ 'ਤੇ ਇਲੈਕਟ੍ਰੋਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਤਿਨ ਪ੍ਰਸਾਦ (jitin prasada) ਨੇ ਕਿਹਾ ਕਿ ਅੰਮ੍ਰਿਤਸਰ ਸਰਕਾਰ ਦੀਆਂ ਵਿਸ਼ੇਸ਼ ਤਰਜੀਹਾਂ 'ਤੇ ਹੈ। ਜਿੱਥੋਂ ਤੱਕ ਆਈ.ਟੀ. ਦਾ ਸਬੰਧ ਹੈ, ਭਾਰਤ ਸਰਕਾਰ ਦੀ ਯੋਜਨਾ ਹੈ। ਉਸ ਮੁਤਾਬਕ ਸੂਬਾ ਸਰਕਾਰ ਨੇ 2 ਏਕੜ ਜ਼ਮੀਨ ਦੇਣੀ ਹੈ। ਹੁਣ ਤੱਕ 65 ਆਈਟੀ ਪਾਰਕ ਖੋਲ੍ਹੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 57 ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਹਨ। ਇਸ ਦੇ ਨਾਲ ਹੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਅੰਮ੍ਰਿਤਸਰ ਦਾ ਪਾਰਕ ਤਿਆਰ ਹੈ ਅਤੇ ਜਲਦੀ ਹੀ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Preferred Sources
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਆਜ਼ਾਦੀ ਦਿਹਾੜੇ 'ਤੇ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਪਿਕਅੱਪ, 4 ਦੀ ਮੌਤ, 15 ਬੱਚਿਆਂ ਸਣੇ 23 ਜ਼ਖ਼ਮੀ
ਆਜ਼ਾਦੀ ਦਿਹਾੜੇ 'ਤੇ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਪਿਕਅੱਪ, 4 ਦੀ ਮੌਤ, 15 ਬੱਚਿਆਂ ਸਣੇ 23 ਜ਼ਖ਼ਮੀ
ਕਿਸ਼ਤਵਾੜ 'ਚ ਬੱਦਲ ਫਟਣ ਤੋਂ ਬਾਅਦ ਤਬਾਹੀ ਅਤੇ ਨੁਕਸਾਨ; 52 ਦੀ ਮੌਤ, 120 ਜ਼ਖਮੀ, 200 ਲਾਪਤਾ
ਕਿਸ਼ਤਵਾੜ 'ਚ ਬੱਦਲ ਫਟਣ ਤੋਂ ਬਾਅਦ ਤਬਾਹੀ ਅਤੇ ਨੁਕਸਾਨ; 52 ਦੀ ਮੌਤ, 120 ਜ਼ਖਮੀ, 200 ਲਾਪਤਾ
ਹਿਮਾਚਲ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਪਿਕਅੱਪ ਗੱਡੀ ਖੱਡ 'ਚ ਡਿੱਗੀ: 2 ਔਰਤਾਂ ਸਮੇਤ 4 ਦੀ ਮੌਤ, 23 ਜ਼ਖਮੀ; ਚਾਮੁੰਡਾ ਮੰਦਰ ਜਾਂਦੇ ਸਮੇਂ ਵਾਪਰਿਆ ਭਾਣਾ
ਹਿਮਾਚਲ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਪਿਕਅੱਪ ਗੱਡੀ ਖੱਡ 'ਚ ਡਿੱਗੀ: 2 ਔਰਤਾਂ ਸਮੇਤ 4 ਦੀ ਮੌਤ, 23 ਜ਼ਖਮੀ; ਚਾਮੁੰਡਾ ਮੰਦਰ ਜਾਂਦੇ ਸਮੇਂ ਵਾਪਰਿਆ ਭਾਣਾ
Punjab News: ਆਜ਼ਾਦੀ ਦਿਵਸ ਮੌਕੇ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤੈਨਾਤ; ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ...
ਆਜ਼ਾਦੀ ਦਿਵਸ ਮੌਕੇ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤੈਨਾਤ; ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ...
