ਪੜਚੋਲ ਕਰੋ

Zeenat Aman: ਪੁਰਾਣੇ ਜ਼ਮਾਨੇ ਦੀਆਂ ਅਭਿਨੇਤਰੀਆਂ ਵਿਚਾਲੇ ਛਿੜੀ ਜੰਗ, ਜ਼ੀਨਤ ਅਮਾਨ ਦੇ ਬਿਆਨ 'ਤੇ ਮੁਮਤਾਜ਼ ਨੇ ਕੱਸਿਆ ਤਿੱਖਾ ਤੰਜ, ਜਾਣੋ ਮਾਮਲਾ

Zeenat Aman Statement: ਜ਼ੀਨਤ ਨੇ ਕਿਹਾ ਸੀ ਕਿ ਉਹ ਇੱਕ ਖਰਾਬ ਵਿਆਹ ਦਾ ਦਰਦ ਝੱਲ ਚੁੱਕੀ ਹੈ, ਇਸ ਲਈ ਉਹ ਨੌਜਵਾਨਾਂ ਨੂੰ ਇਹੀ ਸਲਾਹ ਦੇਵੇਗੀ ਕਿ ਵਿਆਹ ਤੋਂ ਪਹਿਲਾਂ ਜੋੜਿਆਂ ਨੂੰ ਇਕੱਠੇ ਰਹਿਣਾ ਯਾਨਿ ਲਿਵ ਇਨ 'ਚ ਰਹਿਣਾ ਚਾਹੀਦਾ ਹੈ।

Zeenat Aman Statement: ਜ਼ੀਨਤ ਅਮਾਨ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਪੁਰਾਣੇ ਜ਼ਮਾਨੇ ਦੀ ਇਸ ਸਦਾਬਹਾਰ ਅਭਿਨੇਤਰੀ ਨੇ ਆਪਣੇ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਹਾਲ ਹੀ 'ਚ ਜ਼ੀਨਤ ਦਾ ਇੱਕ ਬਿਆਨ ਕਾਫੀ ਚਰਚਾ 'ਚ ਰਿਹਾ ਸੀ। ਦਰਅਸਲ, ਜ਼ੀਨਤ ਨੇ ਕਿਹਾ ਸੀ ਕਿ ਉਹ ਇੱਕ ਖਰਾਬ ਵਿਆਹ ਦਾ ਦਰਦ ਝੱਲ ਚੁੱਕੀ ਹੈ, ਇਸ ਲਈ ਉਹ ਨੌਜਵਾਨਾਂ ਨੂੰ ਇਹੀ ਸਲਾਹ ਦੇਵੇਗੀ ਕਿ ਵਿਆਹ ਤੋਂ ਪਹਿਲਾਂ ਜੋੜਿਆਂ ਨੂੰ ਇਕੱਠੇ ਰਹਿਣਾ ਯਾਨਿ ਲਿਵ ਇਨ 'ਚ ਰਹਿਣਾ ਚਾਹੀਦਾ ਹੈ। ਇਸ ਵਿੱਚ ਕੁੱਝ ਵੀ ਗਲਤ ਨਹੀਂ ਹੈ। ਕਿਉਂਕਿ ਲਿਵ ਇਨ 'ਚ ਰਹਿ ਕੇ ਤੁਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੇ ਸਮਝ ਪਾਉਂਦੇ ਹੋ। 

ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਦੀ ਕਿਸ ਨੇ ਖੋਹ ਲਈ ਲਾਇਸੰਸੀ ਪਿਸਤੌਲ, ਅਦਾਕਾਰਾ ਨੇ ਵੀਡੀਓ 'ਚ ਦੱਸੀ ਕਹਾਣੀ

View this post on Instagram
 
A post shared by Zeenat Aman (@thezeenataman)

