ਪੜਚੋਲ ਕਰੋ

Death: ਲੁਧਿਆਣਾ 'ਚ ਵਿਧਾਇਕ ਦੇ ਘਰ ਛਾਇਆ ਮਾਤਮ, ਅਕਾਲੀ ਦਲ ਦੇ ਨੌਜਵਾਨ ਆਗੂ ਦਾ ਹੋਇਆ ਦੇਹਾਂਤ

Former MLA Son Dies in Ludhiana: ਲੁਧਿਆਣਾ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ।

Former MLA Son Dies in Ludhiana: ਲੁਧਿਆਣਾ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਸੀਨੀਅਰ ਆਗੂ ਦੇ ਪੁੱਤਰ ਹਰਪ੍ਰੀਤ ਸਿੰਘ ਸ਼ਿਵਾਲਿਕ ਦਾ ਦਿੱਲੀ ਵਿਖੇ ਦੇਹਾਂਤ ਹੋ ਗਿਆ ਹੈ। ਹਰਪ੍ਰੀਤ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਜਾਣਕਾਰੀ ਲਈ ਦੱਸ ਦੇਈਏ ਕਿ ਹਰਪ੍ਰੀਤ ਸ਼ਿਵਾਲਿਕ ਵੀ ਆਪਣੇ ਪਿਤਾ ਦਰਸ਼ਨ ਸਿੰਘ ਸ਼ਿਵਾਲਿਕ ਦੇ ਨਾਲ ਰਾਜਨੀਤੀ ਵਿੱਚ ਸਰਗਰਮ ਸੀ। ਉਹ ਅਕਾਲੀ ਦਲ ਦੀਆਂ ਯੂਥ ਸਰਗਰਮੀਆਂ ਵਿੱਚ ਅਕਸਰ ਸਰਗਰਮ ਰਹਿੰਦੇ ਸਨ।

ਲੀਵਰ ਦੀ ਬਿਮਾਰੀ ਤੋਂ ਪੀੜਤ ਸੀ ਹਰਪ੍ਰੀਤ  

ਖਬਰਾਂ ਮੁਤਾਬਕ ਹਰਪ੍ਰੀਤ ਨੂੰ ਲੀਵਰ ਦੀ ਬਿਮਾਰੀ ਸੀ। ਹਰਪ੍ਰੀਤ ਦੀ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਵਿੱਚ ਸੋਗ ਹੈ, ਉੱਥੇ ਹੀ ਹਲਕਾ ਗਿੱਲ ਦੇ ਅਕਾਲੀ ਸਮਰਥਕਾਂ ਵਿੱਚ ਵੀ ਸੋਗ ਦੀ ਲਹਿਰ ਹੈ। ਹਰਪ੍ਰੀਤ ਦੀ ਮ੍ਰਿਤਕ ਦੇਹ ਅੱਜ ਲੁਧਿਆਣਾ ਦੇ ਬਰੇਵਾਲ ਰੋਡ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਲਿਆਂਦੀ ਜਾਵੇਗੀ। ਉਮੀਦ ਹੈ ਕਿ ਭਲਕੇ ਹਰਪ੍ਰੀਤ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਹਰਪ੍ਰੀਤ ਦੇ ਅੰਤਿਮ ਸਸਕਾਰ ਵਿੱਚ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਸ਼ਾਮਲ ਹੋਣ ਦੀ ਵੀ ਖ਼ਬਰ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Aviation Sector: ਬੰਬ ਦੀਆਂ ਅਫਵਾਹਾਂ ਤੋੜ ਰਹੀਆਂ ਨੇ ਏਅਰਲਾਈਨਾਂ ਦਾ ਲੱਕ, ਹਰ ਫਰਜ਼ੀ ਧਮਕੀ 'ਤੇ ਹੋ ਰਿਹਾ ਕਰੋੜਾਂ ਦਾ ਨੁਕਸਾਨ

