ਪੜਚੋਲ ਕਰੋ

Alia Bhatt: ਆਲੀਆ ਭੱਟ ਨੇ ਦੱਸਿਆ ਆਪਣੀ ਧੀ ਦਾ ਨਾਂ, ਸੱਸ ਨੀਤੂ ਕਪੂਰ ਨੇ ਰੱਖਿਆ ਹੈ ਨਾਂ

Alia Bhatt Daughter Name: ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਆਪਣੀ ਬੇਟੀ ਦੇ ਨਾਂ ਦਾ ਖੁਲਾਸਾ ਕੀਤਾ ਹੈ। ਆਲੀਆ-ਰਣਬੀਰ ਨੇ ਆਪਣੀ ਬੇਟੀ ਦਾ ਨਾਂ ਰਾਹਾ ਰੱਖਿਆ ਹੈ। ਇਹ ਨਾਂ ਦਾਦੀ ਨੀਤੂ ਕਪੂਰ ਨੇ ਦਿੱਤਾ ਹੈ।

Alia Bhatt Daughter Name: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਆਪਣੀ ਬੇਟੀ ਦੇ ਨਾਂ ਦਾ ਖੁਲਾਸਾ ਕੀਤਾ ਹੈ। ਆਲੀਆ-ਰਣਬੀਰ ਨੇ ਆਪਣੀ ਬੇਟੀ ਦਾ ਨਾਂ ਰਾਹਾ ਰੱਖਿਆ ਹੈ। ਇਹ ਨਾਂ ਦਾਦੀ ਨੀਤੂ ਕਪੂਰ ਨੇ ਚੁਣਿਆ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਨਾ ਸਿਰਫ ਆਪਣੀ ਨੰਨ੍ਹੀ ਪਰੀ ਦਾ ਨਾਂ ਦੱਸਿਆ ਹੈ, ਸਗੋਂ ਹਰ ਭਾਸ਼ਾ 'ਚ ਉਸ ਨਾਂ ਦਾ ਮਤਲਬ ਵੀ ਦੱਸਿਆ ਹੈ।

ਆਲੀਆ ਭੱਟ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਹੱਥਾਂ ਵਿੱਚ ਆਪਣੀ ਨੰਨ੍ਹੀ ਪਰੀ ਫੜੀ ਨਜ਼ਰ ਆ ਰਹੇ ਹਨ। ਰਾਹਾ ਦੇ ਨਾਮ ਵਾਲੀ ਜਰਸੀ ਕੰਧ 'ਤੇ ਟੰਗੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨੂੰ ਆਪਣੇ ਇੰਸਟਾ 'ਤੇ ਪੋਸਟ ਕਰਦੇ ਹੋਏ ਆਲੀਆ ਭੱਟ ਨੇ ਕਿਊਟ ਕੈਪਸ਼ਨ ਲਿਖਿਆ ਹੈ।

ਆਲੀਆ ਭੱਟ ਲਿਖਦੀ ਹੈ ਕਿ "ਸਾਡੀ ਧੀ ਰਾਹਾ ਦਾ ਨਾਮ ਉਸਦੀ ਦਾਦੀ ਦੁਆਰਾ ਚੁਣਿਆ ਗਿਆ ਹੈ, ਇਸ ਨਾਮ ਦਾ ਬਹੁਤ ਪਿਆਰਾ ਅਰਥ ਹੈ ... ਰਾਹਾ ਦਾ ਸ਼ਾਬਦਿਕ ਅਰਥ ਹੈ ਇੱਕ ਬ੍ਰਹਮ ਮਾਰਗ, ਸਵਾਹਿਲੀ ਵਿੱਚ ਇਸਦਾ ਅਰਥ ਹੈ ਖੁਸ਼ੀ, ਸੰਸਕ੍ਰਿਤ ਵਿੱਚ ਇਸਦਾ ਅਰਥ ਹੈ ਗੋਤਰਾ ... ਬੰਗਾਲੀ ਵਿੱਚ ਇਸਦਾ ਅਰਥ ਹੈ ਆਰਾਮ, ਰਾਹਤ... ਅਰਬੀ ਵਿੱਚ ਇਸਦਾ ਅਰਥ ਹੈ ਸ਼ਾਂਤੀ, ਖੁਸ਼ੀ, ਆਜ਼ਾਦੀ.. ਸਾਡੀ ਧੀ ਦੇ ਨਾਮ ਦਾ ਪਹਿਲਾ ਅੱਖਰ ਅਸੀਂ ਸਾਰੇ ਮਹਿਸੂਸ ਕਰਦੇ ਹਾਂ... ਧੰਨਵਾਦ ਰਾਹਾ.. ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆਉਣ ਲਈ, ਇੰਜ ਲੱਗਦਾ ਹੈ ਕਿ ਅਸੀਂ ਹੁਣੇ ਹੀ ਜੀਵਨ ਜੀਣਾ ਸ਼ੁਰੂ ਕੀਤਾ ਹੈ।

View this post on Instagram
 
A post shared by Alia Bhatt 💛 (@aliaabhatt)

ਦੱਸ ਦਈਏ ਕਿ ਆਲੀਆ ਭੱਟ ਤੇ ਰਣਬੀਰ ਕਪੂਰ ਨੇ ਇਸੇ ਸਾਲ 14 ਅਪ੍ਰੈਲ ਨੂੰ ਵਿਆਹ ਕੀਤਾ ਸੀ। ਵਿਆਹ ਤੋਂ 2 ਮਹੀਨੇ ਬਾਅਦ ਹੀ ਆਲੀਆ ਨੇ ਸੋਸ਼ਲ ਮੀਡੀਆ ‘ਤੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ ਕਿ ਉਹ ਮਾਂ ਬਣਨ ਵਾਲੀ ਹੈ। ਇਸ ਤੋਂ ਬਾਅਦ 6 ਨਵੰਬਰ ਨੂੰ ਪਰਮਾਤਮਾ ਨੇ ਆਲੀਆ-ਰਣਬੀਰ ਦੇ ਘਰ ਧੀ ਦੀ ਦਾਤ ਬਖਸ਼ੀ।

