ਪੜਚੋਲ ਕਰੋ
Advertisement
Republic Day 2024: ਅੰਮ੍ਰਿਤਸਰ 'ਚ ਅਟਾਰੀ-ਵਾਹਗਾ ਬਾਰਡਰ ‘ਤੇ ਰਿਟਰੀਟ ਸੈਰੇਮਨੀ, ਭਾਰਤੀ ਫੌਜ ਨੇ ਪਾਕਿ ਫੌਜ ਨੂੰ ਦਿਖਾਈ ਬਹਾਦਰੀ, ਦੇਖੋ ਵੀਡੀਓ
Republic Day 2024: ਭਾਰਤ ਦੇ 75ਵੇਂ ਗਣਰਾਜ ਦਿਹਾੜੇ 'ਤੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ 'ਤੇ ਬੀਟਿੰਗ ਰੀਟਰੀਟ ਸੈਰੇਮਨੀ ਦਾ ਆਯੋਜਨ ਕੀਤਾ ਗਿਆ।
Republic Day 2024: ਭਾਰਤ ਦੇ 75ਵੇਂ ਗਣਰਾਜ ਦਿਹਾੜੇ 'ਤੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ 'ਤੇ ਬੀਟਿੰਗ ਰੀਟਰੀਟ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਨਿਊਜ਼ ਏਜੰਸੀ ਏਐਨਆਈ ਵਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੇ ਉਤਸ਼ਾਹ ਅਤੇ ਜੋਸ਼ ਨਾਲ ਫੌਜੀ ਸਰਹੱਦ ‘ਤੇ ਮਾਰਚ ਕਰ ਰਹੇ ਹਨ।
ਇਸ ਮੌਕੇ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੇ ਸਾਹਮਣੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਬੀਟਿੰਗ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਮੌਜੂਦ ਸਨ।
VIDEO | Beating retreat ceremony underway at the Attari-Wagah Border in Amritsar on occasion of the 75th Republic Day. pic.twitter.com/P5nzG1NWYV
— Press Trust of India (@PTI_News) January 26, 2024
#WATCH | Beating retreat ceremony held at the Attari-Wagah border in Punjab's Amritsar on #RepublicDay2024 pic.twitter.com/EwAcL0C8xe
— ANI (@ANI) January 26, 2024
ਇਹ ਵੀ ਪੜ੍ਹੋ: Republic Day Parade: 'ਨਾਰੀ ਸ਼ਕਤੀ', ਫੌਜੀ ਸ਼ਕਤੀ ਦਾ ਪ੍ਰਦਰਸ਼ਨ, ਅਸਮਾਨ 'ਚ ਗਰਜਿਆ ਰਾਫੇਲ...', ਦੇਖੋ ਤਸਵੀਰਾਂ
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement