ਪੜਚੋਲ ਕਰੋ

Punjab News: ਝੋਨੇ ਦੀ ਖਰੀਦ ਅਤੇ ਅਦਾਇਗੀ ਹੋ ਰਹੀ, ਇੱਕ ਦਿਨ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ‘ਤੇ 5500 ਕਰੋੜ ਰੁਪਏ ਕੀਤੇ ਟਰਾਂਸਫਰ 

Paddy: ਮੰਤਰੀ ਕਟਾਰੂਚੱਕ ਨੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਨ ਦੌਰਾਨ ਦੱਸਿਆ ਕਿ ਸੂਬੇ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਿਰਵਿਘਨ ਚੱਲ ਰਹੀ ਹੈ। ਕਟਾਰੂਚੱਕ ਨੇ ਅੱਜ ਰਈਆ ਅਤੇ ਜੰਡਿਆਲਾ ਗੁਰੂ ਮੰਡੀਆਂ ਦਾ ਦੌਰਾ ਕੀਤਾ।

Amritsar News: ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਨ ਦੌਰਾਨ ਦੱਸਿਆ ਕਿ ਸੂਬੇ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਿਰਵਿਘਨ ਚੱਲ ਰਹੀ ਹੈ। ਕਟਾਰੂਚੱਕ ਨੇ ਅੱਜ ਰਈਆ ਅਤੇ ਜੰਡਿਆਲਾ ਗੁਰੂ ਮੰਡੀਆਂ ਦਾ ਦੌਰਾ ਕੀਤਾ।

ਉਨ੍ਹਾਂ ਇਸ ਮੌਕੇ ਅਧਿਕਾਰੀਆਂ ਦੇ ਨਾਲ ਨਾਲ ਕਿਸਾਨਾਂ,ਮਜਦੂਰਾਂ ਅਤੇ ਆੜਤੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਕਰਕੇ ਹੈ ਅਤੇ ਇਸ ਸੀਜ਼ਨ ਦੀ ਆਸ ਨਾਲ ਸਾਰਾ ਕਾਰੋਬਾਰ ਚੱਲਦਾ ਹੈ, ਜਿਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਿਰਵਿਘਨ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਝੋਨੇ ਦੀ ਕੁੱਲ ਆਮਦ 35 ਲੱਖ ਮੀਟਰਕ ਟਨ ਵਿੱਚੋਂ ਲਗਭਗ 33 ਲੱਖ ਮੀਟਿਰਕ ਟਨ ਦੀ ਖਰੀਦ ਅਤੇ 12 ਲੱਖ ਮੀਟਰਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ।

ਮੰਡੀਆਂ ਵਿੱਚ ਝੋਨੇ ਦੀ ਆਮਦ ਵਾਲੇ ਦਿਨ ਹੀ ਝੋਨੇ ਦੀ ਸਫ਼ਾਈ ਅਤੇ ਖਰੀਦ ਕੀਤੀ ਜਾ ਰਹੀ

ਮੰਤਰੀ ਕਟਾਰੂਚੱਕ ਅੱਗੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹਰ ਦਿਨ ਲਗਭਗ 1-1.5 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ ਅਤੇ ਦਿਨ ਦੇ ਅੰਤ ਤੱਕ ਮੰਡੀ ਵਿੱਚ ਆਏ ਲਗਭਗ ਸਾਰੇ ਝੋਨੇ ਖਰੀਦ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਆਏ ਝੋਨੇ ਦੀ ਖਰੀਦ ਦਾ ਸਮਾਂ ਇੱਕ ਦਿਨ ਤੋਂ ਵੀ ਘੱਟ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਝੋਨੇ ਦੀ ਆਮਦ ਵਾਲੇ ਦਿਨ ਹੀ ਝੋਨੇ ਦੀ ਸਫ਼ਾਈ ਅਤੇ ਖਰੀਦ ਕੀਤੀ ਜਾ ਰਹੀ ਹੈ ਅਤੇ 24 ਘੰਟਿਆਂ ਵਿੱਚ ਅਦਾਇਗੀ ਵੀ ਹੋ ਰਹੀ ਹੈ।