ਇਹ ਵੀ ਪੜ੍ਹੋ: ਸ਼ੈਰੀ ਮਾਨ ਰਸੋਈ ‘ਚ ਸਬਜ਼ੀ ਬਣਾਉਂਦੇ ਆਏ ਨਜ਼ਰ, ਦੋਸਤਾਂ ਨੂੰ ਆਪਣੇ ਹੱਥਾਂ ਨਾਲ ਬਣਾ ਖੁਆਇਆ ਖਾਣਾ, ਦੇਖੋ ਵੀਡੀਓ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤਹਿਸੀਲਦਾਰਾਂ ਨੂੰ ਦਿੱਤਾ ਸਮਾਂ ਹੋਇਆ ਖ਼ਤਮ, ਹੁਣ ਹੋਵੇਗਾ ਸਖ਼ਤ ਐਕਸ਼ਨ ! CM ਨੇ 5 ਵਜੇ ਤੱਕ ਕੰਮ 'ਤੇ ਆਉਣ ਦੀ ਦਿੱਤੀ ਸੀ ਚਿਤਾਵਨੀ

ਸਮਿਥ ਨੇ ਭਾਰਤ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਆਸਟ੍ਰੇਲੀਆ ਦੇ ਲਈ ਦੁਬਈ 'ਚ ਲਾਇਆ ਅਰਧ ਸੈਂਕੜਾ

ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...

Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ

ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਹਿਸੀਲਦਾਰਾਂ ਨੂੰ ਦਿੱਤਾ ਸਮਾਂ ਹੋਇਆ ਖ਼ਤਮ, ਹੁਣ ਹੋਵੇਗਾ ਸਖ਼ਤ ਐਕਸ਼ਨ ! CM ਨੇ 5 ਵਜੇ ਤੱਕ ਕੰਮ 'ਤੇ ਆਉਣ ਦੀ ਦਿੱਤੀ ਸੀ ਚਿਤਾਵਨੀ
ਤਹਿਸੀਲਦਾਰਾਂ ਨੂੰ ਦਿੱਤਾ ਸਮਾਂ ਹੋਇਆ ਖ਼ਤਮ, ਹੁਣ ਹੋਵੇਗਾ ਸਖ਼ਤ ਐਕਸ਼ਨ ! CM ਨੇ 5 ਵਜੇ ਤੱਕ ਕੰਮ 'ਤੇ ਆਉਣ ਦੀ ਦਿੱਤੀ ਸੀ ਚਿਤਾਵਨੀ
ਸਮਿਥ ਨੇ ਭਾਰਤ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਆਸਟ੍ਰੇਲੀਆ ਦੇ ਲਈ ਦੁਬਈ 'ਚ ਲਾਇਆ ਅਰਧ ਸੈਂਕੜਾ
ਸਮਿਥ ਨੇ ਭਾਰਤ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ, ਆਸਟ੍ਰੇਲੀਆ ਦੇ ਲਈ ਦੁਬਈ 'ਚ ਲਾਇਆ ਅਰਧ ਸੈਂਕੜਾ
ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...
ਹੜਤਾਲ 'ਤੇ ਗਏ ਮਾਲ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਚੇਤਾਵਨੀ, 5 ਵਜੇ ਤੱਕ ਡਿਊਟੀ 'ਤੇ...
Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ
Punjab News: ਪੰਜਾਬ ਸਰਕਾਰ ਦੇ 'ਬੁਲਡੋਜ਼ਰ' ਐਕਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਸੁਣਾਈ,  ਨੋਟਿਸ ਜਾਰੀ ਕਰ ਸੂਬਾ ਸਰਕਾਰ ਤੋਂ ਮੰਗਿਆ ਜਵਾਬ
ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਦੀ ਦੱਸੀ ਸਾਰੀ ਗੱਲ, ਤੇ ਕਿਹਾ- ਹਾਂ ਮੈਂ ਉੱਠ ਕੇ ਆਇਆ ਤੇ ਕਿਹਾ ਸਾਰੀਆਂ ਮੰਗਾਂ ਕੈਂਸਲ, ਜਾਓ ਲਾ ਲਓ ਮੋਰਚਾ

Punjab News: CM ਮਾਨ ਵੱਡਾ ਐਕਸ਼ਨ! ਹੜਤਾਲ 'ਤੇ ਗਏ ਤਹਿਸੀਲਦਾਰਾਂ ਨੂੰ ਸਿੱਧੀ ਚੇਤਾਵਨੀ, ਬੋਲੇ- 'ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਜੁਆਇਨ...'

Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਈ ਕਿਸਾਨ, ਕੰਧਾਂ ਟੱਪ ਘਰਾਂ 'ਚ ਵੜੀ ਪੁਲਿਸ

ਕੈਨੇਡਾ-ਮੈਕਸੀਕੋ 'ਤੇ 25% ਟੈਰਿਫ ਅੱਜ ਤੋਂ ਲਾਗੂ... ਕੈਨੇਡੀਆਈ ਲੋਕਾਂ ਨੇ ਕਿਹਾ- ਇਹ ਟਰੰਪ ਦਾ ਪਾਗਲਪਨ

Embed widget