ਪੜਚੋਲ ਕਰੋ

BAFTA Film Awards 2024: 'ਓਪਨਹਾਈਮਰ' ਨੇ ਬਾਫਟਾ 'ਚ ਮਾਰੀ ਵੱਡੀ ਬਾਜ਼ੀ, ਵੱਧ ਤੋਂ ਵੱਧ ਅਵਾਰਡ ਕੀਤੇ ਆਪਣੇ ਨਾਂਅ, ਜੇਤੂਆਂ ਦੀ ਵੇਖੋ ਲਿਸਟ

BAFTA Awards 2024 Winners List: ਐਤਵਾਰ ਨੂੰ ਲੰਡਨ ਵਿੱਚ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ ਯਾਨੀ ਬਾਫਟਾ ਫਿਲਮ ਅਵਾਰਡ ਆਯੋਜਿਤ ਕੀਤੇ ਗਏ। ਇਨ੍ਹਾਂ ਪੁਰਸਕਾਰਾਂ ਨੂੰ ਬਹੁਤ

BAFTA Awards 2024 Winners List: ਐਤਵਾਰ ਨੂੰ ਲੰਡਨ ਵਿੱਚ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ ਯਾਨੀ ਬਾਫਟਾ ਫਿਲਮ ਅਵਾਰਡ ਆਯੋਜਿਤ ਕੀਤੇ ਗਏ। ਇਨ੍ਹਾਂ ਪੁਰਸਕਾਰਾਂ ਨੂੰ ਬਹੁਤ ਹੀ ਵੱਕਾਰੀ ਪੁਰਸਕਾਰ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਅਤੇ ਅੰਤਰਰਾਸ਼ਟਰੀ ਸਿਨੇਮਾ ਦੀਆਂ ਸਰਵੋਤਮ ਫ਼ਿਲਮਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ਵਿੱਚ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਦੇ ਬਾਫਟਾ ਅਵਾਰਡਾਂ ਵਿੱਚ ਐਟਮ ਬੰਬ ਦੀ ਰਚਨਾ ਬਾਰੇ ਕ੍ਰਿਸਟੋਫਰ ਨੋਲਨ ਦੀ ਫਿਲਮ "ਓਪਨਹਾਈਮਰ" ਨੇ ਹਲਚਲ ਮਚਾ ਦਿੱਤੀ।

ਫਿਲਮ ਨੇ ਕੁੱਲ ਸੱਤ ਅਵਾਰਡ ਜਿੱਤੇ। "ਓਪਨਹਾਈਮਰ" ਨੇ $1 ਬਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਹੈ ਅਤੇ ਇਹ ਫਿਲਮ ਪਹਿਲਾਂ ਹੀ ਗੋਲਡਨ ਗਲੋਬਜ਼ ਅਤੇ ਕ੍ਰਿਟਿਕਸ ਚੁਆਇਸ ਅਵਾਰਡਾਂ ਵਿੱਚ ਵੱਡੀ ਜਿੱਤ ਹਾਸਲ ਕਰ ਚੁੱਕੀ ਹੈ, ਅਤੇ ਹੁਣ ਇਹ ਆਸਕਰ ਲਈ ਸਭ ਤੋਂ ਅੱਗੇ ਦੌੜ ਰਹੀ ਹੈ। ਆਓ ਜਾਣਦੇ ਹਾਂ ਬਾਫਟਾ ਫਿਲਮ ਅਵਾਰਡ 2024 ਦੇ ਜੇਤੂਆਂ ਦੀ ਪੂਰੀ ਸੂਚੀ।

ਬਾਫਟਾ ਅਵਾਰਡ 2024 ਦੇ ਜੇਤੂਆਂ ਦੀ ਪੂਰੀ ਲਿਸਟ

ਬਾਫਟਾ ਫਿਲਮ ਅਵਾਰਡ 2024 ਐਤਵਾਰ ਨੂੰ ਲੰਡਨ ਵਿੱਚ ਆਯੋਜਿਤ ਕੀਤਾ ਗਿਆ ਹੈ। ਇਹ ਅਵਾਰਡ ਫੰਕਸ਼ਨ ਭਾਰਤ ਵਿੱਚ 19 ਫਰਵਰੀ ਨੂੰ ਸਵੇਰੇ 12.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ ਲਾਇਨਜ਼ਗੇਟ ਪਲੇ 'ਤੇ ਦੇਖਿਆ ਜਾ ਸਕਦਾ ਹੈ। ਬਾਫਟਾ ਅਵਾਰਡ 2024 ਵਿੱਚ ਕਈ ਸ਼੍ਰੇਣੀਆਂ ਵਿੱਚ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। 

