ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਖੋਸਲਾ ਕਾ ਘੋਸਲਾ: ਇੱਕ ਵਾਰ ਫਿਰ ਤਾਜ਼ਾ ਹੋਈਆਂ ਬੰਟੀ ਤੇ ਚੈਰੀ ਦੀ ਜੋੜੀ ਦੀਆਂ ਯਾਦਾਂ

ਰਣਵੀਰ ਸ਼ੋਰੀ ਨੇ ਸਵਦੇਸ਼ੀ ਸੋਸ਼ਲ ਮੀਡੀਆ ਪਲੇਟਫਾਰਮ ਕੂ (Koo) ਐਪ 'ਤੇ ਪ੍ਰਸ਼ੰਸਕਾਂ ਦੇ ਸਾਹਮਣੇ ਆਪਣੀ ਇੱਕ ਫਿਲਮ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ, ਜਿਸ ਦੀ ਕਾਫੀ ਤਾਰੀਫ ਕੀਤੀ ਗਈ ਸੀ।

ਮੁੰਬਈ: ਰਣਵੀਰ ਸ਼ੋਰੀ (Ranveer Shorey ) ਨੇ ਸਵਦੇਸ਼ੀ ਸੋਸ਼ਲ ਮੀਡੀਆ (Social medai) ਪਲੇਟਫਾਰਮ ਕੂ (Koo) ਐਪ 'ਤੇ ਪ੍ਰਸ਼ੰਸਕਾਂ ਦੇ ਸਾਹਮਣੇ ਆਪਣੀ ਇੱਕ ਫਿਲਮ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ, ਜਿਸ ਦੀ ਕਾਫੀ ਤਾਰੀਫ ਕੀਤੀ ਗਈ ਸੀ। ਇਹ 2006 ਦੀ ਬਾਕਸ ਆਫਿਸ ਬਲਾਕਬਸਟਰ ਰਣਵੀਰ ਦੀ ਫਿਲਮ ਕੋਈ ਹੋਰ ਨਹੀਂ ਸਗੋਂ ਖੋਸਲਾ ਕਾ ਘੋਸਲਾ (khosla ka ghosla) ਹੈ, ਜਿਸ ਵਿੱਚ ਪ੍ਰਵੀਨ ਡਬਾਸ ਉਸਦੇ ਸਹਿ-ਅਦਾਕਾਰ ਵਜੋਂ ਹਨ। ਬੰਟੀ ਤੇ ਚੈਰੀ ਦੀ ਜੋੜੀ ਅੱਜ ਵੀ ਲੋਕਾਂ ਦੇ ਦਿਲਾਂ 'ਚ ਵਸੀ ਹੋਈ ਹੈ।

ਜੋੜੇ ਨੂੰ ਹਾਲ ਹੀ ਵਿੱਚ ਇੱਕ ਇਵੈਂਟ ਵਿੱਚ ਇਕੱਠੇ ਦੇਖਿਆ ਗਿਆ ਸੀ, ਇੱਕ ਤਸਵੀਰ ਰਣਵੀਰ ਸ਼ੋਰੀ ਦੁਆਰਾ ਦੇਸ਼ ਦੇ ਆਪਣੇ ਬਹੁ-ਭਾਸ਼ਾਈ ਮਾਈਕ੍ਰੋ-ਬਲੌਗਿੰਗ ਪਲੇਟਫਾਰਮ, ਕੂ(Koo) ਐਪ ਦੁਆਰਾ ਸਾਂਝੀ ਕੀਤੀ ਗਈ ਸੀ:

ਬੰਟੀ ਤੇ ਚੈਰੀ।  @dabas #brothers #throwback #khoslakaghosla

ਖੋਸਲਾ ਕਾ ਘੋਸਲਾ: ਇੱਕ ਵਾਰ ਫਿਰ ਤਾਜ਼ਾ ਹੋਈਆਂ ਬੰਟੀ ਤੇ ਚੈਰੀ ਦੀ ਜੋੜੀ ਦੀਆਂ ਯਾਦਾਂ

ਫਿਲਮਾਂ ਦੀ ਗੱਲ ਕਰੀਏ ਤਾਂ ਰਣਵੀਰ ਜਿਸਮ, ਲਕਸ਼, ਪਿਆਰ ਕੇ ਸਾਈਡ ਇਫੈਕਟਸ, ਖੋਸਲਾ ਕਾ ਨੇਸਲ, ਸਿੰਘ ਇਜ਼ ਕਿੰਗ, ਚਾਂਦਨੀ ਚੌਕ ਟੂ ਚਾਈਨਾ ਤੇ ਏਕ ਥਾ ਟਾਈਗਰ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਰਣਵੀਰ ਆਪਣੀ ਵਿਲੱਖਣ ਅਦਾਕਾਰੀ ਲਈ ਜਾਣੇ ਜਾਂਦੇ ਹਨ।

ਇਸ ਦੇ ਨਾਲ ਹੀ ਪ੍ਰਵੀਨ ਡਬਾਸ ਮਿਰਰ ਗੇਮ, ਰਾਗਿਨੀ MMS 2, ਤਾਪਿਸ਼, ਜਬ ਤੁਮ ਕਹੋ, ਦ ਵਰਲਡ ਅਨਸੀਨ, ਮਾਨਸੂਨ ਵੈਡਿੰਗ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖੁਲਾਸਾ, ਦੱਸਿਆ ਆਖ਼ਰ ਕਿਉਂ ਕੀਤਾ ਸਿੰਗਰ ਦਾ ਕਤਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ

ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ

Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?

Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ

ABP Premium

ਵੀਡੀਓਜ਼

Delhi Election Results: ਸ਼ੀਸ਼ਮਹਿਲ ਨੂੰ ਲੈ ਕੇ ਕੇਜਰੀਵਾਲ ਦੀ ਹੋਈ ਫਜ਼ੀਹਤ, ਹੁਣ ਉਸ ਵਿੱਚ ਕੌਣ ਰਹੇਗਾ ?Delhi Election Results: ਦਿੱਲੀ ਚੋਣਾਂ ਦੇ ਨਤੀਜੇ 'ਤੇ ਅੰਨਾ ਹਜਾਰੇ ਦਾ ਵੱਡਾ ਬਿਆਨ| Abp Sanjha| Live Results|Delhi Election Results: ਚੋਣਾਂ ‘ਚ ਇੱਕ ਪਾਸੜ ਜਿੱਤ ਵੱਲ ਵਧ ਰਹੀ ਭਾਜਪਾ, ਜਾਣੋ 'ਆਪ' ਦੀ ਹਾਲਤDelhi Election Result: ਦਿੱਲੀ ਵਿਧਾਨਸਭਾ ਚੋਣ ਰੁਝਾਨਾਂ ‘ਚ ਕੌਣ ਅੱਗੇ, ਕਿਸਨੂੰ ਮਿਲ ਰਿਹਾ ਹੈ ਝਟਕਾ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
Delhi Election Result: ਅਰਵਿੰਦ ਕੇਜਰੀਵਾਲ ਦੀ ਨਵੀਂ ਦਿੱਲੀ ਸੀਟ ਤੋਂ ਹਾਰ, ਭਾਜਪਾ ਦੇ ਪ੍ਰਵੇਸ਼ ਵਰਮਾ ਜਿੱਤੇ, 'ਆਪ' ਦਾ ਵੀ ਬੁਰਾ ਹਾਲ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
ਵੱਡੀ ਖ਼ਬਰ ! ਜੰਗਪੁਰਾ ਸੀਟ ਤੋਂ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਭਾਜਪਾ ਨੇ ਜਿੱਤ ਕੀਤੀ ਦਰਜ
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Delhi Electon Result: ਕੇਜਰੀਵਾਲ, ਆਤਿਸ਼ੀ ਅਤੇ ਸਿਸੋਦੀਆ ਪਿੱਛੇ, ਜਾਣੋ ਕਿਹੜੇ ਵੱਡੇ ਚਿਹਰੇ ਰੁਝਾਨਾਂ ਵਿੱਚ ਪਿੱਛੇ ?
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Punjabi Singer: ਪੰਜਾਬੀ ਗਾਇਕ ਦੀ ਲਾਈਵ ਸ਼ੋਅ 'ਚ ਕੁੱਟਮਾਰ, ਸਟੇਜ 'ਤੇ ਚੜ੍ਹ ਸ਼ਖਸ਼ ਨੇ ਮਾਰੇ ਥੱਪੜ; ਮੱਚਿਆ ਹੰਗਾਮਾ
Delhi Election Result: ਦਿੱਲੀ ‘ਚ ਵੋਟਾਂ ਦੀ ਗਿਣਤੀ ਨਾਲ ਵਧੀ ਪੰਜਾਬ ‘ਚ ਹਲਚਲ, ਵਿਧਾਇਕਾਂ ਨੂੰ BJP ਤੋਂ ਬਚਾਉਣ ਲਈ ਲੱਭਿਆ ਜਾ ਰਿਹਾ ‘ਸੇਫ ਹਾਊਸ’

Punjab News: ਪੰਜਾਬ 'ਚ ਇਸ ਤਰੀਕ 'ਤੇ ਮਿਲੇਗੀ ਕਰਮਚਾਰੀਆਂ ਨੂੰ ਤਨਖਾਹ, ਜਾਣੋ ਸਖ਼ਤ ਹੁਕਮ ਕਿਉਂ ਹੋਏ ਜਾਰੀ

Punjab News: ਵਿਜੀਲੈਂਸ ਬਿਊਰੋ ਵੱਲੋਂ PSPCL ਦਾ ਮੁਲਾਜ਼ਮ ਗ੍ਰਿਫਤਾਰ, 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਇਸ ਪਲਾਨ 'ਚ ਇੱਕ ਸਾਲ ਲਈ ਫ੍ਰੀ ਮਿਲ ਰਿਹੈ Amazon Prime ਦਾ ਸਬਸਕ੍ਰਿਪਸ਼ਨ, ਡਾਟੇ ਦੀ ਵੀ ਕੋਈ ਨਹੀਂ ਟੈਂਸ਼ਨ, ਅੱਜ ਹੀ ਕਰੋ ਰੀਚਾਰਜ

Embed widget