Advertisement

ਵੀਡੀਓਜ਼

ਦਰਿਆਵਾਂ ਨੇ ਧਾਰਿਆ ਭਿਆਨਕ ਰੂਪਪਿੰਡਾਂ 'ਚ ਵੜਿਆ ਪਾਣੀ
Akali Dal ਦੀ ਪਹਿਲੀ ਮੀਟਿੰਗ ਮਗਰੋਂ, Giani Harpreet Singh ਦੇ ਵੱਡੇ ਐਲਾਨ
Land Pooling| Farmer Protest | ਕਿਸਾਨਾਂ ਦੀ ਸਰਕਾਰ ਨਾਲ ਫਿਰ ਜੰਗ, ਕਰਮਚਾਰੀਆਂ ਨੂੰ ਮਿਲੇ ਉਨ੍ਹਾਂ ਦਾ ਹੱਕ
Heavy Rain in Punjab| ਕਿਸਾਨ 'ਤੇ ਕੁਦਰਤ ਦਾ ਕਹਿਰ! ਫ਼ਸਲਾਂ 'ਚ ਵੜਿਆ ਕਈ ਫੁੱਟ ਪਾਣੀ | Flash Flood
ਰਾਹੁਲ ਗਾਂਧੀ ਨੂੰ ਰਵਨੀਤ ਬਿੱਟੂ ਤੋਂ ਖਤਰਾ !
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਜ਼ਾਦੀ ਦਿਹਾੜੇ 'ਤੇ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਪਿਕਅੱਪ, 4 ਦੀ ਮੌਤ, 15 ਬੱਚਿਆਂ ਸਣੇ 23 ਜ਼ਖ਼ਮੀ
ਆਜ਼ਾਦੀ ਦਿਹਾੜੇ 'ਤੇ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਪਿਕਅੱਪ, 4 ਦੀ ਮੌਤ, 15 ਬੱਚਿਆਂ ਸਣੇ 23 ਜ਼ਖ਼ਮੀ
ਕਿਸ਼ਤਵਾੜ 'ਚ ਬੱਦਲ ਫਟਣ ਤੋਂ ਬਾਅਦ ਤਬਾਹੀ ਅਤੇ ਨੁਕਸਾਨ; 52 ਦੀ ਮੌਤ, 120 ਜ਼ਖਮੀ, 200 ਲਾਪਤਾ
ਕਿਸ਼ਤਵਾੜ 'ਚ ਬੱਦਲ ਫਟਣ ਤੋਂ ਬਾਅਦ ਤਬਾਹੀ ਅਤੇ ਨੁਕਸਾਨ; 52 ਦੀ ਮੌਤ, 120 ਜ਼ਖਮੀ, 200 ਲਾਪਤਾ
ਹਿਮਾਚਲ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਪਿਕਅੱਪ ਗੱਡੀ ਖੱਡ 'ਚ ਡਿੱਗੀ: 2 ਔਰਤਾਂ ਸਮੇਤ 4 ਦੀ ਮੌਤ, 23 ਜ਼ਖਮੀ; ਚਾਮੁੰਡਾ ਮੰਦਰ ਜਾਂਦੇ ਸਮੇਂ ਵਾਪਰਿਆ ਭਾਣਾ
ਹਿਮਾਚਲ 'ਚ ਪੰਜਾਬ ਦੇ ਸ਼ਰਧਾਲੂਆਂ ਦੀ ਪਿਕਅੱਪ ਗੱਡੀ ਖੱਡ 'ਚ ਡਿੱਗੀ: 2 ਔਰਤਾਂ ਸਮੇਤ 4 ਦੀ ਮੌਤ, 23 ਜ਼ਖਮੀ; ਚਾਮੁੰਡਾ ਮੰਦਰ ਜਾਂਦੇ ਸਮੇਂ ਵਾਪਰਿਆ ਭਾਣਾ
Punjab News: ਆਜ਼ਾਦੀ ਦਿਵਸ ਮੌਕੇ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤੈਨਾਤ; ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ...