ਬੈਸਟ ਫਿਲਮ- ਓਪਨਹਾਈਮਰ; ਕ੍ਰਿਸਟੋਫਰ ਨੋਲਨ, ਚਾਰਲਸ ਰੋਵੇਨ, ਐਮਾ ਥਾਮਸ
ਲੀਡਿੰਗ ਅਭਿਨੇਤਰੀ-ਐਮਾ ਸਟੋਨ, ​​ਪੁਅਰ ਥਿੰਗਸ
ਲੀਡਿੰਗ ਅਭਿਨੇਤਾ- ਸਿਲਿਅਨ ਮਰਫੀ; ਓਪਨਹਾਈਮਰ
ਬੈਸਟ ਸਹਾਇਕ ਅਭਿਨੇਤਰੀ - ਡੇਵਿਨ ਜੋਏ ਰੈਂਡੋਲਫ, ਦ ਹੋਲਡੋਵਰ
ਬੈਸਟ ਸਹਾਇਕ ਅਦਾਕਾਰ-ਰਾਬਰਟ ਡਾਉਨੀ ਜੂਨੀਅਰ; ਓਪਨਹਾਈਮਰ
ਈਈ ਰਾਈਜ਼ਿੰਗ ਸਟਾਰ ਅਵਾਰਡ (ਜਨਤਾ ਦੁਆਰਾ ਵੋਟ) - ਮੀਆ ਮੈਕਕੇਨਾ-ਬਰੂਸ
ਬੈਸਟ ਨਿਰਦੇਸ਼ਕ-ਕ੍ਰਿਸਟੋਫਰ ਨੋਲਨ, ਓਪਨਹਾਈਮਰ

ਮੇਕਅਪ ਅਤੇ ਹੇਅਰ-ਪੂਅਰ ਥਿੰਗਜ਼, ਨਾਦੀਆ ਸਟੈਸੀ, ਮਾਰਕ ਕੁਲੀਅਰ, ਜੋਸ਼ ਵੈਸਟਨ
ਕਾਸਟਿਊਮ ਡਿਜ਼ਾਈਨ-ਪੂਅਰ ਥਿੰਗਜ਼, ਹੋਲੀ ਵੈਡਿੰਗਟਨ
ਸ਼ਾਨਦਾਰ ਬ੍ਰਿਟਿਸ਼ ਫਿਲਮ - ਦ ਜੌਨ ਆਫ ਇੰਟਰਸਟ, ਜੋਨਾਥਨ ਗਲੇਜ਼ਰ, ਜੇਮਸ ਵਿਲਸਨ
ਬ੍ਰਿਟਿਸ਼ ਸ਼ਾਰਟ ਐਨੀਮੇਸ਼ਨ - ਜੈਲੀਫਿਸ਼, ਰੌਸ ਸਟ੍ਰਿੰਗਰ, ਬਾਰਟੋਜ਼ ਸਟੈਨਿਸਲਾਵੇਕ, ਅਲੈਕਜ਼ੈਂਡਰਾ ਸਿਕੁਲਕ
ਬ੍ਰਿਟਿਸ਼ ਲਘੂ ਫਿਲਮ- ਜੈਲੀਫਿਸ਼ ਅਤੇ ਲੋਬਸਟਰ, ਯਾਸਮੀਨ ਅਫੀਫੀ, ਐਲਿਜ਼ਾਬੈਥ ਰੁਫਾਈ
ਪ੍ਰੋਡਕਸ਼ਨ ਡਿਜ਼ਾਈਨ-ਪੂਅਰ ਥਿੰਗਜ਼, ਸ਼ੋਨਾ ਹੀਥ, ਜੇਮਸ ਪ੍ਰਾਈਸ, ਜ਼ਸੁਜ਼ਾ ਮਿਹਾਲੇਕ
ਸਾਊਂਡ-ਦਿ ਜ਼ੋਨ ਆਫ਼ ਇੰਟਰਸਟ, ਜੌਨੀ ਬਾਇਰਨ, ਟਾਰਨ ਵਿਲਰਜ਼