Jalandhar News: ਜਲੰਧਰ 'ਚ 5 ਨਾਜਾਇਜ਼ ਪਿਸਤੌਲਾਂ ਸਣੇ 3 ਤਸਕਰ ਗ੍ਰਿਫਤਾਰ, ਜਾਣੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ ?
Jalandhar News: ਜਲੰਧਰ 'ਚ 5 ਨਾਜਾਇਜ਼ ਪਿਸਤੌਲਾਂ ਸਣੇ 3 ਤਸਕਰ ਗ੍ਰਿਫਤਾਰ, ਜਾਣੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ ?
Death: ਲੁਧਿਆਣਾ 'ਚ ਵਿਧਾਇਕ ਦੇ ਘਰ ਛਾਇਆ ਮਾਤਮ, ਅਕਾਲੀ ਦਲ ਦੇ ਨੌਜਵਾਨ ਆਗੂ ਦਾ ਹੋਇਆ ਦੇਹਾਂਤ
Death: ਲੁਧਿਆਣਾ 'ਚ ਵਿਧਾਇਕ ਦੇ ਘਰ ਛਾਇਆ ਮਾਤਮ, ਅਕਾਲੀ ਦਲ ਦੇ ਨੌਜਵਾਨ ਆਗੂ ਦਾ ਹੋਇਆ ਦੇਹਾਂਤ
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੂੰ ਗੈਂਗਸਟਰ ਵੱਲੋਂ ਮਿਲੀ ਧਮਕੀ, ਇੰਟਰਨੈੱਟ 'ਤੇ Audio ਹੋਇਆ ਵਾਇਰਲ!
ਕੁੱਲ੍ਹੜ ਪੀਜ਼ਾ ਕਪਲ ਨੂੰ ਗੈਂਗਸਟਰ ਵੱਲੋਂ ਮਿਲੀ ਧਮਕੀ, ਇੰਟਰਨੈੱਟ 'ਤੇ Audio ਹੋਇਆ ਵਾਇਰਲ!
Advertisement
ABP Premium