ਲਗਭਗ 5500 ਕਰੋੜ ਰੁਪਏ ਸਿੱਧੇ ਤੌਰ ‘ਤੇ ਟਰਾਂਸਫਰ ਕੀਤੇ ਜਾ ਚੁੱਕੇ

ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 5500 ਕਰੋੜ ਰੁਪਏ ਸਿੱਧੇ ਤੌਰ ‘ਤੇ ਟਰਾਂਸਫਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਸਾਨਾਂ ਵੱਲੋਂ ਆਪਣੇ ਖੂਨ-ਪਸੀਨੇ ਅਤੇ ਮਿਹਨਤ ਨਾਲ ਪੈਦਾ ਕੀਤੇ ਇੱਕ-ਇੱਕ ਦਾਣੇ ਨੂੰ ਖਰੀਦਣ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਐਸ ਡੀ ਐਮ ਸ੍ਰੀ ਮਤੀ ਅਲਕਾ ਕਾਲੀਆ, ਚੇਅਰਮੈਨ ਛਨਾਖ ਸਿੰਘ, ਤਹਿਸੀਲਦਾਰ ਜਗਸੀਰ ਸਿੰਘ, ਜਿਲਾ ਮੰਡੀ ਅਫਸਰ ਅਮਨਦੀਪ ਸਿੰਘ, ਡੀ ਐਫ ਐਸ ਸੀ ਅਮਨਜੀਤ ਸਿੰਘ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਬੈਂਕਾਂ ਦਾ ਕਰਜ਼ ਨਾ ਮੋੜ ਵਾਲੇ ਕਿਸਾਨਾਂ ਦੀ ਸ਼ਾਮਤ! ਪੁਲਿਸ ਦਾ ਐਕਸ਼ਨ, ਵਾਰੰਟ ਹੋਣ ਲੱਗੇ ਜਾਰੀ
Punjab News: ਬੈਂਕਾਂ ਦਾ ਕਰਜ਼ ਨਾ ਮੋੜ ਵਾਲੇ ਕਿਸਾਨਾਂ ਦੀ ਸ਼ਾਮਤ! ਪੁਲਿਸ ਦਾ ਐਕਸ਼ਨ, ਵਾਰੰਟ ਹੋਣ ਲੱਗੇ ਜਾਰੀ
D2D Technology BSNL: ਬੀਐਸਐਨਐੱਲ ਦਾ ਵੱਡਾ ਧਮਾਕਾ! ਬਗੈਰ ਸਿਮ ਹੀ ਚੱਲਣਗੇ ਮੋਬਾਈਲ, Airtel-Jio ਦੀ ਉੱਡੀ ਨੀਂਦ! 
ਬੀਐਸਐਨਐੱਲ ਦਾ ਵੱਡਾ ਧਮਾਕਾ! ਬਗੈਰ ਸਿਮ ਹੀ ਚੱਲਣਗੇ ਮੋਬਾਈਲ, Airtel-Jio ਦੀ ਉੱਡੀ ਨੀਂਦ! 
iphone Blast: ਆਈਫੋਨ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ ! ਔਰਤ ਦੇ ਹੱਥ 'ਚ ਬੰਬ ਵਾਂਗ ਫਟਿਆ, ਹੁਣ ਕੰਪਨੀ ਨੇ ਦਿੱਤਾ ਇਹ ਜਵਾਬ
ਆਈਫੋਨ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ ! ਔਰਤ ਦੇ ਹੱਥ 'ਚ ਬੰਬ ਵਾਂਗ ਫਟਿਆ, ਹੁਣ ਕੰਪਨੀ ਨੇ ਦਿੱਤਾ ਇਹ ਜਵਾਬ
Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓ
Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓ
Advertisement
ABP Premium