ਇਸ ਬਿਆਨ 'ਤੇ ਹੁਣ 70 ਦੇ ਦਹਾਕਿਆਂ ਦੀ ਸੁਪਰਹਿੱਟ ਅਭਿਨੇਤਰੀ ਮੁਮਤਾਜ਼ ਨੇ ਤੰਜ ਕੱਸ ਦਿੱਤਾ ਹੈ। ਇੰਝ ਲੱਗਦਾ ਹੈ ਕਿ ਕਿ ਮੁਮਤਾਜ਼ ਜ਼ੀਨਤ ਦੇ ਬਿਆਨ ਤੋਂ ਕਾਫੀ ਨਾਰਾਜ਼ ਹੋ ਗਈ ਹੈ। ਉਨ੍ਹਾਂ ਨੇ ਜ਼ੀਨਤ ਦੀ ਪਰਸਨਲ ਲਾਈਫ ;ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਜਿਨ੍ਹਾਂ ਦੀ ਆਪਣੀ ਜ਼ਿੰਦਗੀ ਨਰਕ ਵਰਗੀ ਰਹੀ ਹੋਵੇ ਤੇ ਵਿਆਹੁਤਾ ਜੀਵਨ ਖਰਾਬ ਰਿਹਾ ਹੋਵੇ, ਉਹ ਵਿਆਹ ਬਾਰੇ ਸਲਾਹ ਨਾ ਦੇਵੇ ਤਾਂ ਹੀ ਠੀਕ ਹੋਵੇਗਾ। 

ਇਸ ਤੋਂ ਬਾਅਦ ਪੁਰਾਣੇ ਜ਼ਮਾਨੇ ਦੀ ਇੱਕ ਹੋਰ ਅਭਿਨੇਤਰੀ ਸਾਇਰਾ ਬਾਨੋ ਨੇ ਵੀ ਜ਼ੀਨਤ ਦੇ ਇਸ ਬਿਆਨ 'ਤੇ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਚਾਰਾਂ ਦਾ ਮੈਂ ਕਦੇ ਵੀ ਸਵਾਗਤ ਨਹੀਂ ਕਰ ਸਕਦੀ।

ਜ਼ੀਨਤ ਨੇ ਮੁਮਤਾਜ਼ ਦੇ ਬਿਆਨ 'ਤੇ ਇੰਝ ਕੀਤਾ ਰਿਐਕਟ
ਹੁਣ ਜ਼ੀਨਤ ਅਮਾਨ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਮੁਮਤਾਜ਼ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ- ‘ਹਰ ਕਿਸੇ ਨੂੰ ਆਪਣੀ ਰਾਏ ਜ਼ਾਹਰ ਕਰਨ ਦਾ ਹੱਕ ਹੈ। ਮੈਂ ਕਦੇ ਵੀ ਦੂਸਰਿਆਂ ਦੀ ਨਿੱਜੀ ਜ਼ਿੰਦਗੀ 'ਤੇ ਟਿੱਪਣੀ ਕਰਨ ਜਾਂ ਆਪਣੇ ਸਹਿ-ਸਿਤਾਰਿਆਂ ਦੀ ਆਲੋਚਨਾ ਕਰਨ ਵਾਲੀ ਇਨਸਾਨ ਨਹੀਂ ਹਾਂ, ਅਤੇ ਮੈਂ ਹੁਣ ਅਜਿਹਾ ਕਰਨਾ ਸ਼ੁਰੂ ਨਹੀਂ ਕਰਾਂਗੀ।' 