ਵੀਡੀਓਜ਼

ਦੀਵਾਲੀ ਤੋਂ ਪਹਿਲਾਂ ਦਿੱਲੀ 'ਚ ਦਹਿ*ਸ਼ਤ ਫੈਲਾਉਣ ਦੀ ਸਾਜ਼ਿਸ਼?AAPਨੇ ਜ਼ਿਮਨੀ ਚੋਣਾਂ ਲਈ ਕੀਤਾ ਉਮੀਦਵਾਰਾਂ ਦਾ ਐਲਾਨAAPਨੇ ਜ਼ਿਮਨੀ ਚੋਣਾਂ ਲਈ ਕੀਤਾ ਉਮੀਦਵਾਰਾਂ ਦਾ ਐਲਾਨ, ਜਾਣੋ ਕਿਹੜੇ ਲੀਡਰਾਂ 'ਤੇ ਖੇਡਿਆ ਦਾਅ ? |Byelction|ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Aviation Sector: ਬੰਬ ਦੀਆਂ ਅਫਵਾਹਾਂ ਤੋੜ ਰਹੀਆਂ ਨੇ ਏਅਰਲਾਈਨਾਂ ਦਾ ਲੱਕ, ਹਰ ਫਰਜ਼ੀ ਧਮਕੀ 'ਤੇ ਹੋ ਰਿਹਾ ਕਰੋੜਾਂ ਦਾ ਨੁਕਸਾਨ
Aviation Sector: ਬੰਬ ਦੀਆਂ ਅਫਵਾਹਾਂ ਤੋੜ ਰਹੀਆਂ ਨੇ ਏਅਰਲਾਈਨਾਂ ਦਾ ਲੱਕ, ਹਰ ਫਰਜ਼ੀ ਧਮਕੀ 'ਤੇ ਹੋ ਰਿਹਾ ਕਰੋੜਾਂ ਦਾ ਨੁਕਸਾਨ
Jalandhar News: ਜਲੰਧਰ 'ਚ 5 ਨਾਜਾਇਜ਼ ਪਿਸਤੌਲਾਂ ਸਣੇ 3 ਤਸਕਰ ਗ੍ਰਿਫਤਾਰ, ਜਾਣੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ ?
Jalandhar News: ਜਲੰਧਰ 'ਚ 5 ਨਾਜਾਇਜ਼ ਪਿਸਤੌਲਾਂ ਸਣੇ 3 ਤਸਕਰ ਗ੍ਰਿਫਤਾਰ, ਜਾਣੋ ਕਿਵੇਂ ਚੜ੍ਹੇ ਪੁਲਿਸ ਦੇ ਹੱਥੇ ?
Death: ਲੁਧਿਆਣਾ 'ਚ ਵਿਧਾਇਕ ਦੇ ਘਰ ਛਾਇਆ ਮਾਤਮ, ਅਕਾਲੀ ਦਲ ਦੇ ਨੌਜਵਾਨ ਆਗੂ ਦਾ ਹੋਇਆ ਦੇਹਾਂਤ
Death: ਲੁਧਿਆਣਾ 'ਚ ਵਿਧਾਇਕ ਦੇ ਘਰ ਛਾਇਆ ਮਾਤਮ, ਅਕਾਲੀ ਦਲ ਦੇ ਨੌਜਵਾਨ ਆਗੂ ਦਾ ਹੋਇਆ ਦੇਹਾਂਤ
Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਨੂੰ ਗੈਂਗਸਟਰ ਵੱਲੋਂ ਮਿਲੀ ਧਮਕੀ, ਇੰਟਰਨੈੱਟ 'ਤੇ Audio ਹੋਇਆ ਵਾਇਰਲ!
ਕੁੱਲ੍ਹੜ ਪੀਜ਼ਾ ਕਪਲ ਨੂੰ ਗੈਂਗਸਟਰ ਵੱਲੋਂ ਮਿਲੀ ਧਮਕੀ, ਇੰਟਰਨੈੱਟ 'ਤੇ Audio ਹੋਇਆ ਵਾਇਰਲ!
Weather Update Today: ਸਵੇਰੇ-ਸ਼ਾਮ ਵਧਣ ਲੱਗੀ ਠੰਢ, ਇਨ੍ਹਾਂ 7 ਸੂਬਿਆਂ 'ਚ ਤੇਜ਼ ਤੂਫ਼ਾਨ ਤੇ ਮੀਂਹ ਦੀ ਚੇਤਾਵਨੀ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
ਸਵੇਰੇ-ਸ਼ਾਮ ਵਧਣ ਲੱਗੀ ਠੰਢ, ਇਨ੍ਹਾਂ 7 ਸੂਬਿਆਂ 'ਚ ਤੇਜ਼ ਤੂਫ਼ਾਨ ਤੇ ਮੀਂਹ ਦੀ ਚੇਤਾਵਨੀ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
Punjab News: ਇਨ੍ਹਾਂ ਮੰਤਰੀਆਂ ਦੇ ਘਰਾਂ ਦੇ ਬਾਹਰ ਚੱਲੇਗਾ ਕਿਸਾਨ ਮਾਰਚ, ਸੁਖਦੇਵ ਸਿੰਘ ਕੋਕਰੀ ਬੋਲੇ- ਸਰਕਾਰ ’ਤੇ ਭਰੋਸਾ ਨਹੀਂ...
ਇਨ੍ਹਾਂ ਮੰਤਰੀਆਂ ਦੇ ਘਰਾਂ ਦੇ ਬਾਹਰ ਚੱਲੇਗਾ ਕਿਸਾਨ ਮਾਰਚ, ਸੁਖਦੇਵ ਸਿੰਘ ਕੋਕਰੀ ਬੋਲੇ- ਸਰਕਾਰ ’ਤੇ ਭਰੋਸਾ ਨਹੀਂ...
Death: ਮਨੋਰੰਜਨ ਜਗਤ 'ਚ ਛਾਇਆ ਮਾਤਮ, ਹੁਣ ਇਸ ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਗਮ 'ਚ ਡੁੱਬੇ ਫੈਨਜ਼

Punjab News: CM ਮਾਨ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਧਰਨਾ ਕੀਤਾ ਖਤਮ, ਝੋਨੇ ਦਾ ਦਾਣਾ-ਦਾਣਾ ਖਰੀਦੇਗੀ ਸਰਕਾਰ

Embed widget