ਔਰੀਜ਼ਿਨਲ ਸਕੋਰ-ਓਪਨਹਾਈਮਰ, ਲੁਡਵਿਗ ਗੋਰਾਨਸਨ
ਦਸਤਾਵੇਜ਼ੀ-ਵੀਹ ਦਿਨ ਮਾਰੀਉਪੋਲ, ਮਸਤਿਸਲਾਵ ਚੇਰਨੋਵ, ਰਾਨੇ ਅਰੋਨਸਨ ਰਾਥ, ਮਿਸ਼ੇਲ ਮਿਜ਼ਨਰ
ਅਨੁਕੂਲਿਤ ਸਕ੍ਰੀਨਪਲੇ-ਅਮਰੀਕਨ ਫਿਕਸ਼ਨ, ਕੋਰਡ ਜੇਫਰਸਨ
ਸਿਨੇਮੈਟੋਗ੍ਰਾਫੀ-ਓਪਨਹਾਈਮਰ;
ਸੰਪਾਦਨ-ਓਪਨਹਾਈਮਰ, ਜੈਨੀਫਰ ਲੈਮ
ਕਾਸਟਿੰਗ- ਦ ਹੋਲਓਵਰ, ਸੂਜ਼ਨ ਸ਼ਾਪਮੇਕਰ

ਫਿਲਮ ਨੌਟ ਇਨ ਇੰਗਲਿਸ਼ ਲੈਗੂਏਜ਼- ਦ ਜੌਨ ਆਫ ਇੰਟਰਸਟ, ਜੋਨਾਥਨ ਗਲੇਜ਼ਰ, ਜੇਮਸ ਵਿਲਸਨ
ਇੱਕ ਬ੍ਰਿਟਿਸ਼ ਲੇਖਕ, ਨਿਰਦੇਸ਼ਕ ਜਾਂ ਨਿਰਮਾਤਾ ਦੁਆਰਾ ਸ਼ਾਨਦਾਰ ਸ਼ੁਰੂਆਤ - ਅਰਥ ਮਾਮਾ। ਸਵਾਨਾ ਲੀਫ (ਲੇਖਕ, ਨਿਰਦੇਸ਼ਕ, ਨਿਰਮਾਤਾ), ਸ਼ਰਲੀ ਓ'ਕੋਨਰ (ਨਿਰਮਾਤਾ), ਮੇਡਬ ਰਿਓਰਡਨ (ਨਿਰਮਾਤਾ)
ਐਨੀਮੇਟਡ ਫਿਲਮ- ਦ ਬੁਆਏ ਐਂਡ ਦਿ ਹੇਰੋਨ, ਹਯਾਓ ਮੀਆਜ਼ਾਕੀ, ਤੋਸ਼ੀਓ ਸੁਜ਼ੂਕੀ
ਸਪੈਸ਼ਲ ਵਿਜ਼ੂਅਲ ਇਫੈਕਟਸ - ਪੂਅਰ ਥਿੰਗਸ, ਸਾਈਮਨ ਹਿਊਜ਼
ਔਰੀਜ਼ਿਨਲ ਪਟਕਥਾ - ਐਨਾਟੋਮੀ ਆਫ਼ ਏ ਫਾਲ, ਜਸਟਿਨ ਟ੍ਰਾਇਟ, ਆਰਥਰ ਹਰਾਰੀ

ਟਾਪ ਹੈਡਲਾਈਨ

ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
ਆਮਿਰ ਖਾਨ ਆਪਣੇ ਤੀਜੇ ਵਿਆਹ ਤੋਂ ਬਾਅਦ ਇਨ੍ਹਾਂ ਫਿਲਮਾਂ ਨਾਲ ਧਮਾਲ ਮਚਾਉਣ ਲਈ ਤਿਆਰ ਹੈ; ₹460 ਕਰੋੜ ਦੀ ਫਿਲਮ ਦਾ ਸੀਕਵਲ ਵੀ ਸ਼ਾਮਲ ਹੈ।
ਆਮਿਰ ਖਾਨ ਆਪਣੇ ਤੀਜੇ ਵਿਆਹ ਤੋਂ ਬਾਅਦ ਇਨ੍ਹਾਂ ਫਿਲਮਾਂ ਨਾਲ ਧਮਾਲ ਮਚਾਉਣ ਲਈ ਤਿਆਰ ਹੈ; ₹460 ਕਰੋੜ ਦੀ ਫਿਲਮ ਦਾ ਸੀਕਵਲ ਵੀ ਸ਼ਾਮਲ ਹੈ।
Diljit Dosanjh Video: ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
Aamir khan Wedding: ਆਮਿਰ ਖਾਨ ਦਾ ਤੀਜਾ ਵਿਆਹ ਅੱਜ, ਜਾਣੋ ਅਦਾਕਾਰ ਦੀ ਪਤਨੀ ਗੌਰੀ ਸਪ੍ਰੈਟ ਕੌਣ?
ਆਮਿਰ ਖਾਨ ਦਾ ਤੀਜਾ ਵਿਆਹ ਅੱਜ, ਜਾਣੋ ਅਦਾਕਾਰ ਦੀ ਪਤਨੀ ਗੌਰੀ ਸਪ੍ਰੈਟ ਕੌਣ? "ਮਿਸਟਰ ਪਰਫੈਕਸ਼ਨਿਸਟ" ਨਾਲੋਂ ਕਿੰਨੀ ਅਮੀਰ ਅਤੇ ਕੁੱਲ ਜਾਇਦਾਦ...