ਆਜ਼ਾਦੀ ਦਿਵਸ ਮੌਕੇ ਅਲਰਟ 'ਤੇ ਪੰਜਾਬ, ਚੱਪੇ-ਚੱਪੇ 'ਤੇ ਪੁਲਿਸ ਤੈਨਾਤ; ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ...
Independence Day 2025: ‘ਇਸ ਦੀਵਾਲੀ ਵੱਡਾ ਤੋਹਫ਼ਾ ਮਿਲਣ ਵਾਲਾ’, PM ਮੋਦੀ ਦਾ ਲਾਲ ਕਿਲ੍ਹੇ ਤੋਂ ਵੱਡਾ ਐਲਾਨ
Independence Day 2025: ‘ਇਸ ਦੀਵਾਲੀ ਵੱਡਾ ਤੋਹਫ਼ਾ ਮਿਲਣ ਵਾਲਾ’, PM ਮੋਦੀ ਦਾ ਲਾਲ ਕਿਲ੍ਹੇ ਤੋਂ ਵੱਡਾ ਐਲਾਨ
Independence Day 2025: ਪੰਜਾਬ CM ਮਾਨ ਨੇ ਫਰੀਦਕੋਟ 'ਚ ਝੰਡਾ ਲਹਿਰਾਇਆ, ਮਾਨ ਨੇ ਕਿਹਾ- ਦੇਸ਼ ਦੀ ਆਜ਼ਾਦੀ 'ਚ 80 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ
Independence Day 2025: ਪੰਜਾਬ CM ਮਾਨ ਨੇ ਫਰੀਦਕੋਟ 'ਚ ਝੰਡਾ ਲਹਿਰਾਇਆ, ਮਾਨ ਨੇ ਕਿਹਾ- ਦੇਸ਼ ਦੀ ਆਜ਼ਾਦੀ 'ਚ 80 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ
Arjun Tendulkar Fiance: ਅਰਜੁਨ ਦੀ ਮੰਗੇਤਰ ਸਾਨੀਆ ਚੰਡੋਕ ਕੌਣ? ਜਾਣੋ ਸਚਿਨ ਤੇਂਦੁਲਕਰ ਦੀ ਨੂੰਹ ਕਿੰਨੀ ਅਮੀਰ ? ਇੰਟਰਨੈੱਟ 'ਤੇ ਛਿੜੀ ਚਰਚਾ...
ਅਰਜੁਨ ਦੀ ਮੰਗੇਤਰ ਸਾਨੀਆ ਚੰਡੋਕ ਕੌਣ? ਜਾਣੋ ਸਚਿਨ ਤੇਂਦੁਲਕਰ ਦੀ ਨੂੰਹ ਕਿੰਨੀ ਅਮੀਰ ? ਇੰਟਰਨੈੱਟ 'ਤੇ ਛਿੜੀ ਚਰਚਾ...
Independence Day 2025: ਆਜ਼ਾਦੀ ਦੇ ਸਮੇਂ 1 ਰੁਪਏ 'ਚ ਕੀ-ਕੀ ਖਰੀਦਦੇ ਸੀ ਲੋਕ, ਜਾਣੋ ਘਿਓ ਅਤੇ ਰਾਸ਼ਨ ਦੀ ਕੀ ਸੀ ਕੀਮਤ? ਸਾਈਕਲ ਦੀ ਕੀਮਤ 20 ਰੁਪਏ...
ਆਜ਼ਾਦੀ ਦੇ ਸਮੇਂ 1 ਰੁਪਏ 'ਚ ਕੀ-ਕੀ ਖਰੀਦਦੇ ਸੀ ਲੋਕ, ਜਾਣੋ ਘਿਓ ਅਤੇ ਰਾਸ਼ਨ ਦੀ ਕੀ ਸੀ ਕੀਮਤ? ਸਾਈਕਲ ਦੀ ਕੀਮਤ 20 ਰੁਪਏ...
Embed widget