ਇਹ ਵੀ ਪੜ੍ਹੋ: ਚਮਕੀਲੇ ਤੇ ਅਮਰਜੋਤ ਦੇ ਬੇਟੇ ਜੈਮਨ ਨੂੰ ਮਿਲਦੀਆਂ ਸੀ ਧਮਕੀਆਂ, ਕਿਹਾ ਗਿਆ ਸੀ- 'ਗਾਣਾ ਗਾਉਣਾ ਛੱਡ ਦੇ ਨਹੀਂ ਤਾਂ...'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Politics: ਅਕਾਲੀਆਂ ਨੇ ਕੱਢਿਆ ਭਾਜਪਾ ਨੇ ਸਾਂਭਿਆ ! ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿੱਚ ਸ਼ਾਮਲ, ਜਾਣੋ ਸਿਆਸੀ ਸਫ਼ਰ
Punjab Politics: ਅਕਾਲੀਆਂ ਨੇ ਕੱਢਿਆ ਭਾਜਪਾ ਨੇ ਸਾਂਭਿਆ ! ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿੱਚ ਸ਼ਾਮਲ, ਜਾਣੋ ਸਿਆਸੀ ਸਫ਼ਰ
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Advertisement
for smartphones
and tablets

ਵੀਡੀਓਜ਼

Simranjit Singh Mann| 'ਦਿਲ ਵੀ ਕੱਚਾ ਹੋਇਆ, ਮਨ ਕਾਫੀ ਖ਼ਰਾਬ'-ਬਲਕੌਰ ਸਿੰਘ ਦਾ ਕਾਂਗਰਸ ਲਈ ਪ੍ਰਚਾਰ ਮਾਨ ਨੂੰ ਰੜਕਿਆBalkaur Sidhu and Sukhpal Khaira| ਸੁਖਪਾਲ ਸਿੰਘ ਖਹਿਰਾ ਨੂੰ ਹਿਮਾਇਤ ਦੇਣ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾAmritsar Lok sabha seat|'ਜਿਹੜੇ ਬੰਦੇ 'ਤੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉਹਦੇ 'ਤੇ ਅੰਮ੍ਰਿਤਸਰੀਆਂ ਦਾ ਕੀ ਅਸਰ ਹੋਣਾ'Bikram Singh Majithia|ਡੋਪ ਟੈਸਟ ਵਾਲੀ ਗੱਲ 'ਤੇ ਰਾਹੁਲ ਗਾਂਧੀ ਅਤੇ ਵੜਿੰਗ ਬਾਰੇ ਕੀ ਬੋਲ ਗਏ ਮਜੀਠੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Politics: ਅਕਾਲੀਆਂ ਨੇ ਕੱਢਿਆ ਭਾਜਪਾ ਨੇ ਸਾਂਭਿਆ ! ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿੱਚ ਸ਼ਾਮਲ, ਜਾਣੋ ਸਿਆਸੀ ਸਫ਼ਰ
Punjab Politics: ਅਕਾਲੀਆਂ ਨੇ ਕੱਢਿਆ ਭਾਜਪਾ ਨੇ ਸਾਂਭਿਆ ! ਰਵੀਕਰਨ ਸਿੰਘ ਕਾਹਲੋਂ ਭਾਜਪਾ ਵਿੱਚ ਸ਼ਾਮਲ, ਜਾਣੋ ਸਿਆਸੀ ਸਫ਼ਰ
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ
Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ
Balkaur Singh: ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 
ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 
Amritsar News: ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਬੀਬੀ ਦਲਬੀਰ ਕੌਰ 'ਆਪ' 'ਚ ਹੋਈ ਸ਼ਾਮਲ
Amritsar News: ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਬੀਬੀ ਦਲਬੀਰ ਕੌਰ 'ਆਪ' 'ਚ ਹੋਈ ਸ਼ਾਮਲ
Anita Goyal Passes Away: ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਹੋਇਆ ਦੇਹਾਂਤ, ਕੈਂਸਰ ਦੀ ਬਿਮਾਰੀ ਤੋਂ ਸੀ ਪੀੜਤ
Anita Goyal Passes Away: ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਹੋਇਆ ਦੇਹਾਂਤ, ਕੈਂਸਰ ਦੀ ਬਿਮਾਰੀ ਤੋਂ ਸੀ ਪੀੜਤ
Embed widget