ਪੜਚੋਲ ਕਰੋ
Advertisement
ਜਦੋਂ ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਫੋਨ ਕਰਕੇ ਕਿਹਾ, 'ਤੁਹਾਨੂੰ ਮੇਰੇ ਨਾਲ ਹੁਣੇ ਵਿਆਹ ਕਰਵਾਉਣਾ ਪਵੇਗਾ' ,ਅਦਾਕਾਰ ਤੋਂ ਮਿਲਿਆ ਸੀ ਇਹ ਜਵਾਬ !
Dharmendra Hema Malini Love Story : ਅਦਾਕਾਰ ਧਰਮਿੰਦਰ (Dharmendra) ਅਤੇ ਹੇਮਾ ਮਾਲਿਨੀ (Hema Malini) ਦੀ ਜੋੜੀ ਇੰਡਸਟਰੀ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਹੈ। ਧਰਮਿੰਦਰ ਅਤੇ ਹੇਮਾ ਨਾਲ ਜੁੜੀਆਂ ਕਈ ਕਹਾਣੀਆਂ ਹਨ ਜੋ ਅਕਸਰ ਸੁਣੀਆਂ ਅਤੇ ਸੁਣਾਈਆਂ ਜਾਂਦੀਆਂ ਹਨ।
Dharmendra Hema Malini Love Story : ਅਦਾਕਾਰ ਧਰਮਿੰਦਰ (Dharmendra) ਅਤੇ ਹੇਮਾ ਮਾਲਿਨੀ (Hema Malini) ਦੀ ਜੋੜੀ ਇੰਡਸਟਰੀ ਦੀ ਮਸ਼ਹੂਰ ਜੋੜੀ ਵਿੱਚੋਂ ਇੱਕ ਹੈ। ਧਰਮਿੰਦਰ ਅਤੇ ਹੇਮਾ ਨਾਲ ਜੁੜੀਆਂ ਕਈ ਕਹਾਣੀਆਂ ਹਨ ਜੋ ਅਕਸਰ ਸੁਣੀਆਂ ਅਤੇ ਸੁਣਾਈਆਂ ਜਾਂਦੀਆਂ ਹਨ। ਅਸੀਂ ਤੁਹਾਨੂੰ ਅਜਿਹਾ ਹੀ ਇੱਕ ਕਿੱਸਾ ਦੱਸਣ ਜਾ ਰਹੇ ਹਾਂ ਜੋ ਕਿ ਧਰਮਿੰਦਰ ਅਤੇ ਹੇਮਾ ਦੇ ਵਿਆਹ ਨਾਲ ਜੁੜਿਆ ਹੋਇਆ ਹੈ।
ਹੇਮਾ ਮਾਲਿਨੀ ਨੇ ਖੁਦ ਮਸ਼ਹੂਰ ਚੈਟ ਸ਼ੋਅ Rendezvous with Simi Garewal 'ਚ ਸ਼ੋਅ ਦੀ ਹੋਸਟ ਸਿਮੀ ਗਰੇਵਾਲ ਨੂੰ ਇਹ ਕਹਾਣੀ ਸੁਣਾਈ। ਹੇਮਾ ਮਾਲਿਨੀ ਨੇ ਇਸ ਦੌਰਾਨ ਦੱਸਿਆ ਸੀ ਕਿ ਵਿਆਹ ਤੋਂ ਪਹਿਲਾਂ ਧਰਮਿੰਦਰ ਬਾਰੇ ਉਨ੍ਹਾਂ ਦੇ ਕੀ ਵਿਚਾਰ ਸਨ। ਇਸ ਦੇ ਨਾਲ ਹੀ ਹੇਮਾ ਨੇ ਇਸ ਚੈਟ ਸ਼ੋਅ 'ਚ ਇਹ ਵੀ ਦੱਸਿਆ ਸੀ ਕਿ ਧਰਮਿੰਦਰ ਨਾਲ ਉਨ੍ਹਾਂ ਦੇ ਵਿਆਹ ਬਾਰੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਕੀ ਸੋਚਦੇ ਹਨ।
ਹੇਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਇਹ ਸੋਚ ਰੱਖਿਆ ਸੀ ਕਿ ਵਿਆਹ ਕਰਵਾਏਗੀ ਤਾਂ ਧਰਮਿੰਦਰ ਵਰਗੇ ਕਿਸੇ ਸ਼ਖਸ ਨਾਲ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਵਿਆਹ ਧਰਮਿੰਦਰ ਨਾਲ ਹੀ ਹੋਵੇਗਾ। ਚੈਟ ਸ਼ੋਅ ਦੌਰਾਨ ਹੇਮਾ ਨੇ ਅੱਗੇ ਦੱਸਿਆ ਕਿ, 'ਉਹ ਬੇਹੱਦ ਵਧੀਆ ਦਿੱਖ ਵਾਲਾ ਵਿਅਕਤੀ ਸੀ ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਉਸ ਨਾਲ ਵਿਆਹ ਹੀ ਕਰਵਾ ਲਓ, ਮੇਰਾ ਇਰਾਦਾ ਸ਼ੁਰੂ ਵਿੱਚ ਉਸ ਨਾਲ ਵਿਆਹ ਕਰਵਾਉਣ ਦਾ ਨਹੀਂ ਸੀ ਪਰ ਬਾਅਦ ਵਿੱਚ ਅਜਿਹਾ ਹੀ ਹੋਇਆ ਤਾਂ ਤੁਸੀਂ ਇਸ 'ਚ ਕੁਝ ਨਹੀਂ ਕਰ ਸਕਦੇ।
ਹੇਮਾ ਇਹ ਵੀ ਦੱਸਦੀ ਹੈ ਕਿ, 'ਕੋਈ ਵੀ ਮਾਤਾ-ਪਿਤਾ ਨਹੀਂ ਚਾਹੇਗਾ ਕਿ ਉਨ੍ਹਾਂ ਦੀ ਧੀ ਦਾ ਵਿਆਹ ਕਿਸੇ ਸ਼ਾਦੀਸ਼ੁਦਾ ਵਿਅਕਤੀ ਨਾਲ ਹੋਵੇ ਪਰ ਅਸੀਂ ਬਹੁਤ ਨੇੜੇ ਆ ਗਏ ਸੀ ਅਤੇ ਅਜਿਹੀ ਸਥਿਤੀ 'ਚ ਮੈਂ ਕਿਸੇ ਹੋਰ ਨਾਲ ਵਿਆਹ ਕਰਨਾ ਉਚਿਤ ਨਹੀਂ ਸਮਝਿਆ।

ਹੇਮਾ ਨੇ ਇਸ ਚੈਟ ਸ਼ੋਅ 'ਚ ਇਕ ਮਜ਼ਾਕੀਆ ਘਟਨਾ ਵੀ ਦੱਸੀ ਕਿ ਇਕ ਦਿਨ ਉਸ ਨੇ ਧਰਮਿੰਦਰ ਨੂੰ ਫੋਨ ਕੀਤਾ ਅਤੇ ਕਿਹਾ, 'ਤੁਹਾਨੂੰ ਮੇਰੇ ਨਾਲ ਹੁਣੇ ਵਿਆਹ ਕਰਵਾਉਣਾ ਹੋਵੇਗਾ', ਜਿਸ ਦੇ ਜਵਾਬ 'ਚ ਧਰਮਿੰਦਰ ਤੁਰੰਤ ਸਹਿਮਤ ਹੋ ਗਏ। ਦੱਸ ਦੇਈਏ ਕਿ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਸਾਲ 1980 ਵਿੱਚ ਧਰਮ ਬਦਲ ਕੇ ਵਿਆਹ ਕਰਵਾਇਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਸਿਹਤ
ਤਕਨਾਲੌਜੀ
Advertisement