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ! ਜੰਡਿਆਲਾ ਗੁਰੂ 'ਚ ਐਨਕਾਊਂਟਰ, ਘਰ 'ਤੇ ਗੋਲੀਬਾਰੀ ਦਾ ਦੋਸ਼ੀ 36 ਘੰਟੇ 'ਚ ਗ੍ਰਿਫਤਾਰ
ਅੰਮ੍ਰਿਤਸਰ 'ਚ ਚੱਲੀਆਂ ਗੋਲੀਆਂ! ਜੰਡਿਆਲਾ ਗੁਰੂ 'ਚ ਐਨਕਾਊਂਟਰ, ਘਰ 'ਤੇ ਗੋਲੀਬਾਰੀ ਦਾ ਦੋਸ਼ੀ 36 ਘੰਟੇ 'ਚ ਗ੍ਰਿਫਤਾਰ
ਵੱਡੀ ਖ਼ਬਰ! ਲੁਧਿਆਣਾ ਦੇ ਸੇਵਾ ਕੇਂਦਰ 'ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ 'ਤੇ ਭੜਕੇ; ਮੱਚੀ ਹਫੜਾ-ਦਫੜੀ
ਵੱਡੀ ਖ਼ਬਰ! ਲੁਧਿਆਣਾ ਦੇ ਸੇਵਾ ਕੇਂਦਰ 'ਚ AAP MLA ਦਾ ਛਾਪਾ, ਦਲਾਲੀ ਤੇ ਰਿਸ਼ਵਤਖੋਰੀ 'ਤੇ ਭੜਕੇ; ਮੱਚੀ ਹਫੜਾ-ਦਫੜੀ
ਮੁਗਲ ਦਰਬਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ ਸੀ? ਅਕਬਰ ਦੇ ਸਭ ਤੋਂ ਵੱਡੇ ਮੰਤਰੀ ਉਸਦੇ ਜਾਦੂ ਨਾਲ ਕੰਬਦੇ ਸਨ।
ਮੁਗਲ ਦਰਬਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਔਰਤ ਕੌਣ ਸੀ? ਅਕਬਰ ਦੇ ਸਭ ਤੋਂ ਵੱਡੇ ਮੰਤਰੀ ਉਸਦੇ ਜਾਦੂ ਨਾਲ ਕੰਬਦੇ ਸਨ।
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
Petrol- Diesel Price Today: ਘੱਟ ਜਾਂ ਵੱਧ? ਕਿੰਨੀਆਂ ਹੋ ਗਈਆਂ ਤੇਲ ਦੀਆਂ ਕੀਮਤਾਂ; ਜਾਣੋ ਆਪਣੇ ਸ਼ਹਿਰ ਦੇ ਰੇਟ
ਲ਼ੁਧਿਆਣਾ ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਬੁਕਿੰਗ ਬੰਦ, ਬਦਲ ਗਏ ਕਿਰਾਏ, ਜਾਣੋ ਨਵੇਂ ਰੇਟ; ਕੈਂਪਸ ‘ਚ ਨਹੀਂ ਚੱਲੇਗੀ ਐਪ
ਲ਼ੁਧਿਆਣਾ ਹਲਵਾਰਾ ਏਅਰਪੋਰਟ ‘ਤੇ ਆਨਲਾਈਨ ਟੈਕਸੀ ਬੁਕਿੰਗ ਬੰਦ, ਬਦਲ ਗਏ ਕਿਰਾਏ, ਜਾਣੋ ਨਵੇਂ ਰੇਟ; ਕੈਂਪਸ ‘ਚ ਨਹੀਂ ਚੱਲੇਗੀ ਐਪ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
ਮੁਹਾਲੀ-ਚੰਡੀਗੜ੍ਹ 'ਚ ਰਾਤ ਤੋਂ ਪੈ ਰਿਹਾ ਮੀਂਹ, ਅੱਜ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਅਗਲੇ 3 ਦਿਨ ਗਰਮੀ ਤੋਂ ਮਿਲੇਗੀ ਰਾਹਤ; 13 ਤੋਂ ਕਮਜ਼ੋਰ ਪਵੇਗਾ ਮਾਨਸੂਨ
Embed widget