ਵੀਡੀਓਜ਼

Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓGidharbaha ਸੀਟ 'ਤੇ ਫਸਿਆ ਪੇਚ, Jasbir Dimpa ਨੇ BJP ਤੇ AAP ਬਾਰੇ ਕਹੀ ਵੱਡੀ ਗੱਲ100 ਰੁਪਏ ਦੇ ਸ਼ਗਨ ਪਿੱਛੇ ਵੋਟਾਂ ਨਾ ਪਾ ਦਿਓ-ਭਗਵੰਤ ਮਾਨਸੀਐਮ ਮਾਨ ਨੇ ਸੁਣਾਇਆ ਰਜਿੰਦਰ ਕੌਰ ਭੱਠਲ ਵਾਲਾ ਕਿੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਬੈਂਕਾਂ ਦਾ ਕਰਜ਼ ਨਾ ਮੋੜ ਵਾਲੇ ਕਿਸਾਨਾਂ ਦੀ ਸ਼ਾਮਤ! ਪੁਲਿਸ ਦਾ ਐਕਸ਼ਨ, ਵਾਰੰਟ ਹੋਣ ਲੱਗੇ ਜਾਰੀ
Punjab News: ਬੈਂਕਾਂ ਦਾ ਕਰਜ਼ ਨਾ ਮੋੜ ਵਾਲੇ ਕਿਸਾਨਾਂ ਦੀ ਸ਼ਾਮਤ! ਪੁਲਿਸ ਦਾ ਐਕਸ਼ਨ, ਵਾਰੰਟ ਹੋਣ ਲੱਗੇ ਜਾਰੀ
D2D Technology BSNL: ਬੀਐਸਐਨਐੱਲ ਦਾ ਵੱਡਾ ਧਮਾਕਾ! ਬਗੈਰ ਸਿਮ ਹੀ ਚੱਲਣਗੇ ਮੋਬਾਈਲ, Airtel-Jio ਦੀ ਉੱਡੀ ਨੀਂਦ! 
ਬੀਐਸਐਨਐੱਲ ਦਾ ਵੱਡਾ ਧਮਾਕਾ! ਬਗੈਰ ਸਿਮ ਹੀ ਚੱਲਣਗੇ ਮੋਬਾਈਲ, Airtel-Jio ਦੀ ਉੱਡੀ ਨੀਂਦ! 
iphone Blast: ਆਈਫੋਨ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ ! ਔਰਤ ਦੇ ਹੱਥ 'ਚ ਬੰਬ ਵਾਂਗ ਫਟਿਆ, ਹੁਣ ਕੰਪਨੀ ਨੇ ਦਿੱਤਾ ਇਹ ਜਵਾਬ
ਆਈਫੋਨ ਦੀ ਸੁਰੱਖਿਆ 'ਤੇ ਖੜ੍ਹੇ ਹੋਏ ਸਵਾਲ ! ਔਰਤ ਦੇ ਹੱਥ 'ਚ ਬੰਬ ਵਾਂਗ ਫਟਿਆ, ਹੁਣ ਕੰਪਨੀ ਨੇ ਦਿੱਤਾ ਇਹ ਜਵਾਬ
Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓ
Dimpy Dhillon ਨੇ Amrita Warring ਨੂੰ ਕਿਹਾ ਭੈਣ, ਨਤੀਜਿਆਂ ਵਾਲੇ ਦਿਨ ਤਗੜੇ ਹੋ ਕੇ ਆਇਓ
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
ਰਾਸ਼ਟਰਪਤੀ ਚੋਣਾਂ ਵਿਚਾਲੇ US ਨੂੰ ਰੂਸ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਇੱਕ ਵਿਅਕਤੀ ਗ੍ਰਿਫਤਾਰ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-11-2024)
ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਇਸ ਗੰਭੀਰ ਕਿਸਮ ਦੇ ਕੈਂਸਰ ਨਾਲ ਪੀੜਤ ਸੀ ਮਸ਼ਗੂਰ ਗਾਇਕਾ ਸ਼ਾਰਦਾ ਸਿਨਹਾ, ਜਾਣੋ ਇਸ ਦੇ ਲੱਛਣ ਅਤੇ ਬਚਾਅ
ਪੂਰਾ ਦਿਨ ਦਫ਼ਤਰ 'ਚ ਲੰਘਾਉਣ ਤੋਂ ਬਾਅਦ ਹੱਡੀਆਂ ਹੋ ਗਈਆਂ ਕਮਜ਼ੋਰ? ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
ਪੂਰਾ ਦਿਨ ਦਫ਼ਤਰ 'ਚ ਲੰਘਾਉਣ ਤੋਂ ਬਾਅਦ ਹੱਡੀਆਂ ਹੋ ਗਈਆਂ ਕਮਜ਼ੋਰ? ਤਾਂ ਡਾਈਟ 'ਚ ਸ਼ਾਮਲ ਕਰੋ ਆਹ ਚੀਜ਼ਾਂ
Embed widget